Public App Logo
Profile Picture

Banti Bathla

@zimmycool22gmail.com
173Followers
3Following
ਸ਼ਾਹਕੋਟ: ਗੋਇਲ ਪਰਵਾਰ ਵੱਲੋਂ ਸਰਕਾਰੀ ਹਸਪਤਾਲ ਸ਼ਾਹਕੋਟ ਨੂੰ ਮਰੀਜ਼ਾਂ ਲਈ ਇਕ ਬੈਡ, ਗੱਦਾ, ਚੱਦਰ ਅਤੇ ਵੀਲ੍ਹ ਚੇਅਰ ਦਾਨ ਕੀਤੇ ਗਏ
ਸ਼ਾਹਕੋਟ: ਬੀਡੀਪੀਓ ਦਫ਼ਤਰ ਵਿਖੇ ਤਨਖਾਹਾਂ ਨਾ ਮਿਲਣ 'ਤੇ ਕਲਮ ਛੋੜ ਹੜਤਾਲ 'ਤੇ ਬੈਠੇ ਸੰਮਤੀ ਕਰਮਚਾਰੀ
ਸ਼ਾਹਕੋਟ: ਸ਼੍ਰੀ ਸਾਈਂ ਬਾਬਾ ਮੰਦਰ ਮਲਸੀਆਂ ਵਿਖੇ ਸੰਗਤਾਂ ਨੇ ਮਨਾਇਆ ਸ੍ਰੀ ਸੱਤਿਆ ਸਾਈਂ ਬਾਬਾ ਜੀ ਦਾ ਜਨਮ ਦਿਹਾੜਾ
ਸ਼ਾਹਕੋਟ: ਲੋਹੀਆਂ ਰੋਡ 'ਤੇ ਵੇਈਂ ਪੁਲ 'ਤੇ ਟਰੱਕ ਦੀ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਹੋਈ ਟੱਕਰ, ਪੁਲ ਤੋਂ ਹੇਠਾਂ ਡਿੱਗਿਆ ਟਰੱਕ
ਸ਼ਾਹਕੋਟ: ਸਾਂਝ ਕੇਂਦਰ ਸ਼ਾਹਕੋਟ ਨੇ ਸਰਕਾਰੀ ਮਿਡਲ ਸਕੂਲ ਦੇ 157 ਬੱਚਿਆਂ ਨੂੰ ਵੰਡੀ ਸਟੇਸ਼ਨਰੀ
ਸ਼ਾਹਕੋਟ: ਕਾਵਾਂ ਵਾਲੇ ਪੁਲ ਦੇ ਨਜ਼ਦੀਕ ਕੌਮੀ ਮਾਰਗ ਸ਼ਾਹਕੋਟ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਸਰਕਾਰ ਦੇ ਖ਼ਿਲਾਫ਼ ਲਗਾਇਆ ਧਰਨਾ
ਸ਼ਾਹਕੋਟ: ਸੰਤ ਸੀਚੇਵਾਲ ਨੇ ਉਪ ਰਾਸ਼ਟਰਪਤੀ ਕੋਲ ਚੁੱਕਿਆ ਪੰਜਾਬੀ ਭਾਸ਼ਾ ਦਾ ਮੁੱਦਾ, ਨਵੀਂ ਦਿੱਲੀ ਵਿਖੇ ਹੋਈ ਮੁਲਾਕਾਤ।
ਸ਼ਾਹਕੋਟ: ਪਿੰਡ ਬਿੱਲੀ ਬੜੈਚ 'ਚ ਗੁਰਦੁਆਰਾ ਸੈਦਰਾਣਾ ਸਾਹਿਬ ਵਿਖੇ 7 ਲੋੜਵੰਦ ਲੜਕੀਆਂ ਦੇ ਕਰਵਾਏ ਗਏ ਸਮੂਹਿਕ ਆਨੰਦ ਕਾਰਜ
ਸ਼ਾਹਕੋਟ: ਥਾਣੇ ਦੀ ਪੁਲਸ ਨੇ ਦੋ ਭਗੌੜਿਆਂ ਨੂੰ ਕੀਤਾ ਗ੍ਰਿਫਤਾਰ
ਸ਼ਾਹਕੋਟ: ਮੇਨ ਬਜਾਰ ਸ਼ਾਹਕੋਟ ਵਿਖੇ ਰੈਡੀਮੇਡ ਕੱਪੜੇ ਦੀ ਦੁਕਾਨ ਵਿੱਚ ਲੱਖਾਂ ਦੀ ਹੋਈ ਚੋਰੀ, ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਸ਼ਾਹਕੋਟ: ਪਿੰਡ ਫਾਜਲਵਾਲ ਵਿੱਚ ਐੱਨ ਆਰ ਆਈ ਵੱਲੋਂ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਰਾਸ਼ੀ ਦਾ ਸਹਿਯੋਗ ਦਿੱਤਾ ਗਿਆ
ਸ਼ਾਹਕੋਟ: ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਐਸ ਐਮ ਓ ਡਾਕਟਰ ਦਵਿੰਦਰਪਾਲ ਵੱਲੋਂ ਦੰਤ ਪੰਦਰਵਾੜੇ ਦਾ ਰਸਮੀ ਤੌਰ ਤੇ ਕੀਤਾ ਉਦਘਾਟਨ
ਸ਼ਾਹਕੋਟ: ਪਿੰਡ ਕਾਸੂਪੁਰ ਵਿੱਚ ਟੂਰਨਾਮੈਂਟ ਦੇ ਸਬੰਧ 'ਚ ਕੀਤੀ ਗਈ ਮੀਟਿੰਗ, ਸ਼ਹੀਦਾਂ ਨੂੰ ਸਮਰਪਿਤ ਹੋਵੇਗਾ ਟੂਰਨਾਮੈਂਟ
ਸ਼ਾਹਕੋਟ: ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਐਸਐਮਓ ਵੱਲੋਂ ਦੰਤ ਪੰਦਰਵਾੜਾ ਦੇ ਸਬੰਧ 'ਚ ਸਟਾਫ ਮੈਂਬਰਾਂ ਨਾਲ ਕੀਤੀ ਮੀਟਿੰਗ
ਸ਼ਾਹਕੋਟ: ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਕੋਟ ਵਿਖੇ ਬੀ.ਐਲ.ਓ.ਜ਼ ਵੱਲੋਂ ਪਹਿਲੀ  ਵੋਟਰ ਸੂਚੀ ਦੀ ਪ੍ਰਕਾਸ਼ਨਾ ਕੀਤੀ ਗਈ
ਸ਼ਾਹਕੋਟ: ਹਨੂੰਮਾਨ ਮੰਦਰ ਵਿਖੇ ਸ੍ਰੀ ਹਨੂੰਮਾਨ ਜੀ ਦਾ ਸੁੰਦਰ ਕਾਂਡ ਪਾਠ ਕਰਵਾਇਆ ਗਿਆ, ਜਿਸ ਵਿੱਚ ਇਲਾਕਾ ਵਾਸੀਆਂ ਨੇ ਲਿਆ ਹਿੱਸਾ
ਸ਼ਾਹਕੋਟ: ਗੁਰਪੁਰਬ ਦੇ ਸਬੰਧ ਵਿੱਚ ਗੁਰਦਵਾਰਾ ਸਿੰਘ ਸਭਾ ਵੱਲੋਂ ਮੇਨ ਬਜ਼ਾਰ ਵਿਚ ਨਗਰ ਕੀਰਤਨ ਕੱਢਿਆ ਗਿਆ
ਸ਼ਾਹਕੋਟ: ਸ਼੍ਰੋਮਣੀ ਭਗਤ ਨਾਮਦੇਵ ਜੀ ਦਾ 752ਵਾਂ ਪ੍ਰਕਾਸ਼ ਦਿਹਾੜਾ ਮੁਹੱਲਾ ਢੇਰੀਆਂ ਸ਼ਾਹਕੋਟ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ
ਸ਼ਾਹਕੋਟ: ਹਰਿਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਵੱਲੋਂ ਮੇਨ ਬਜ਼ਾਰ ਸ਼ਾਹਕੋਟ ਵਿਖੇ ਸ਼ੋਭਾ ਯਾਤਰਾ ਕੱਢੀ ਗਈ
ਸ਼ਾਹਕੋਟ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਨੇ ਪੁਲਿਸ ਸਟੇਸ਼ਨ ਸ਼ਾਹਕੋਟ ਅੱਗੇ ਸੈਂਟਰ ਸਰਕਾਰ ਦਾ ਪੁਤਲਾ ਫੂਕਿਆ
ਸ਼ਾਹਕੋਟ: ਸਿਹਤ ਵਿਭਾਗ ਨੇ ਲੋਕਾਂ ਨੂੰ ਡੇਂਗੂ ਬਾਰੇ ਜਾਗਰੂਕ ਕਰਨ ਲਈ ਮੇਨ ਬਾਜ਼ਾਰ ਸ਼ਾਹਕੋਟ ਵਿੱਚ ਕੱਢੀ ਰੈਲੀ
ਸ਼ਾਹਕੋਟ: 6 ਨਵੰਬਰ ਨੂੰ ਕਸ਼ੱਤਰੀਆ ਟਾਂਕ ਸਭਾ ਸ਼ਾਹਕੋਟ ਵੱਲੋਂ ਮੁਹੱਲਾ ਢੇਰੀਆਂ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਪ੍ਰਗਟ ਦਿਵਸ ਮਨਾਇਆ ਜਾਵੇਗਾ
ਸ਼ਾਹਕੋਟ: ਗਊਸ਼ਾਲਾ ਸ਼ਾਹਕੋਟ ਵੱਲੋਂ ਗਊ ਅਸਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ
ਸ਼ਾਹਕੋਟ: 1 ਨਵੰਬਰ ਨੂੰ ਗਊਸ਼ਾਲਾ ਵਿਖੇ ਮਨਾਇਆ ਜਾਵੇਗਾ ਗਊ ਅਸ਼ਟਮੀ ਦਾ ਤਿਉਹਾਰ
ਸ਼ਾਹਕੋਟ: ਇਕ ਸੱਪ ਨੇ ਮੁਹੱਲਾ ਬਾਗਵਾਲਾ ਸ਼ਾਹਕੋਟ ਵਿਖੇ ਮੁਹੱਲਾ ਵਾਸੀਆਂ ਨੂੰ ਪਾਈਆਂ ਭਾਜੜਾਂ