Public App Logo
Profile Picture

Baljit Singh

@fastbedipatiala
979Followers
0Following
ਨਾਭਾ: ਗੁਰੂਦਵਾਰਾ ਸਾਹਿਬ ਭਗਤ ਨਾਮਦੇਵ ਵਿਖੇ ਸ਼੍ਰੋਮਣੀ ਅਕਾਲੀ ਦਲ ਸਰਕਲ ਭਾਦਸੋਂ ਅਤੇ ਸ਼ਹਿਰੀ ਦੀ ਹੋਈ ਮੀਟਿੰਗ
ਪਟਿਆਲਾ: ਦਿਹਾਤੀ ਦੇ ਭਾਰਤ ਨਗਰ ਵਿਖੇ ਭਗਵਾਨ ਸ਼੍ਰੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ ਅਤੇ ਲੰਗਰ ਵਰਤਾਇਆ ਗਿਆ
ਨਾਭਾ: ਪਿੰਡ ਰਾਇਮਲ ਮਾਜਰੀ ਵਿਖੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਸਲਾਨਾ ਬਰਸੀ ਮੌਕੇ ਸ਼ਾਮਿਲ ਹੋਏ ਅਕਾਲੀ ਦੱਲ ਦੇ ਹਲਕਾ ਇੰਚਾਰਜ : ਲਾਲਕਾ
ਨਾਭਾ: ਨਵੀਂ ਜਿਲ੍ਹਾ ਜੇਲ ਚ ਬੰਦ ਸੁਖਪਾਲ ਖਹਿਰਾ ਨੂੰ ਮਿਲਣ  ਪਹੁੰਚੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ
ਨਾਭਾ: ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਤੇ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੈਅਰਮੈਨ ਨੇ  ਪਿੰਡ ਬਾਬਰਪੁਰ ਵਿਖੇ ਹਾਜ਼ਰੀ ਲਗਵਾਈ
ਨਾਭਾ: ਸ਼ਹਿਰ ਵਿਖੇ ਮੁਸ਼ਕਿਲਾਂ ਨੂੰ ਵੇਖਦੇ ਹੋਏ "ਸੰਵਾਦ" ਪ੍ਰੋਗਰਾਮ ਕਰਵਾਇਆ ਗਿਆ
ਨਾਭਾ: ਬੋੜਾ ਗੇਟ ਵਿਖੇ ਰੋਜ਼ਾਨਾ ਦੀ ਤਰ੍ਹਾ ਲੋਕ ਮਿਲਣੀ ਵਿੱਚ ਲੋਕਾ ਦੀਆਂ ਸਮੱਸਿਆਵਾਂ ਸੁਣੀਆਂ : ਜਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਂਨ
ਨਾਭਾ: ਪੰਜਾਬ  ਦੇ ਸੀ ਐਮ ਮਾਨ ਦੀ ਭੈਣ ਮਨਪ੍ਰੀਤ ਕੌਰ ਨਾਭਾ ਦੇ ਵਿਧਾਇਕ ਦੇਵਮਾਨ ਦੇ ਦਫਤਰ ਚ ਪਹੁੰਚੀ ਅਤੇ ਉਨਾ ਦਾ ਸਨਮਾਨ ਕੀਤਾ ਗਿਆ
ਨਾਭਾ: ਪੰਜਾਬੀ ਯੂਨੀਵਰਸਿਟੀ ਵਿਖੇ ਸੀ:ਸੈਕੰਡਰੀ ਮਾਡਲ ਸਕੂਲ ਦੇ ਸਹਿਯੋਗ ਨਾਲ਼ ਯੂਨੀਵਰਸਿਟੀ ਕੈਂਪਸ ਵਿੱਚ ‘ਖਾਦੀ ਮਹਾਂਉਤਸਵ ਰੈਲੀ’ ਕੱਢੀ ਗਈ
ਨਾਭਾ: ਗੁ:ਸ਼੍ਰੀ ਕਰਹਾਲੀ ਸਾਹਿਬ ਵਿਖੇ ਐੱਸਜੀਪੀਸੀ ਦੀਆਂ ਵੋਟਾਂ ਦੇ ਸਬੰਧ ਚ ਅਕਾਲੀ ਦੱਲ ਦੇ ਸਾਬਕਾ ਮੰਤਰੀ ਰੱਖੜਾ ਨੇ ਵਰਕਰਾ ਨਾਲ ਮੀਟਿੰਗ ਕੀਤੀ
ਨਾਭਾ: ਪਿੰਡ ਮੰਡੌਰ ਦੇ ਕਿਸਾਨ ਨੂੰ ਬੇਲਰਾਂ ਮਿਲਣ ਤੇ ਹੁਣ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਗੱਲ ਕਰਦੇ ਹੋਏ
ਨਾਭਾ: ਨਵੀਂ ਜੇਲ ਚ ਬੰਦ ਵਿਧਾਇਕ ਸੁਖਪਾਲ ਖਹਿਰਾ ਨੂੰ ਕਾਂਗਰਸੀ ਆਗੂ ਮਿਲਣ ਪਹੁੰਚੇ ਜਿੱਥੇ ਸਾਂਸਦ ਜਸਵੀਰ ਸਿੰਘ ਡਿੰਪਾ, ਨੇ ਹੀ ਪੱਤਰਕਾਰਾਂ ਗਲਬਾਤ ਕੀਤੀ
ਨਾਭਾ: ਪਟਿਆਲਾ ਪੁਲਿਸ ਵੱਲੋਂ ਤਿਉਹਾਰਾਂ ਦੇ ਮੌਕ ਉਤੇ ਬੱਸ ਅੱਡਿਆਂ 'ਤੇ ਘੇਰਾਬੰਦੀ ਅਤੇ ਸਰਚ ਆਪਰੇਸ਼ਨ  ਕੀਤਾ
ਨਾਭਾ: ਰੇਲਵੇ ਸਟੇਸ਼ਨ ਵਿਖੇ ਰਾਮ ਲੀਲਾ ਚ ਹਾਜ਼ਰੀ ਲਗਾਉਣ ਪਹੁੰਚੇ ਵਿਧਾਇਕ ਦੇਵ ਮਾਨ ਨੂੰ।ਰਾਮ ਲੀਲਾ ਕਮੈਟੀ ਵਲੋਂ ਸਨਮਾਨ ਕੀਤਾ ਗਿਆ
ਨਾਭਾ: ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਿਯੁਕਤ ਹੋਣ ਤੇ ਅਕਾਲੀ ਦੱਲ ਦੇ ਸਾਬਕਾ ਮੰਤਰੀ ਰੱਖੜਾ ਦੇ ਗ੍ਰਹਿ, ਕਰਤਾਰ ਵਿਲਾ ਵਿਖੇ ਪਹੁੰਚੇ
ਨਾਭਾ: ਪਿੰਡ ਦਿੱਤੂਪੁਰ ਵਿਖੇ “ ਜਨ ਸੁਵਿਧਾ ਕੈਂਪ “ ਦੌਰਾਨ ਵਿਧਾਇਕ ਦੇਵ ਮਾਨ ਨੇ ਪੁਹੰਚਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆ
ਨਾਭਾ: ਸ਼ਹਿਰ ਵਿਖੇ ਕੰਬਾਈਨ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਪਟਿਆਲਾ ਦੀ ਸਾਂਸਦ ਪ੍ਰਨੀਤ ਕੌਰ ਨੇ ਕੀਤੀ ਮੁਲਾਕਾਤ, ਸੁਣਿਆਂ ਹੱਕੀ ਮੰਗਾ
ਨਾਭਾ: ਪਿੰਡ ਗਲਵੱਟੀ ਵਿਖੇ ਨੰਬਰਦਾਰ ਹਰਿੰਦਰ ਸਿੰਘ ਗੋਗੀ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਅਕਾਲੀ ਦੱਲ ਦੇ ਹਲਕਾ ਇੰਚਾਰਜ ਲਾਲਕਾ
ਨਾਭਾ: ਦੁਰਗਾ ਅਸ਼ਟਮੀ ਦੇ ਮੌਕੇ 'ਤੇ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਪੰਜਾਬ ਭਾਜਪਾ ਮੀਤ ਪ੍ਰਧਾਨ ਬੀਬਾ ਜੈ ਇੰਦਰ ਕੌਰ ਹੋਏ ਨਤਮਸਤਕ, ਲੰਗਰ ਵੀ ਵਰਤਾਇਆ
ਨਾਭਾ: ਨਵੇਂ ਬਣੇ ਸ਼ਿਅਦ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਗੁਰਦੁਆਰਾ ਘੋੜਿਆਂ ਵਾਲੇ ਸਾਹਿਬ ਵਿਖੇ ਹੋਏ ਨਤਮਸਤਕ, ਸਾਬਕਾ ਮੰਤਰੀ ਰੱਖੜਾ ਵੀ ਪੁੱਜੇ
ਨਾਭਾ: ਸਿਵ ਮੰਦਿਰ ਨਾਭਾ ਵਿਖੇ ਭਾਗਵਤ ਕਥਾ 'ਚ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਨੇ ਲਗਵਾਈ ਹਾਜ਼ਰੀ
ਨਾਭਾ: ਸ਼ਹਿਰ ਵਿਖੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ 'ਚ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈਕੇ ਕੱਢਿਆ ਗਿਆ ਕੈਂਡਲ ਮਾਰਚ
ਨਾਭਾ: ਪਿੰਡ ਮੁਰਾਦਪੁਰ ਵਿਖੇ ਪਹੁੰਚੀ ਪੰਜਾਬ ਭਾਜਪਾ ਦੀ ਮੀਤ ਪ੍ਰਧਾਨ ਬੀਬਾ ਜੈ ਇੰਦਰ ਕੌਰ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ
ਨਾਭਾ: ਸ਼ਹਿਰ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਪਹੁੰਚੀ ਸਾਂਸਦ ਪ੍ਰਨੀਤ ਕੌਰ
ਨਾਭਾ: ਸਿਨੇਮਾ ਰੋਡ ਵਾਲੀ ਬੰਦ ਪਈ ਸੜਕ ਦਾ ਕੰਮ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਮੁੜ ਕਰਵਾਇਆ ਸ਼ੁਰੂ