Public App Logo
Profile Picture

Sukhi

@sukhsimar
19737Followers
0Following
ਸ਼ਾਹਕੋਟ: ਥਾਣਾ ਸ਼ਾਹਕੋਟ ਥਾਣੇ ਦੀ ਪੁਲਿਸ ਨੇ ਸੰਗਰੂਰ ਦੇ ਇਕ ਵਿਅਕਤੀ 'ਤੇ ਨਗਦੀ ਅਤੇ ਗਹਿਣੇ ਚੋਰੀ ਕਰਨ ਦੇ ਆਰੋਪ ਹੇਠ ਮਾਮਲਾ ਕੀਤਾ ਦਰਜ
ਸ਼ਾਹਕੋਟ: ਪਿੰਡ ਤੰਦਾਉਰਾ ਦੇ ਵੱਡੀ ਗਿਣਤੀ ਵਿੱਚ ਪਰਿਵਾਰ ਹੋਏ ਭਾਜਪਾ ਵਿੱਚ ਸ਼ਾਮਲ, ਹਲਕਾ ਇੰਚਾਰਜ ਚੰਦੀ ਨੇ ਕੀਤਾ ਸਵਾਗਤ
ਸ਼ਾਹਕੋਟ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ ਨੇ ਪੀਟਾ ਕਲੋਨੀ ਵਿਖੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ
ਸ਼ਾਹਕੋਟ: ਮਹਿਤਪੁਰ ਵਿਖੇ ਕਰਵਾਏ ਛਿੰਝ ਮੇਲੇ ਮੌਕੇ ਪੁੱਜੇ ਵੱਖ-ਵੱਖ ਪਾਰਟੀਆਂ ਦੇ ਆਗੂ
ਸ਼ਾਹਕੋਟ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪਿੰਡ ਸਿੰਧੜ ਵਿਖੇ ਕੀਤਾ ਗਿਆ 28 ਮੈਬਰੀ  ਇਕਾਈ ਦਾ ਗਠਨ
ਸ਼ਾਹਕੋਟ: ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਵਲੋਂ ਅਧਿਕਾਰੀਆਂ ਨਾਲ ਮੀਟਿੰਗ
ਸ਼ਾਹਕੋਟ: ਕਪੂਰਥਲਾ ਨਜ਼ਦੀਕ ਵਾਪਰੇ ਸੜਕ ਹਾਦਸੇ ’ਤੋਂ ਬਾਅਦ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਏ ਗਏ ਜ਼ਖਮੀ ਵਿਅਕਤੀ ਦੀ ਹੋਈ ਮੌਤ
ਸ਼ਾਹਕੋਟ: ਬੱਸ ਸਟੈਂਡ ਕੋਲ ਅਵਾਰਾ ਪਸ਼ੂ ਨੂੰ ਬਚਾਉਂਦਿਆਂ ਬਲੈਰੋ ਗੱਡੀ ਮੋਟਰਸਾਈਕਲ ਨਾਲ ਟਕਰਾਉਣ ਕਾਰਨ  ਇਕ ਨੌਜਵਾਨ ਹੋਇਆ ਗੰਭੀਰ ਜ਼ਖਮੀ
ਸ਼ਾਹਕੋਟ: ਰਾਜ ਸਭਾ ਮੈਬਰ ਸੰਤ ਸੀਚੇਵਾਲ ਇੰਗਲੈਂਡ ਦੀ ਫੇਰੀ ਤੋਂ ਪਰਤੇ, ਨਿਰਮਲ ਕੁਟੀਆ ਸੀਚੇਵਾਲ ਪਹੁੰਚਣ 'ਤੇ ਸੰਗਤਾਂ ਵੱਲੋਂ ਸਵਾਗਤ
ਸ਼ਾਹਕੋਟ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਪਿੰਡ ਗਿੱਲ ਖਾਨਪੁਰ ਅਤੇ ਬੱਲ ਕੋਨਾਂ ਵਿਖੇ ਕੀਤਾ ਗਿਆ ਨਵੀਂਆਂ ਇਕਾਈਆਂ ਦਾ ਗਠਨ
ਸ਼ਾਹਕੋਟ: ਨਵਯੁੱਗ ਊਰਜਾ ਗਰੁੱਪ ਅਤੇ ਮਹਿਲਾ ਸ਼ਕਤੀ ਸੰਸਥਾ ਵਲੋਂ ਬੱਬਰ ਫਾਰਮ ਵਿਖੇ ਸ਼ਾਹਕੋਟ ਇਲਾਕੇ ਦੇ ਅਧਿਆਪਕਾਂ ਦੇ ਸਨਮਾਨ ਵਿਚ ਕਰਵਾਇਆ ਸਮਾਗਮ
ਸ਼ਾਹਕੋਟ: ਪੁਲਿਸ ਨੇ ਲੁੱਟ-ਖੋਹ ਤੇ ਗੋਲੀਬਾਰੀ ਦੇ ਕੇਸ 'ਚ ਭਗੌੜਾ ਮੁਲਜ਼ਮ 4 ਸਾਲ ਬਾਅਦ ਪਿੰਡ ਸਾਂਦਾ ਤੋਂ ਕੀਤਾ ਗ੍ਰਿਫਤਾਰ
ਸ਼ਾਹਕੋਟ: ਸ਼ਾਹਕੋਟ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ 5 ਵਿਅਕਤੀਆਂ ਖ਼ਿਲਾਫ਼ ਕੀਤਾ ਕੇਸ ਦਰਜ
ਸ਼ਾਹਕੋਟ: ਪੁਲਿਸ ਵਲੋਂ ਪਿੰਡ ਨੰਗਲ ਅੰਬੀਆਂ ਵਿਖੇ ਘਰੋਂ ਸਕੂਟਰ ਤੇ ਹੋਰ ਸਮਾਨ ਚੋਰੀ ਕਰਨ ਵਾਲਾ ਵਿਅਕਤੀ ਕੀਤਾ ਗਿਆ ਕਾਬੂ
ਸ਼ਾਹਕੋਟ: ਸ਼ਾਹਕੋਟ ਪੁਲਿਸ ਵੱਲੋ 700 ਗ੍ਰਾਮ ਅਫੀਮ ਦੇ ਨਾਲ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਜਲੰਧਰ 1: ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ 1 ਅਤੇ 2 ਨੰਬਰ ਡਿਪੂ ਦੇ ਗੇਟ ਤੇ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
ਜਲੰਧਰ 1: ਮਹਿੰਮੂਵਾਲ ਮਾਹਲਾ ਵਿਖੇ ਲੱਖ ਦਾਤਾ ਪੀਰ ਦੀ ਯਾਦ ਵਿੱਚ ਗਿਆ ਕਰਵਾਇਆ ਛਿੰਝ ਮੇਲਾ, ਆਪ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਵੀ ਪੁੱਜੇ
ਜਲੰਧਰ 1: ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਸਨਅਤਕਾਰਾਂ ਨਾਲ ਕੀਤੀ ਮੀਟਿੰਗ
ਸ਼ਾਹਕੋਟ: ਸ਼ਾਹਕੋਟ ਪੁਲਿਸ ਵਲੋਂ ਔਰਤ ਦੇ ਘਰ 'ਚ ਭੰਨਤੋੜ ਕਰਨ ਦੇ ਦੋਸ਼ 'ਚ 6 ਵਿਅਕਤੀਆਂ ਖਿਲਾਫ ਮਾਮਲਾ ਕੀਤਾ ਦਰਜ
ਸ਼ਾਹਕੋਟ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੂਰਮਹਿਲ ਡੇਰੇ ਵਿੱਚ ਹੋਏ ਨਤਮਸਤਕ
ਸ਼ਾਹਕੋਟ: ਮੁਹੱਲਾ ਢੇਰੀਆਂ ਵਿਖੇ ਬਾਬਾ ਖੇਤਰਪਾਲ ਜੀ ਦੀ ਚੌਂਕੀ ਮੌਕੇ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ
ਸ਼ਾਹਕੋਟ: 3 ਨੰਬਰ ਬਲਾਕ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਮੀਟਿੰਗ, ਹਲਕਾ ਇੰਚਾਰਜ ਕਾਕੜ ਕਲਾਂ ਪੁੱਜੇ
ਸ਼ਾਹਕੋਟ: ਐਸ.ਐਸ.ਪੀ. ਦਫ਼ਤਰ ਵਿਖੇ ਡੀਆਈਜੀ ਨੇ ਨਕੋਦਰ ਸਦਰ, ਗੁਰਾਇਆ ਦੇ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਨੂੰ ਚੰਗੇ ਕੰਮ ਲਈ ਕੀਤਾ ਸਨਮਾਨਿਤ
ਸ਼ਾਹਕੋਟ: ਪਿੰਡ ਚੱਕ ਰਾਮੇ ਵਿਖੇ ਸਤਲੁਜ ਦਰਿਆ ’ਚ ਡੁੱਬੇ ਨੌਜਵਾਨ ਦੀ ਮਿਲੀ ਲਾਸ਼
ਸ਼ਾਹਕੋਟ: ਹਲਕਾ ਸ਼ਾਹਕੋਟ ਦੇ ਬਲਾਕ-1 ਵਿੱਚ ਆਪ ਕੋਆਰਡੀਨੇਟਰ ਕਾਕੂ ਆਹਲੂਵਾਲੀਆ ਤੇ ਆਪ ਹਲਕਾ ਇੰਚਾਰਜ ਰਤਨ ਸਿੰਘ ਨੇ ਵਲੰਟੀਅਰਾਂ ਨਾਲ ਕੀਤੀ ਮੀਟਿੰਗ