Public App Logo
Profile Picture

Puneet Arora

@fastwaynkdgmail.com
40220Followers
7Following
ਨਕੋਦਰ: ਨਗਰ ਕੌਂਸਲ ਨਕੋਦਰ ਦੇ ਪ੍ਰਧਾਨ ਨਵਨੀਤ ਨੀਤਾ ਨੂੰ ਵਾਰਡ ਨੰਬਰ 10 ਦੇ ਲੋਕਾਂ ਨੇ ਆਪਣੀਆਂ ਮੁਸ਼ਕਿਲਾਂ ਸਬੰਧੀ ਕਰਵਾਇਆ ਜਾਣੂ
ਨਕੋਦਰ: ਨਕੋਦਰ ਸਦਰ ਪੁਲਿਸ ਨੇ 1 ਮਹਿਲਾ ਕੋਲੋਂ 20 ਗ੍ਰਾਮ ਕੀਤੀ ਹੈਰੋਇਨ ਬਰਾਮਦ - ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ
ਨਕੋਦਰ: ਰੇਲਵੇ ਰੋਡ ਤੇ ਇੱਕ ਵਿਅਕਤੀ ਦਾ ਦਾਤਰ ਦੀ ਨੋਕ ਤੇ ਮੋਬਾਈਲ ਫੋਨ ਖੋਹ ਕੇ ਲੁਟੇਰੇ ਹੋਏ ਫ਼ਰਾਰ
ਨਕੋਦਰ: ਸ਼ੂਗਰ ਮਿੱਲ ਦੇ ਬਾਹਰ ਸ਼ੂਗਰ ਮਿੱਲ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਪ੍ਰਦਰਸ਼ਨ
ਨਕੋਦਰ: ਐਸ ਡੀ ਐਮ ਕੰਵਲਜੀਤ ਸਿੰਘ ਧਾਰੀਵਾਲ ਵਲੋਂ ਆਈਲੈਟਸ ਸੈਂਟਰ ਅਤੇ ਟਰੈਵਲ ਏਜੰਟ ਦੀ ਚੈਕਿੰਗ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ
ਨਕੋਦਰ: ਮਨੀਪੁਰ ਦੀ ਘਟਨਾ ਨੂੰ ਲੈਕੇ ਐਮਸੀ ਚੌਕ ਵਿੱਚ ਅਲੱਗ ਅਲੱਗ ਜਥੇਬੰਦੀਆਂ ਵੱਲੋਂ ਇਕਠੇ ਹੋ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਨਕੋਦਰ: ਪਿੰਡ ਸ਼ੰਕਰ ਵਿਚ ਸ਼ਰੇਆਮ ਨਸ਼ਾ ਵੇਚਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਨਕੋਦਰ ਸਦਰ ਥਾਣਾ ਮੁਖੀ ਗੁਰਿੰਦਰ ਸਿੰਘ ਨਾਗਰਾ ਦਾ ਜਵਾਬ
ਨਕੋਦਰ: ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੌਰਵ ਜੈਨ ਦੀ ਅਗਵਾਈ ਵਿੱਚ ਐਸ ਡੀ ਐਮ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ
ਨਕੋਦਰ: ਸ਼ੰਕਰ ਰੋਡ 'ਤੇ ਆਵਾਰਾ ਪਸ਼ੂ ਗਡੀ ਅੱਗੇ ਆਉਣ ਕਾਰਨ ਕਾਰ ਚਾਲਕ ਹੋਇਆ ਜ਼ਖ਼ਮੀ, ਹਸਪਤਾਲ ਕਰਵਾਇਆ ਗਿਆ ਦਾਖਲ
ਨਕੋਦਰ: ਦਿਹਾਤੀ ਮਜ਼ਦੂਰ ਸਭਾ ਦੀ ਇਕ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਨਾਹਰ ਦੀ ਅਗਵਾਈ ਵਿੱਚ ਨਕੋਦਰ ਵਿਖੇ ਹੋਈ
ਨਕੋਦਰ: ਸਿਟੀ ਪੁਲਸ ਨੇ ਇਕ ਵਿਅਕਤੀ ਨਾਲ ਆਨਲਾਈਨ ਇਕ ਲੱਖ ਰੁਪਏ ਦੀ ਠੱਗੀ ਕਰਨ ਵਾਲੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ
ਨਕੋਦਰ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਨਕੋਦਰ ਵਿਖੇ ਜਿਲ੍ਹਾ ਪ੍ਰਧਾਨ ਜਸਵੰਤ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ
ਨਕੋਦਰ: ਪਿੰਡ ਲੱਧੜਾਂ ਦੇ ਨਜ਼ਦੀਕ ਇੱਕ ਵਿਅਕਤੀ ਕੋਲੋਂ ਮੋਬਾਇਲ ਫੋਨ ਅਤੇ ਨਗਦੀ ਖੋਹ ਕੇ ਲੁਟੇਰੇ ਫ਼ਰਾਰ
ਨਕੋਦਰ: ਸੈਂਟਰਲ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਦੀ ਭੁੱਖ ਹੜਤਾਲ ਕਾਰਨ ਸਿਹਤ ਖਰਾਬ ਹੋਈ, ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ
ਨਕੋਦਰ: ਪਿੰਡ ਟੁੱਟ ਕਲਾਂ ਵਿਖੇ ਇੱਕ ਨੌਜਵਾਨ ਵਲੋਂ ਫਾਹਾ ਲਗਾ ਕੇ ਆਤਮਹੱਤਿਆ ਕਰਨ ਦੇ ਸਬੰਧ ਵਿੱਚ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਗਈ
ਨਕੋਦਰ: ਵਿਦੇਸ਼ ਵਿਚ ਇਕ ਮਹਿਲਾ ਨੂੰ ਵੇਚਣ ਦੇ ਮਾਮਲੇ ਵਿੱਚ ਥਾਣਾ ਸਦਰ ਦੇ ਐਸ ਐਚ ਓ ਗੁਰਿੰਦਰ ਸਿੰਘ ਨਾਗਰਾ ਵਲੋਂ ਇੱਕ ਮਹਿਲਾ ਨੂੰ ਕਾਬੂ ਕੀਤਾ ਗਿਆ
ਨਕੋਦਰ: ਪਿੰਡ ਟੁੱਟ ਕਲਾਂ ਵਿਖੇ ਇੱਕ ਨੌਜਵਾਨ ਵੱਲੋਂ ਫਾਹਾ ਲਗਾ ਕੇ ਆਤਮਹੱਤਿਆ ਕੀਤੀ ਗਈ, ਮ੍ਰਿਤਕ ਦੇ ਪਰਿਵਾਰ ਨੇ ਹੱਤਿਆ ਦੇ ਆਰੋਪ ਲਗਾਏ
ਨਕੋਦਰ: ਵਿਜੀਲੈਂਸ ਵੱਲੋਂ ਨਕੋਦਰ ਵਿਖੇ ਰਜਿਸਟਰੀ ਕਲਰਕ ਨੂੰ 6 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ
ਨਕੋਦਰ: ਬਾਬਾ ਮੁਰਾਦ ਸ਼ਾਹ ਰੋਡ ਤੇ ਇਫਕੋ ਕਿਸਾਨ ਸੇਵਾ ਕੇਂਦਰ ਦਾ ਉਦਘਾਟਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਕੰਜ ਢੀਂਗਰਾ ਵਲੋਂ ਕੀਤਾ ਗਿਆ
ਨਕੋਦਰ: ਪਿੰਡ ਮੱਲੀਆਂ ਕਲਾਂ ਦੀ ਦਾਣਾ ਮੰਡੀ ਦੇ ਇੱਕ ਆੜਤੀਆਂ ਦੀ ਦੁਕਾਨ ਤੋਂ 35 ਬੋਰੇ ਮੱਕੀ ਚੋਰੀ ਕਰਕੇ ਚੋਰ ਹੋਏ ਫ਼ਰਾਰ
ਨਕੋਦਰ: ਪਿੰਡ ਮੁੱਧਾ ਵਿਖੇ ਅਚਾਨਕ ਇੱਕ ਸਕੂਲ ਬੱਸ ਹੇਠਾਂ ਆਉਣ ਕਾਰਨ ਛੋਟੀ ਬੱਚੀ ਦੀ ਹੋਈ ਮੌਤ, ਮੌਕੇ ਤੇ ਪਹੁੰਚੀ ਪੁਲਿਸ
ਨਕੋਦਰ: ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਦਫਤਰ ਦਾ ਨਕੋਦਰ ਵਿਖੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਵੱਲੋਂ ਉਦਘਾਟਨ ਕੀਤਾ ਗਿਆ
ਨਕੋਦਰ: ਵਿਧਾਇਕ ਇੰਦਰਜੀਤ ਕੌਰ ਮਾਨ ਨੇ ਮੇਨ ਬਾਜ਼ਾਰ ਵਿਚ ਸੀਵਰੇਜ ਦੀ ਸਫਾਈ ਦਾ ਕੰਮ ਕਰਵਾਇਆ ਸ਼ੁਰੂ
ਨਕੋਦਰ: ਐਸ ਡੀ ਐਮ ਕੰਪਲੈਕਸ ਦੇ ਬਾਹਰ ਯੂਟੀ ਮੁਲਾਜ਼ਮ ਯੂਨੀਅਨ ਵੱਲੋਂ ਮਣੀਪੁਰ ਦੀ ਘਟਨਾ ਨੂੰ ਲੈਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਨਕੋਦਰ: ਸੈਂਟਰਲ ਬੈਂਕ ਆਫ ਇੰਡੀਆ ਦੇ ਇੱਕ ਮੁਲਾਜ਼ਮਨੇ ਬਦਲੀ ਨਾ ਹੋਣ ਕਾਰਨ ਕੀਤੀ ਭੁੱਖ ਹੜਤਾਲ