Public App Logo
Profile Picture

Varun Sharma

@reporter24
68787Followers
683Following
ਸੁਲਤਾਨਪੁਰ ਲੋਧੀ: MP ਸੰਤ ਸੀਚੇਵਾਲ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ਚੋਂ ਗਾਰ ਕੱਢ ਕੇ ਧੁੱਸੀ ਬੰਨ੍ਹ ਨੂੰ ਕੀਤਾ ਜਾ ਰਿਹਾ ਮਜ਼ਬੂਤ
ਸੁਲਤਾਨਪੁਰ ਲੋਧੀ: ਗੁਰੂਦਵਾਰਾ ਸ਼੍ਰੀ ਹੱਟ ਸਾਹਿਬ ਨੇੜੇ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਜ਼ਖਮੀ, ਸਿਵਲ ਹਸਪਤਾਲ ਚ ਭਰਤੀ
ਸੁਲਤਾਨਪੁਰ ਲੋਧੀ: ਮੁਹੱਲਾ ਕਾਜ਼ੀਬਾਗ ਦੇ ਨੌਜਵਾਨ ਦੀ ਭੇਦ ਭਰੇ ਹਲਾਤਾਂ 'ਚ ਹੋਈ ਮੌਤ, ਪਰਿਵਾਰ ਨੇ ਕਤਲ ਦੀ ਜਤਾਈ ਆਸ਼ੰਕਾ, ਥਾਣੇ ਬਾਹਰ ਲਗਾਇਆ ਧਰਨਾ
ਸੁਲਤਾਨਪੁਰ ਲੋਧੀ: ਸਤਿਨਾਮ SV STUDY POINT ਚ ਲਗਾਇਆ ਗਿਆ ਵੀਜ਼ਾ ਸੈਮੀਨਾਰ, ਉਚੇਚੇ ਤੌਰ ਤੇ ਪੁੱਜੇ ਪਾਇਨੀਅਰ ਇੰਮੀਗ੍ਰੇਸ਼ਨ ਦੇ ਸੀਨੀਅਰ ਡਾਇਰੈਕਟਰ ਡਾ. ਰਵੀ ਗਰਗ
ਸੁਲਤਾਨਪੁਰ ਲੋਧੀ: ਡਡਵਿੰਡੀ ਵਿਖੇ ਆਮ ਆਦਮੀ ਕਲੀਨਿਕ 'ਚ ਹੋਈ ਚੋਰੀ
ਸੁਲਤਾਨਪੁਰ ਲੋਧੀ: ਪਿੰਡ ਆਹਲੀ ਕਲਾਂ ਨੇੜੇ ਆਰਜੀ ਬੰਨ੍ਹ ਨੂੰ ਬੰਨ੍ਹਣ ਲਈ ਕਿਸਾਨਾਂ ਨੇ ਸਮਾਜ ਸੇਵੀਆਂ ਤੋਂ ਮੰਗਿਆ ਸਹਿਯੋਗ, ਯੋਗਦਾਨ ਪਾਉਣ ਵਾਲਿਆ ਦਾ ਕੀਤਾ ਧੰਨਵਾਦ
ਸੁਲਤਾਨਪੁਰ ਲੋਧੀ: ਆਪ ਦੇ ਹਲਕਾ ਇੰਚਾਰਜ ਸੱਜਣ ਚੀਮਾ ਨੇ ਸਿੱਖਿਆ ਕ੍ਰਾਂਤੀ ਰੈਲੀ 'ਚ ਸ਼ਾਮਿਲ ਹੋਣ ਵਾਲੇ ਸੁਲਤਾਨਪੁਰ ਲੋਧੀ ਦੇ ਆਗੂਆਂ ਤੇ ਵਰਕਰਾਂ ਦਾ ਕੀਤਾ ਧੰਨਵਾਦ
ਸੁਲਤਾਨਪੁਰ ਲੋਧੀ: ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਦੇ ਵਿਆਹ ਪੁਰਬ ਸਮਾਗਮ ਦੀ ਤਿਆਰੀਆਂ ਸੰਬੰਧੀ ਧਾਰਮਿਕ ਜਥੇਬੰਦੀਆਂ ਦੀ ਹੋਈ ਵਿਸ਼ੇਸ਼ ਬੈਠਕ
ਸੁਲਤਾਨਪੁਰ ਲੋਧੀ: ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਧੁੱਸੀ ਬੰਨ੍ਹ 'ਤੇ ਚੱਲ ਰਹੇ ਰਾਹਤ ਕਾਰਜਾਂ ਦਾ ਕੀਤਾ ਗਿਆ ਨਿਰੀਖਣ
ਸੁਲਤਾਨਪੁਰ ਲੋਧੀ: ਕਾਲਰੂ ਪਿੰਡ 'ਚ ਨੌਜਵਾਨ ਦੀ ਖੁਦਕੁਸ਼ੀ ਦੇ ਮਾਮਲੇ 'ਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਦੋ ਆਰੋਪੀ ਔਰਤਾਂ ਨੂੰ ਕੀਤਾ ਗ੍ਰਿਫਤਾਰ
ਸੁਲਤਾਨਪੁਰ ਲੋਧੀ: ਦਾਣਾ ਮੰਡੀ ਤਲਵੰਡੀ ਚੌਧਰੀਆਂ ਤੋਂ ਸੁਭਾਨਪੁਰ ਥਾਣੇ ਦਾ ਘਿਰਾਓ ਕਰਨ ਦੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਥਾ ਰਵਾਨਾ
ਸੁਲਤਾਨਪੁਰ ਲੋਧੀ: ਸਿੱਖਿਆ ਕ੍ਰਾਂਤੀ ਰੈਲੀ 'ਚ ਸ਼ਾਮਿਲ ਹੋਣ ਲਈ ਸੱਜਣ ਚੀਮਾ ਦੀ ਅਗਵਾਈ ਹੇਠ ਆਗੂਆਂ ਤੇ ਵਰਕਰਾਂ ਦਾ ਵਿਸ਼ਾਲ ਜਥਾ ਮੁੰਡੀ ਮੋੜ ਤੋਂ ਹੋਇਆ ਰਵਾਨਾ
ਸੁਲਤਾਨਪੁਰ ਲੋਧੀ: ਦੀ ਉਗਰੂਪੁਰ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸੇਵਾ ਸਭਾ ਲਿਮਟਿਡ ਵੱਲੋਂ ਕਰਵਾਇਆ ਗਿਆ ਆਮ ਇਜਲਾਸ, ਵੱਡੀ ਗਿਣਤੀ 'ਚ ਕਿਸਾਨ ਹੋਏ ਹਾਜ਼ਰ
ਸੁਲਤਾਨਪੁਰ ਲੋਧੀ: ਚੋਰੀਸ਼ੁਦਾ ਮੋਟਰ ਸਾਈਕਲ ਨਾਲ ਕਾਬੂ ਚੋਰ ਦੀ ਨਿਸ਼ਾਨਦੇਹੀ 'ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ 3 ਹੋਰ ਮੋਟਰ ਸਾਈਕਲ ਕੀਤੇ ਬਰਾਮਦ
ਸੁਲਤਾਨਪੁਰ ਲੋਧੀ: ਹੜ੍ਹਾਂ ਦਾ ਪਾਣੀ ਘਟਣ ਤੋਂ ਬਾਅਦ ਕਿਸਾਨਾਂ ਦੇ ਖੇਤਾਂ 'ਚ ਜਮ੍ਹਾਂ ਰੇਤਾ ਤੇ ਗਾਰ ਕੱਢਣ ਦੀ ਸੇਵਾ ਅਰੰਭ: ਸੰਤ ਸੁਖਜੀਤ ਸਿੰਘ, ਵਾਤਾਵਰਣ ਪ੍ਰੇਮੀ
ਸੁਲਤਾਨਪੁਰ ਲੋਧੀ: ਪਿੰਡ ਤਕੀਆ 'ਚ ਗਲੀ ਦੀ ਉਸਾਰੀ ਰੋਕਣ ਦੇ ਆਰੋਪਾਂ ਹੇਠ ਪੰਚਾਇਤ ਸਕੱਤਰ ਦੀ ਸ਼ਿਕਾਇਤ 'ਤੇ 23 ਵਿਅਕਤੀਆਂ ਖਿਲਾਫ ਕੇਸ ਦਰਜ
ਸੁਲਤਾਨਪੁਰ ਲੋਧੀ: ਪਿੰਡ ਆਹਲੀ ਕਲਾਂ 'ਚ ਕਿਸਾਨਾਂ ਨੇ ਕੀਤਾ ਇਕੱਠ, ਆਰਜੀ ਬੰਨ੍ਹ ਨੂੰ ਬੰਨ੍ਹਣ ਲਈ ਸਹਿਯੋਗ ਦੇਣ ਵਾਲਿਆਂ ਦਾ ਕੀਤਾ ਧੰਨਵਾਦ
ਸੁਲਤਾਨਪੁਰ ਲੋਧੀ: ਮੰਡ ਖੇਤਰ 'ਚ ਹੜ੍ਹਾਂ ਦੀ ਮਾਰ ਝੱਲਣ ਵਾਲੇ ਕਿਸਾਨਾਂ ਨੇ ਸੁਣਾਇਆ ਦੁੱਖੜਾ, ਸਰਕਾਰ ਤੋ ਮੁਆਵਜ਼ਾ ਰਾਸ਼ੀ ਵਧਾਉਣ ਦੀ ਕੀਤੀ ਅਪੀਲ
ਸੁਲਤਾਨਪੁਰ ਲੋਧੀ: ਮਾਰਕਿਟ ਕਮੇਟੀ ਦਫ਼ਤਰ ਸੁਲਤਾਨਪੁਰ ਲੋਧੀ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਹੋਈ ਵਿਸ਼ੇਸ਼ ਬੈਠਕ
ਸੁਲਤਾਨਪੁਰ ਲੋਧੀ: ਪੰਮਣ ਪਿੰਡ 'ਚ ਕਈ ਪਰਿਵਾਰਾਂ ਨੇ ਆਮ ਆਦਮੀ ਪਾਰਟੀ 'ਚ ਕੀਤੀ ਸ਼ਮੂਲੀਅਤ
ਸੁਲਤਾਨਪੁਰ ਲੋਧੀ: ਵਾਹਿਗੁਰੂ ਅਕੈਡਮੀ ਚ ਸਰਦਾਰ ਬਘੇਲ ਸਿੰਘ ਕਬੱਡੀ ਕਲੱਬ ਦੀ ਰਸਮੀ ਸ਼ੁਰੂਆਤ, ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਕੀਤਾ ਉਦਘਾਟਨ
ਸੁਲਤਾਨਪੁਰ ਲੋਧੀ: ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਬਾਊਪੁਰ ਤੇ ਹੋਰ ਹੜ੍ਹ ਪ੍ਰਭਾਵਿਤ ਟਾਪੂਨੂਮਾਂ ਪਿੰਡਾਂ ਦਾ ਕੀਤਾ ਦੌਰਾ, ਹਾਲਾਤਾਂ ਦਾ ਲਿਆ ਜਾਇਜ਼ਾ
ਸੁਲਤਾਨਪੁਰ ਲੋਧੀ: ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸੰਤਾਂ ਮਹਾਂਪੁਰਸ਼ਾਂ ਦੀ ਅਗਵਾਈ ਚ ਜੰਗੀ ਪੱਧਰ ਤੇ ਚੱਲ ਰਹੀ ਕਾਰ ਸੇਵਾ
ਸੁਲਤਾਨਪੁਰ ਲੋਧੀ: ਸੈਫਲਾਬਾਦ ਚ ਕਈ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਚ ਕੀਤੀ ਸ਼ਮੂਲੀਅਤ, ਹਲਕਾ ਇੰਚਾਰਜ ਸੱਜਣ ਚੀਮਾ ਨੇ ਕੀਤਾ ਸੁਆਗਤ
ਸੁਲਤਾਨਪੁਰ ਲੋਧੀ: ਪੁਰਾਣੀ ਸਬਜ਼ੀ ਮੰਡੀ ਦੀ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਦੀ ਅਣਪਛਾਤਿਆਂ ਨੇ ਕੀਤੀ ਭੰਨਤੋੜ, ਲੋਕਾਂ ਵਿੱਚ ਫੈਲੀ ਦਹਸ਼ਤ