Public App Logo
Profile Picture

ਭਿਖੀਵਿੰਡ ਪੱਤਰਕਾਰ

@bkw
32537Followers
8Following
ਭਿੱਖੀਵਿੰਡ: ਖੇਮਕਰਨ ਚ ਧੰਨ ਧੰਨ ਬਾਬਾ ਪੰਜ ਪੀਰ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ
ਭਿੱਖੀਵਿੰਡ: ਦਿਹਾਤੀ ਮਜ਼ਦੂਰ ਸਭਾ ਦੇ ਸਕੱਤਰ ਚਮਨਲਾਲ ਦਰਾਜਕੇ ਨੇ ਕਿਹਾ- ਪੰਜਾਬ ਦੇਸ਼ ਨੂੰ ਬਚਾਉਣ ਲਈ ਫਿਰਕੂ ਫਾਸ਼ੀਵਾਦੀ BJP ਸਰਕਾਰ ਨੂੰ ਹਰਾਉਣਾ ਜ਼ਰੂਰੀ
ਭਿੱਖੀਵਿੰਡ: ਪਿੰਡ ਭਿਖੀਵਿੰਡ ਵਿਖੇ ਧੰਨ ਧੰਨ ਪੀਰ ਬਾਬਾ ਜਾਹਿਰ ਪੀਰ ਜੀ ਦਾ ਸਲਾਨਾ ਜੋੜ ਮੇਲਾ ਨਗਰ ਦੇ ਸਹਿਯੋਗ ਨਾਲ ਮਨਾਇਆ ਗਿਆ
ਭਿੱਖੀਵਿੰਡ: ਕਸਬਾ ਭਿਖੀਵਿੰਡ ਦੇ ਵੱਖ-ਵੱਖ ਪਿੰਡਾਂ ਵਿੱਚ ਐਸਓਆਈ ਮਾਝਾ ਜੋਨ ਪ੍ਰਧਾਨ ਨੇ ਲੋਕਾਂ ਵਿੱਚ ਵਿਚਰ ਕੇ ਸੁਣੀਆਂ ਮੁਸ਼ਕਿਲਾਂ, ਹੱਲ ਕਰਨ ਦਾ ਭਰੋਸਾ
ਭਿੱਖੀਵਿੰਡ: ਪਿੰਡ ਡੱਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬਚਿਆਂ ਵਲੋਂ ਸਕੂਲ ਵਿਚ ਰੁੱਖ ਲਗਾਉਣ ਦੀ ਹੋਈ ਸ਼ੁਰੂ੯
ਭਿੱਖੀਵਿੰਡ: ਸੀ ਐਚ ਸੀ ਸੁਰ ਸਿੰਘ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ  ਸਿਹਤ ਸਹੂਲਤਾਂ ਪ੍ਰਦਾਨ ਤੇ ਜਾਣਕਾਰੀ ਲਈ ਲਗਾਇਆ ਸੈਮੀਨਾਰ
ਭਿੱਖੀਵਿੰਡ: ਪਿੰਡ ਬੈਂਕਾ ਦੇ ਜੀਵਨ ਦਿਸ਼ਾ ਸਕੂਲ ਵਿਖੇ ਬਚਿਆਂ ਨੂੰ ਆਪਣੀ ਹਿਫਾਜ਼ਤ ਲਈ ਕਰਾਟੇ ਸਖਾਉਣ ਦਾ ਲਗਾਇਆ ਕੈਂਪ
ਭਿੱਖੀਵਿੰਡ: ਭਿਖੀਵਿੰਡ ਦੇ ਵੱਖ-ਵੱਖ ਪਿੰਡਾਂ ਵਿੱਚ ਜਾਕੇ ਐਸਓਆਈ ਮਾਝਾ ਜ਼ੋਨ ਪ੍ਰਧਾਨ ਗੋਰਵਦੀਪ ਸਿੰਘ ਵਲਟੋਹਾ ਵਲੋਂ ਸੁਣੀਆਂ ਗਈਆਂ ਲੋਕਾਂ ਦੀਆਂ ਮੁਸ਼ਕਲਾਂ
ਭਿੱਖੀਵਿੰਡ: ਪਿੰਡ ਸੁਰ ਸਿੰਘ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਹਜਾਰਾ ਦਾ ਇਕੱਠ ਲੈਕੇ ਅੰਮ੍ਰਿਤਸਰ ਪਹੁੰਚੇ
ਭਿੱਖੀਵਿੰਡ: ਸੁਰਸਿੰਘ ਦੇ ਗੁਰਦੁਆਰਾ ਬਾਬਾ ਜੱਲਣ ਦਾਸ ਵਿਖੇ ਜਸਬੀਰ ਸਿੰਘ ਨੂੰ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਡਾਇਰੈਕਟਰ ਬਣਨ ਤੇ ਪਾਠ ਦੇ ਭੋਗ ਪਾਏ
ਭਿੱਖੀਵਿੰਡ: ਪਿੰਡ ਮਾੜੀ ਗੋੜ ਸਿੰਘ ਵਿਖੇ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਜਸਬੀਰ ਸਿੰਘ ਦੇ ਬੇਟੇ ਦਾ ਹਾਲ ਚਾਲ ਜਾਣਨ ਲਈ ਪਹੁੰਚੇ ਘਰ
ਭਿੱਖੀਵਿੰਡ: ਪਿੰਡ ਲਖਨਾ ਤਪਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਅਸਥਾਨ ਤੇ ਮਨਰੇਗਾ ਵਰਕਰ ਯੂਨੀਅਨ ਪੰਜਾਬ ਦੀ ਹੋਈ ਹੰਗਾਮੀ ਮਿਟਿੰਗ
ਭਿੱਖੀਵਿੰਡ: ਪੁਲਿਸ ਨੇ ਪੁਲ ਡਰੇਨ ਨਜ਼ਦੀਕ ਇੱਕ ਵਿਅਕਤੀ ਨੂੰ ਸਾਡੇ ਚਾਰ ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ
ਭਿੱਖੀਵਿੰਡ: ਬਲਾਕ ਭਿੱਖੀਵਿੰਡ ਵਿਖੇ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਨਵ ਨਿਯੁਕਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਗਏ ਨਿਯੁਕਤੀ ਪੱਤਰ
ਭਿੱਖੀਵਿੰਡ: ਪਿੰਡ ਬਲੇਰ ਵਿਖੇ ਧੰਨ ਧੰਨ ਬਾਬਾ ਦੁਧਾ ਧਾਰੀ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਭਾਵਨਾ ਨਾਲ ਨਗਰ ਦੇ ਸਹਿਯੋਗ ਨਾਲ ਮਨਾਇਆ ਗਿਆ
ਭਿੱਖੀਵਿੰਡ: ਖੇਮਕਰਨ ਤੋ MLA ਸਰਵਨ ਧੁੰਨ ਨੇ ਵੀਡੀਓ ਜਾਰੀ ਕਰ ਕਿਹਾ- 13 ਸਤੰਬਰ ਨੂੰ ਕੇਜਰੀਵਾਲ ਤੇ ਭਗਵੰਤ ਮਾਨ ਅੰਮ੍ਰਿਤਸਰ ਪਹੁੰਚ ਰਹੇ
ਭਿੱਖੀਵਿੰਡ: ਆਰਐਮਪੀਆਈ ਪਾਰਟੀ ਵੱਲੋਂ ਭਿੱਖੀਵਿੰਡ ਵਿਖੇ 20 ਸਤੰਬਰ ਨੂੰ ਹੋਵੇਗੀ ਕਾਰਪੋਰੇਟ ਭਜਾਓ ਮੋਦੀ ਹਰਾਓ ਕਾਨਫਰੰਸ
ਭਿੱਖੀਵਿੰਡ: ਪਿੰਡ ਵਾਤਾਰਾ ਦੇ ਕਿਸਾਨ ਆਗੂਆ ਵਲੋਂ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਿਟੇਡ ਡਾਇਰੈਕਟਰ ਨੂੰ ਬਿਜਲੀ ਘਰ ਦੀ ਇਮਾਰਤ ਦੀ ਮੁਰੰਮਤ ਲਈ ਦਿੱਤਾ ਮੰਗ ਪਤੱਰ
ਭਿੱਖੀਵਿੰਡ: ਸੁਰ ਸਿੰਘ ਵਿਖੇ ਚੋਰ ਰਾਤ ਨੂੰ ਕੰਧ ਟੱਪ ਕੇ ਸੋਨਾ ਤੇ ਨਗਦੀ ਲੈ ਕੇ ਹੋਏ ਰਫੂਚੱਕਰ, ਭਿਖੀਵਿੰਡ ਪੁਲਿਸ ਨੇ ਅਣਪਛਾਤਿਆਂ ਤੇ ਕੀਤਾ ਮਾਮਲਾ ਦਰਜ
ਭਿੱਖੀਵਿੰਡ: ਪਿੰਡ ਕਲਸੀਆ ਕਲਾਂ ਵਿਖੇ ਮਨਾਇਆ ਗਿਆ ਧੰਨ ਧੰਨ ਪੀਰ ਬਾਬਾ ਬੁੱਢੇ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ
ਭਿੱਖੀਵਿੰਡ: ਪਿੰਡ ਅਮੀਸਾਹ ਵਿਖੇ ਪੰਚਾਇਤ ਮੈਂਬਰ ਬਲਜੀਤ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ 'ਤੇ ਪਰਿਵਾਰ ਨੂੰ ਮਿਲਣ ਪਹੁੰਚੇ ਸਾਬਕਾ ਵਿਧਾਇਕ ਸੁਖਪਾਲ ਭੁਲਰ
ਭਿੱਖੀਵਿੰਡ: ਭਿਖੀਵਿੰਡ ਪੁਲਿਸ ਨੇ ਛਾਪੇਮਾਰੀ ਦੋਰਾਨ 60 ਕਿਲੋਂ ਲਾਹਣ ਬਰਾਮਦ ਕਰ ਪਿੰਡ ਕਲਸੀਆ ਕਲਾਂ ਦੇ ਇਕ ਵਿਅਕਤੀ ਖਿਲਾਫ ਮਾਮਲਾ ਕੀਤਾ ਦਰਜ
ਭਿੱਖੀਵਿੰਡ: ਪਿੰਡ ਬਲੇਰ ਵਿਖੇ ਹੋਏ ਲੜਾਈ ਝਗੜੇ ਦੋਰਾਨ ਵਿਅਕਤੀ ਦੀ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਨੇ 4 ਵਿਅਕਤੀਆਂ ਖਿਲਾਫ਼ ਬਾਈਨੇਮ ਮਾਮਲਾ ਕੀਤਾ ਦਰਜ
ਭਿੱਖੀਵਿੰਡ: ਪਿੰਡ ਮਦਰ ਚ ਅਕਾਲੀ ਦਲ ਨੂੰ ਵੱਡਾ ਝਟਕਾ, ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਚ ਕਈ ਪਰਿਵਾਰ ਆਪ ਚ ਸ਼ਾਮਲ ਹੋਏ
ਭਿੱਖੀਵਿੰਡ: ਪਿੰਡ ਭਗਵਾਨਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਹੋਈ ਹੰਗਾਮੀ ਮੀਟਿੰਗ, ਪਿੰਡ ਦੀ 11 ਮੈਂਬਰੀ ਕਮੇਟੀ ਕੀਤੀ ਗਈ ਗਠਿਤ