Public App Logo
Profile Picture

Aman

@aman_deep078
3676Followers
8Following
ਬਠਿੰਡਾ: ਬੀਬੀ ਵਾਲਾ ਰੋਡ ਤੇ ਨਗਰ ਨਿਗਮ ਵਲੋਂ ਨਜਾਇਜ਼ ਉਸਾਰੀਆਂ ਅਤੇ ਬਿਨਾ ਨਕਸ਼ਾ ਪਾਸ ਬਿਲਡਿੰਗਾਂ ਤੇ ਚਲਾਇਆ ਗਿਆ ਪੀਲਾ ਪੰਜਾ
ਬਠਿੰਡਾ: ਰਾਜਿੰਦਰਾ ਕਾਲਜ ਤੋ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਤੱਕ ਕੀਤਾ ਗਿਆ ਮਾਰਚ
ਬਠਿੰਡਾ: ਨਸ਼ਾ ਰੋਕੂ ਕਮੇਟੀ ਦੇ ਜਖਮੀ ਮੈਂਬਰ ਦੇ ਇਲਾਜ ਤੇ 35 ਤੋਂ 40 ਹਜ਼ਾਰ ਦੇ ਰੋਜ਼ਾਨਾ ਆ ਰਹੇ ਖਰਚਾ ਵਿੱਚ ਮਦਦ ਲਈ ਐੱਸ ਪੀ ਸਿਟੀ ਨੂੰ ਲਾਈ ਗੁਹਾਰ
ਬਠਿੰਡਾ: ਮਾਡਲ ਟਾਊਨ ਫੇਜ਼ ਤਿੰਨ ਵਿਖੇ ਚੋਰੀ ਹੋਈ ਕਾਰ ਦੇ ਮਾਮਲੇ ਚ ਐੱਸਪੀ ਨਰਿੰਦਰ ਸਿੰਘ ਨੇ ਕਿਹਾ, ਦਰਜ ਕਰ ਰਹੇ ਹਾਂ ਮਾਮਲਾ ਤੇ ਸੀਸੀਟੀਵੀ ਦੀ ਜਾਚ ਜਾਰੀ
ਬਠਿੰਡਾ: ਸਿਰਕੀ ਬਾਜ਼ਾਰ 'ਚ ਜੁਆਇੰਟ ਫੋਰਮ ਵੱਲੋਂ ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿੱਚ ਫੂਕਿਆ ਪੁਤਲਾ, ਕੀਤਾ ਪ੍ਰਦਰਸ਼ਨ
ਬਠਿੰਡਾ: ਬੀੜ ਤਲਾਬ ਪਿੰਡ ਵਿੱਚ ਦੀ ਲੰਘਦੇ ਟਰਾਲਿਆਂ ਕਾਰਨ ਟੁੱਟੀ ਸੜਕ ਨੂੰ ਲੈਕੇ ਲੋਕਾਂ ਨੇ ਕੀਤਾ ਪ੍ਰਦਰਸ਼ਨ, ਪ੍ਰਸ਼ਾਸ਼ਨ ਤੋਂ ਸੜਕ ਬਣਾਉਣ ਦੀ ਕੀਤੀ ਮੰਗ
ਬਠਿੰਡਾ: ਪਿੰਡ ਮਹਿਮਾ ਭਗਵਾਨਾ ਦੇ ਮਰੇ ਹੋਏ ਲੋਕਾਂ ਦੇ ਖਾਤਿਆਂ 'ਚੋੰ ਧੋਖਾਧੜੀ ਨਾਲ ਪੈਸੇ ਕਢਵਾਉਣ ਦੇ ਮਾਮਲੇ ਵਿੱਚ ਪੁਲਿਸ ਤੋਂ ਸਖਤ ਕਾਰਵਾਈ ਦੀ ਕੀਤੀ ਮੰਗ
ਬਠਿੰਡਾ: ਸਿਰਕੀ ਬਾਜ਼ਾਰ ਵਿਖੇ ਮੁਲਤਾਨਿਆ ਪੁਲ ਦੀ ਮੁੜ ਉਸਾਰੀ ਨੂੰ ਲੈ ਕੇ ਦੁਕਾਨਦਾਰਾਂ ਨੇ ਆ ਰਹੀਆਂ ਮੁਸ਼ਕਲਾਂ ਦੇ ਚਲਦੇ ਲਗਾਇਆ ਧਰਨਾ
ਬਠਿੰਡਾ: ਗੋਨਿਆਣਾ ਮੰਡੀ ਵਿਖੇ ਪ੍ਰਧਾਨ ਮੰਤਰੀ ਪੇਂਡੂ ਵਿਕਾਸ ਯੋਜਨਾ ਤਹਿਤ ਬੰਨ੍ਹ ਰਹੀ ਸੜਕ ਵਿੱਚ ਵਰਤੇ ਜਾ ਰਹੇ ਮਟੀਰੀਅਲ ਨੂੰ ਲੈ ਕੇ ਉੱਠਣ ਲੱਗੇ ਸਵਾਲ
ਬਠਿੰਡਾ: ਪਿੰਡ ਕੋਟਸ਼ਮੀਰ ਨਸ਼ਾ ਰੋਕੂ ਕਮੇਟੀ ਨੇ ਨਸ਼ਾ ਲੈਣ ਆਏ ਦੋ ਨੌਜਵਾਨਾਂ ਨੂੰ ਕੀਤਾ ਕਾਬੂ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਬਠਿੰਡਾ: ਟੀਬੀ ਦੀ ਬਿਮਾਰੀ ਤੋਂ ਮੁਕਤ ਕਰਨ ਲਈ ਸਿਹਤ ਵਿਭਾਗ ਨੇ ਸਿਵਲ ਸਰਜਨ ਦਫ਼ਤਰ ਤੋਂ ਕੱਢੀ ਜਾਗਰੂਕ ਰੈਲੀ
ਬਠਿੰਡਾ: ਸੁੱਚਾ ਸਿੰਘ ਵਾਲੀ ਗਲੀ ਵਿਚੋਂ ਚੋਰਾਂ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਵਿਚੋਂ ਪੈਸੇ ਕੀਤੇ ਚੋਰੀ
ਬਠਿੰਡਾ: ਗੋਨਿਆਣਾ ਰੋਡ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਹੀ ਪੰਜਾਬ ਸਿੱਖਿਆ ਕਰਾਂਤੀ ਰੈਲੀ ਲਈ ਆਮ ਆਦਮੀ ਪਾਰਟੀ ਦੇ ਵਰਕਰ ਹੋਏ ਰਵਾਨਾ
ਬਠਿੰਡਾ: ਮਿੰਨੀ ਸੈਕਟਰੀਏਟ ਵਿਖੇ ਬਰਬਾਦ ਹੋਇਆ ਫਸਲਾ ਦੇ ਮੁਆਵਜ਼ੇ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਬਠਿੰਡਾ: ਵਿਜੀਲੈਂਸ ਵਿਭਾਗ ਦੀ ਟੀਮ ਨੇ 18 ਹਜ਼ਾਰ ਰਿਸ਼ਵਤ ਲੈਂਦੀ ਸੀਡੀਪੀਓ ਨੂੰ ਕੀਤਾ ਗ੍ਰਿਫ਼ਤਾਰ
ਬਠਿੰਡਾ: ਪਾਵਰ ਹਾਊਸ ਰੋਡ ਵਿਖੇ ਨਜਾਇਜ਼ ਉਸਾਰੀਆਂ ਖਿਲਾਫ ਨਗਰ ਨਿਗਮ ਨੇ ਚਲਾਇਆ ਪੀਲਾ ਪੰਜਾ
ਬਠਿੰਡਾ: ਅਜੀਤ ਰੋਡ ਤੇ ਬੱਚਿਆਂ ਨਾਲ ਗਲੀ ਵਿੱਚ ਜਾ ਰਹੇ ਨੌਜਵਾਨ ਨਾਲ ਕਾਰ ਸਵਾਰਾਂ ਨੇ ਬੁਰੀ ਤਰਾਂ ਕੀਤੀ ਕੁੱਟਮਾਰ, ਘਟਨਾ ਸੀ ਸੀ ਟੀ ਵੀ ਕੈਮਰੇ ਚ ਹੋਈ ਕੈਦ
ਬਠਿੰਡਾ: ਬੀੜ ਤਲਾਬ ਚ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਤੇ ਹੋਏ ਹਮਲੇ ਸਬੰਧੀ ਸਖ਼ਤ ਕਾਰਵਾਈ ਨਾ ਹੋਣ ਤੇ ਕਮੇਟੀ ਮੈਂਬਰਾਂ ਨੇ ਸੜਕਾਂ ਜਾਮ ਕਰਨ ਦਾ ਕੀਤਾ ਐਲਾਨ
ਬਠਿੰਡਾ: ਐਂਟੀਕ ਪੈਲੇਸ ਚ ਪੰਜਾਬ ਯੂਥ ਮਿਲਣੀ ਚ ਐਮਪੀ ਹਰਸਿਮਰਤ ਬਾਦਲ ਦੇ ਸੰਬੋਧਨ ਦੌਰਾਨ ਦਲਿਤ ਵਰਕਰ ਨੂੰ ਧੱਕੇ ਮਾਰ ਸਟੇਜ ਤੋਂ ਕੀਤਾ ਲਾਂਭੇ ਵੀਡੀਓ ਵਾਇਰਲ
ਬਠਿੰਡਾ: ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ, ਨਸ਼ੇ ਨੂੰ ਰੋਕਣ ਲਈ ਕਾਨੂੰਨ ਵਿੱਚ ਕਰਨਾ ਪਵੇਗਾ ਬਦਲਾਅ
ਬਠਿੰਡਾ: ਪਿੰਡ ਪੁਹਲਾ ਵਿਖ਼ੇ ਨਸ਼ਾ ਰੋਕੂ ਕਮੇਟੀ ਨੇ ਨਸ਼ਾ ਛੱਡੋ ਕੋਹੜ ਵੱਢੋ ਤਹਿਤ ਕਰਵਾਇਆ ਗਿਆ ਸੈਮੀਨਾਰ, ਕੀਤੀ ਬੈਠਕ
ਬਠਿੰਡਾ: ਮਲੋਟ ਰੋਡ ਤੇ ਖੜ੍ਹੇ ਟਰੱਕ ਨਾਲ ਕਾਰ ਟਕਰਾਈ, ਕਾਰ ਸਵਾਰ ਗੰਭੀਰ ਜਖਮੀ
ਬਠਿੰਡਾ: ਮਿੰਨੀ ਸੈਕਟਰੀਏਟ ਇਨਸਾਫ ਦੀ ਆਵਾਜ਼ ਜੱਥੇਬੰਦੀ ਵੱਲੋਂ ਪਰਲ ਨਿਵੇਸ਼ਕਾਂ ਦਾ ਪੈਸਾ ਵਾਪਿਸ ਕਰਵਾਉਣ ਲਈ ਡੀਸੀ ਨੂੰ ਦਿੱਤਾ ਮੰਗ ਪੱਤਰ
ਬਠਿੰਡਾ: ਲਾਲ ਸਿੰਘ ਬਸਤੀ ਵਿੱਚ ਲਗਾਏ ਜਾ ਰਹੇ ਮੋਬਾਈਲ ਟਾਵਰ ਦੀ ਉਸਾਰੀ ਬੰਦ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਪਹੁੰਚੇ ਡਿਪਟੀ ਕਮਿਸ਼ਨਰ ਦਫ਼ਤਰ
ਬਠਿੰਡਾ: ਜੁਝਾਰ ਸਿੰਘ ਨਗਰ ਯੂਥ ਅਕਾਲੀ ਦਲ ਦੀ ਰੈਲੀ ਸੰਬੰਧੀ ਜ਼ਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ  ਢਿੱਲੋਂ ਨੇ ਵਰਕਰਾਂ ਤੇ ਲੋਕਾਂ ਨੂੰ ਕੀਤੀ ਅਪੀਲ