Public App Logo
Profile Picture

Akash Jabbal

@akashpatiala
992Followers
23Following
ਪਟਿਆਲਾ: ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮਾਤਾ ਕੁਸ਼ੱਲਿਆ ਹਸਪਤਾਲ ਦਾ ਕੀਤਾ ਦੌਰਾ
ਪਟਿਆਲਾ: ਵਿਦਿਆਰਥਣ ਦੀ ਮੌਤ ਤੋਂ ਬਾਅਦ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਦਾ ਗੇਟ ਬੰਦ ਕਰਕੇ ਕੀਤਾ ਪ੍ਰਦਰਸ਼ਨ, ਸਮਰਥਨ ਵਿਚ ਆਏ SOI ਦੇ ਆਗੂ
ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਹੁੰਚੇ ਸਾਂਸਦ ਸਿਮਰਨਜੀਤ ਸਿੰਘ ਮਾਨ
ਪਟਿਆਲਾ: ਸੁਖਬੀਰ ਸਿੰਘ ਬਾਦਲ ਸੰਗਰੂਰ ਰੋਡ ਪਰਮੇਸ਼ਵਰ ਦੁਆਰ ਗੁਰਦੁਆਰਾ ਸਾਹਿਬ ਪਹੁੰਚੇ, ਕਿਹਾ- ਬਾਸਮਤੀ ਤੇ ਐਕਸਪੋਰਟ ਬੈਨ ਕਿਸਾਨਾਂ ਲਈ ਘਾਤਕ
ਪਟਿਆਲਾ: ਅਰਬਨ ਅਸਟੇਟ ਪੁਲਿਸ ਨੇ ਪਿੰਡ ਚੌਰਾ 'ਚ ਦਬਿਸ਼ ਦੇ ਕੇ ਜਿਸਮ ਫਰੋਸ਼ੀ ਦੇ ਅੱਡੇ ਦਾ ਕੀਤਾ ਪਰਦਾਫਾਸ਼
ਪਟਿਆਲਾ: ਪਿੰਡ ਸ਼ੇਖੂਪੁਰਾ ਪਹੁੰਚੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਭਾਜਪਾ ਨਾਲ ਗੱਠਜੋੜ ਨੂੰ ਲੈ ਕੇ ਦਿੱਤਾ ਬਿਆਨ
ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਦੀ ਕੁੱਟਮਾਰ ਤੋਂ ਬਾਅਦ ਅੱਜ ਵਾਈਸ ਚਾਂਸਲਰ ਦਾ ਬਿਆਨ, ਜੋ ਵੀ ਦੋਸ਼ੀ ਹੋਵੇਗਾ ਉਸਤੇ ਕਾਰਵਾਈ ਹੋਵੇਗੀ
ਪਟਿਆਲਾ: ਪੰਜਾਬੀ ਯੂਨੀਵਰਸਿਟੀ ਦਾ ਪ੍ਰੋਫੈਸਰ ਕਰਦਾ ਸੀ ਵਿਦਿਆਰਥੀਆਂ ਦਾ ਮਾਨਸਿਕ ਉਤਪੀੜਨ, ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿਚ ਲਾਇਆ ਧਰਨਾ
ਪਟਿਆਲਾ: ਅਪਰੇਨਟਿਸ ਲਾਈਨਮੈਨ ਯੂਨੀਅਨ ਦਾ ਬਡੂੰਗਰ ਵਿਖੇ ਧਾਰਨਾ ਅੱਜ ਸਤਵੇਂ ਦਿਨ ਵੀ ਜਾਰੀ
ਪਟਿਆਲਾ: ਪਿੰਡ ਬੈਠੋਈ ਕਲਾਂ ਵਿਖੇ ਚੋਰੀ ਹੋਈ ਕਾਰ ਨੂੰ ਪਿੰਡ ਵਾਸੀਆਂ ਨੇ ਖੁਦ ਹੀ ਲੱਭਿਆ, ਪਿੰਡ ਵਾਸੀਆਂ ਨੇ CCTV ਕੈਮਰੇ ਲਗਾਉਣ ਦੀ ਕੀਤੀ ਮੰਗ
ਪਟਿਆਲਾ: ਅਪਰੇਨਟਿਸ ਲਾਈਨਮੈਨ ਯੂਨੀਅਨ ਨੇ ਫੁਹਾਰਾ ਚੌਕ ਵਿਚ ਕੀਤਾ ਕੈਂਡਲ ਮਾਰਚ
ਪਟਿਆਲਾ: ਐਸ ਐਸ ਪੀ ਵਰੁਣ ਸ਼ਰਮਾ ਨੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦੇ ਚੋਰੀ ਅਤੇ ਗੁੰਮ ਹੋਏ ਮੋਬਾਇਲ ਵਾਪਸ ਕੀਤੇ
ਪਟਿਆਲਾ: ਬਡੂੰਗਰ ਵਿਚ ਅਪਰੇਂਟਿਸ ਲਾਈਨਮੈਨ ਯੂਨੀਅਨ ਵਲੋਂ ਟਾਵਰ ਤੇ ਚੜ੍ਹ ਕੇ ਪ੍ਰੋਟੈਸਟ ਚੋਥੇ ਦਿਨ ਵਿਚ ਦਾਖਲ, ਇਕ ਧਰਨਾਕਾਰੀ ਦੀ ਸਿਹਤ ਵਿਗੜੀ
ਪਟਿਆਲਾ: ਬੀਕੇਯੂ ਸ਼ਾਦੀਪੂਰ ਵੱਲੋਂ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਦਿੱਤਾ ਮੰਗ ਪੱਤਰ
ਪਟਿਆਲਾ: ਅਜੀਤ ਨਗਰ ਵਿਚ ਡਾਕਟਰ ਦੇ ਗਲੇ ਵਿਚੋਂ ਖੋਹੀ ਸੋਨੇ ਦੀ ਚੇਨ, ਮਾਮਲਾ ਦਰਜ
ਪਟਿਆਲਾ: ਥਾਣਾ ਸਿਵਲ ਲਾਈਨ ਪੁਲਿਸ ਨੇ ਪੁੱਡਾ ਕਲੋਨੀ ਕੋਲੋਂ ਹੈਰੋਇਨ ਸਣੇ 2 ਨਸ਼ਾ ਤਸਕਰ ਕੀਤੇ ਕਾਬੂ
ਪਟਿਆਲਾ: ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ਼ੇਰਾਂਵਾਲਾ ਗੇਟ ਮੰਦਿਰ 'ਚ ਪਹੁੰਚੇ ਨਵਜੋਤ ਸਿੰਘ ਸਿੱਧੂ, ਦਿੱਤੇ ਸਿਆਸੀ ਬਿਆਨ
ਪਟਿਆਲਾ: ਬਡੂੰਗਰ ਵਿਖੇ ਬਿਜਲੀ ਦੇ ਟਾਵਰ 'ਤੇ ਚੜੇ ਅਪਰੇਂਟਰਸ਼ਿਪ ਲਾਈਨਮੈਨਾਂ ਦਾ ਧਰਨਾ ਜਾਰੀ, ਲਾਠੀਚਾਰਜ 'ਚ ਜ਼ਖਮੀ ਹੋਏ ਲਾਈਨਮੈਨ ਹਸਪਤਾਲ ਦਾਖਲ
ਪਟਿਆਲਾ: ਵਾਰਡ ਬੰਦੀ ਨੂੰ ਲੈ ਕੇ ਕਾਂਗਰਸ ਅਹੁਦੇਦਾਰਾਂ ਨੇ ਨਗਰ ਨਿਗਮ ਵਿਖੇ ਦਿੱਤਾ ਮੰਗ ਪੱਤਰ
ਪਟਿਆਲਾ: ਗੈੱਸਟ ਫੈਕਲਟੀ ਅਧਿਆਪਕਾਂ ਨੇ ਮਹਿੰਦਰਾ ਕਾਲਜ ਵਿੱਚ ਕੀਤਾ ਪ੍ਰਦਰਸ਼ਨ
ਪਟਿਆਲਾ: ਪੀ ਐੱਸ ਪੀ ਸੀ ਐੱਲ ਮੁੱਖ ਦਫ਼ਤਰ ਦੇ ਬਾਹਰ ਬੇਰੋਜ਼ਗਾਰ ਅਪਰੇਂਟਿਸ ਲਾਇਨਮੈਨਾਂ ਉਪਰ ਪੁਲਸ ਵਲੋ ਕੀਤਾ ਗਿਆ ਲਾਠੀਚਾਰਜ, ਮੌਕੇ ਤੇ ਭਜਾ ਭਜਾ ਕੁੱਟੇ
ਪਟਿਆਲਾ: ਪਟਿਆਲਾ ਦੇ ਸੀਨੀਅਰ ਸੈਕੰਡਰੀ ਸਕੂਲ ਓਲਡ ਪੁਲਸ ਲਾਈਨਜ਼ ਸਕੂਲ ਦੀ ਪ੍ਰਿੰਸੀਪਲ
ਮਨਦੀਪ ਕੌਰ (ਸਿੱਧੂ) ਅੰਟਾਲ ਨੂੰ ਮਿਲਿਆ ਸਟੇਟ ਐਵਾਰਡ
ਪਟਿਆਲਾ: ਕਾਲੀ ਮਾਤਾ ਮੰਦਿਰ ਦੇ ਬਾਹਰ ਰੇਹੜੀਆਂ ਵਾਲਿਆਂ ਨੇ ਨਿਗਮ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ
ਪਟਿਆਲਾ: ਵਾਰਡ ਬੰਦੀ ਨੂੰ ਲੈ ਕੇ ਬੀਜੇਪੀ ਸ਼ਹਿਰੀ ਪ੍ਰਧਾਨ  kK ਮਲਹੋਤਰਾ ਨੇ ਨਗਰ ਨਿਗਮ ਵਿਖੇ ਨਗਰ ਨਿਗਮ ਕਨਿਸ਼ਨਰ ਨੂੰ ਮੰਗ ਪੱਤਰ ਦਿੱਤਾ
ਪਟਿਆਲਾ: ਨਸ਼ਿਆ ਦੇ ਖਿਲਾਫ਼ ਪਿੰਡ ਸ਼ੇਰ ਮਾਜਰਾ ਦੇ ਨੌਜਵਾਨਾਂ ਨੇ ਕੀਤਾ ਅਨੋਖਾ ਉਪਰਾਲਾ