Public App Logo
Profile Picture

Vijay Kumar

@vijaybabu0001
42110Followers
1Following
ਮਜੀਠਾ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਵਿੰਡਾ ਦੇਵੀ ਵਿਖੇ ਟਰੈਫਿਕ ਐਜੂਕੇਸ਼ਨ ਸੈਲ ਵੱਲੋ ਲਗਾਇਆ ਸੈਮੀਨਾਰ
ਮਜੀਠਾ: ਪਿੰਡ ਮੀਆਂ ਪੰਧੇਰ ਵਿਖੇ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੀ ਹੋਈ ਬੈਠਕ, ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ
ਮਜੀਠਾ: ਪੁਲਿਸ ਥਾਣਾ ਮਜੀਠਾ ਨੇ ਬਜਾਰਾਂ ਅਤੇ ਘਰਾਂ 'ਚ ਕੀਤੀ ਛਾਪੇਮਾਰੀ, ਵਾਹਨਾਂ ਦੇ ਕੱਟੇ ਚਲਾਨ
ਮਜੀਠਾ: ਜੀ ਓ ਜੀ ਨੇ ਤਹਿਸੀਲ ਕੰਪਲੈਕਸ ਵਿਖੇ ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਤਹਿਸੀਲਦਾਰ ਨੂੰ ਸੌੰਪਿਆ ਮੰਗ ਪੱਤਰ
ਮਜੀਠਾ: ਐਸ ਪੀ ਹੈਡਕੁਆਟਰ ਨੇ ਪਿੰਡ ਭੋਏਵਾਲ ਵਿਖੇ ਸਹਾਰਾ ਅਨਾਥ ਆਸ਼ਰਮ ਦਾ ਕੀਤਾ ਦੌਰਾ, ਭੇਂਟ ਕੀਤੀ ਰਾਸ਼ਨ ਸਮਗਰੀ ਅਤੇ ਕੰਬਲ
ਮਜੀਠਾ: ਸਿਵਲ ਵੈਟਨਰੀ ਹਸਪਤਾਲ ਮੱਤੇਵਾਲ ਵਿਖੇ ਹੋਈ ਚੋਰੀ, ਥਾਣਾ ਮੱਤੇਵਾਲ ਨੇ ਕੀਤੀ ਜਾਂਚ ਸ਼ੁਰੂ
ਮਜੀਠਾ: ਕਸਬਾ ਟਾਹਲੀ ਸਾਹਿਬ ਤੋਂ ਬਟਾਲਾ ਰੋਡ ਤੇ ਸਥਿਤ ਪੈਟਰੋਲ ਪੰਪ ਤੇ ਦਿਨ-ਦਿਹਾੜੇ ਪਿਸਤੌਲ ਦੀ ਨੋਕ ਤੇ ਹੋਈ ਲੁੱਟ
ਮਜੀਠਾ: ਪਿੰਡ ਚਾਚੋਵਾਲੀ ਤੋਂ 4 ਗ੍ਰਾਮ ਹੈਰੋਇਨ ਸਮੇਤ ਇਕ ਮੁਲਜਮ ਕਾਬੂ, ਥਾਣਾ ਕੱਥੂਨੰਗਲ ਨੇ ਮਾਮਲਾ ਕੀਤਾ ਦਰਜ
ਮਜੀਠਾ: ਸਬਜ਼ੀ ਮੰਡੀ ਮਜੀਠਾ ਵਾਸੀ ਲੜਕੀ ਨੂੰ ਵਿਆਹ ਦਾ ਲਾਰਾ ਲਾਕੇ ਲੈ ਜਾਣ ਦੇ ਮਾਮਲੇ 'ਚ ਤਿੰਨ ਨਾਮਜ਼ਦ
ਮਜੀਠਾ: ਦਾਜ ਦੀ ਮੰਗ ਨੂੰ ਲੈਕੇ ਕੁੱਟਮਾਰ ਕਰਨ ਦੇ ਲੱਗੇ ਆਰੋਪ, ਪਿੰਡ ਵਰਿਆਮ ਨੰਗਲ ਵਾਸੀ ਮਹਿਲਾ ਦੀ ਸ਼ਿਕਾਇਤ ਤੇ ਮਾਮਲਾ ਦਰਜ
ਮਜੀਠਾ: ਪਿੰਡ ਕੋਟਲਾ ਗੁਜਰਾਂ ਵਿਖੇ ਮੁਲਜ਼ਮ ਨੇ ਪੁਰਾਣੀ ਰੰਜਿਸ਼ ਦੇ ਤਹਿਤ 1 ਵਿਅਕਤੀ 'ਤੇ ਕੀਤੇ ਦਾਤਰ ਨਾਲ ਵਾਰ, ਥਾਣਾ ਮਜੀਠਾ ਨੇ ਕੀਤਾ ਮਾਮਲਾ ਦਰਜ
ਮਜੀਠਾ: ਕਮਿਊਨਿਟੀ ਹੈਲਥ ਸੈਂਟਰ ਮਜੀਠਾ ਵਿਖੇ ਤੈਨਾਤ ਸਟਾਫ਼ ਨਰਸ ਨਾਲ ਕੀਤੀ ਛੇੜਛਾੜ, ਸਾਬਕਾ ਕੌਂਸਲਰ ਨਾਮਜ਼ਦ
ਮਜੀਠਾ: ਪਿੰਡ ਕਾਦਰਾਬਾਦ ਵਾਸੀਆਂ ਕੀਤੀ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ
ਮਜੀਠਾ: ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲ ਨਾਗ ਕਲਾਂ ਵਿਖੇ ਕਰਵਾਇਆ 'ਟੀਚਰ ਫੈਸਟ', ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਲਿਆ ਭਾਗ
ਮਜੀਠਾ: ਸਰਕਾਰੀ ਹਾਈ ਸਕੂਲ ਪਾਖਰਪੁਰਾ ਵਿਖੇ ਟਰੈਫਿਕ ਐਜੂਕੇਸ਼ਨ ਸੈਲ ਵੱਲੋ ਲਗਾਇਆ ਸੈਮੀਨਾਰ
ਮਜੀਠਾ: ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਸਰਕਾਰੀ ਸਕੂਲ ਕੱਥੂਨੰਗਲ ਵਿਖੇ ਲਗਾਇਆ ਸੈਮੀਨਾਰ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਦਿੱਤੀ ਜਾਣਕਾਰੀ
ਮਜੀਠਾ: ਟਾਹਲੀ ਸਾਹਿਬ ਵਿਖੇ ਗੁੰਡਾ ਅਨਸਰਾਂ ਨੇ ਮੈਡੀਕਲ ਸਟੋਰ ਮਾਲਕਾਂ ਤੇ ਕੀਤਾ ਜਾਨਲੇਵਾ ਹਮਲਾ
ਮਜੀਠਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਚਵਿੰਡਾ ਦੇਵੀ ਵਿਖੇ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਕੀਤੀ ਨਾਰੇਬਾਜੀ
ਮਜੀਠਾ: ਆਮ ਆਦਮੀ ਪਾਰਟੀ ਸੂਬੇ ਨੂੰ ਜਮੀਨੀ ਪੱਧਰ ਤੇ ਖੁਸ਼ਹਾਲ ਬਣਾਉਣਾ ਚਹੁੰਦੀ ਹੈ-ਸਤਿੰਦਰ ਕੌਰ ਗਿੱਲ, 'ਆਪ' ਆਗੂ ਹਲਕਾ ਮਜੀਠਾ
ਮਜੀਠਾ: ਥਾਣਾ ਮਜੀਠਾ ਨੇ ਪਿੰਡ ਦਾਦੂਪੁਰਾ ਰੋਡ 'ਤੇ ਨਕਾਬੰਦੀ ਦੌਰਾਨ ਨਜਾਇਜ਼ ਸ਼ਰਾਬ ਕੀਤੀ ਬਰਾਮਦ
ਮਜੀਠਾ: ਪੁਲਿਸ ਚੌਂਕੀ ਜੇਨਤੀਪੁਰ ਨੇ ਥਾਣਾ ਕੱਥੂਨੰਗਲ ਵਿਖੇ ਕੀਤੀ ਪ੍ਰੈਸ ਕਾਨਫਰੰਸ, ਲੁੱਟਾਂ-ਖੋਹਾਂ ਕਰਨ ਵਾਲੇ ਲੁਟੇਰਿਆਂ ਬਾਰੇ ਦਿੱਤੀ ਜਾਣਕਾਰੀ, 2 ਕਾਬੂ
ਮਜੀਠਾ: ਮਜੀਠਾ ਬਜਾਰ ਵਿਖੇ ਗਈ ਮਹਿਲਾ ਦੇ ਕੱਪੜੇ ਪਾੜ ਕੇ ਕੀਤੀ ਬੇਇਜਤੀ, ਥਾਣਾ ਮਜੀਠਾ ਨੇ 2 ਮੁਲਜ਼ਮ ਕੀਤੇ ਨਾਮਜਦ
ਮਜੀਠਾ: ਚਵਿੰਡਾ ਦੇਵੀ ਵਿਖੇ ਇਕ ਘਰ ਦੇ ਤਾਲੇ ਤੋੜ ਕੇ 9 ਤੋਲੇ ਸੋਨਾ ਕੀਤਾ ਚੋਰੀ, ਥਾਣਾ ਕੱਥੂਨੰਗਲ ਨੇ ਕੀਤਾ ਮਾਮਲਾ ਦਰਜ
ਮਜੀਠਾ: ਪਿੰਡ ਝੰਡੇ ਵਿਖੇ ਜਮੀਨੀ ਵਿਵਾਦ ਦੇ ਚਲਦਿਆਂ ਗਾਲੀ-ਗਲੋਚ ਤੋਂ ਬਾਅਦ ਕੀਤੇ ਹਵਾਈ ਫਾਇਰ, ਦੋ ਮੁਲਜ਼ਮ ਨਾਮਜਦ
ਮਜੀਠਾ: ਕੱਥੂਨੰਗਲ ਤੋਂ ਮੋਟਰਸਾਈਕਲ ਕੀਤਾ ਚੋਰੀ, ਵਾਰਦਾਤ ਸੀਸੀਟੀਵੀ ਕੈਮਰੇ ਚ ਹੋਈ ਕੈਦ, ਵੀਡੀਓ ਹੋ ਰਹੀ ਵਾਇਰਲ