Public App Logo
Profile Picture

Jaswinder Singh

@jaswindersingh831973
49051Followers
0Following
ਬਟਾਲਾ: ਸ਼ਾਸਤਰੀ ਨਗਰ ਵਿਖੇ ਘਰ ਦੇ ਬਾਹਰੋਂ ਚੋਰਾਂ ਨੇ ਮੋਟਰਸਾਈਕਲ ਕੀਤਾ ਚੋਰੀ, ਸੀਸੀਟੀਵੀ 'ਚ ਕੈਦ ਹੋਈ ਘਟਨਾ
ਬਟਾਲਾ: ਡੇਰਾ ਰੋਡ ਵਿਖੇ ਚੋਰ ਨੇ ਦੁਕਾਨਾਂ 'ਚੋ ਕੀਤੀਆਂ ਟੂਟੀਆਂ ਚੋਰੀ
ਬਟਾਲਾ: ਮੇਲੇ ਦੌਰਾਨ ਲਗ ਰਹੀਆ ਦੁਕਾਨਾਂ ਵਾਲਿਆ ਵਲੋ ਨਗਰ ਨਿਗਮ ਦੇ ਦਫ਼ਤਰ ਕੀਤਾ ਰੋਸ ਪ੍ਰਦਰਸ਼ਨ
ਬਟਾਲਾ: ਗਾਂਧੀ ਕੈਂਪ ਵਿਖੇ ਪੁਰਾਣੀ ਰੰਜਿਸ਼ ਨੂੰ ਲੈਕੇ ਇਕ ਵਿਅਕਤੀ ਵਲੋ ਦੂਜੇ ਵਿਅਕਤੀ ਤੇ ਕੀਤਾ ਬਰਫ਼ ਤੋੜਨ ਵਾਲੇ ਸੂਏ ਨਾਲ ਕੀਤਾ ਵਾਰ
ਬਟਾਲਾ: ਮੇਲੇ 'ਚ ਆਏ ਦੁਕਾਨਦਾਰਾਂ ਵੱਲੋਂ ਅੱਜ ਸ਼ਾਸਤਰੀ ਨਗਰ ਰੋਡ ਕੀਤਾ ਜਾਮ , ਠੇਕੇਦਾਰ ਤੇ ਵੱਧ ਪੈਸੇ ਵਸੂਲਣ ਦੇ ਲਗਾਏ ਇਲਜ਼ਾਮ
ਬਟਾਲਾ: ਗੁਰਦੁਆਰਾ ਡੇਰਾ ਸਾਹਿਬ ਨਜਦੀਕ ਇਕ ਕਰਿਆਨੇ ਦੀ ਦੁਕਾਨ 'ਤੇ ਚੋਰਾਂ ਵਲੋ ਕੀਤੀ ਗਈ ਚੋਰੀ, ਦੇਸੀ ਘਿਓ, ਦਾਲਾਂ, ਸਰਫ ਅਤੇ ਸਾਬਣ ਲੈ ਕੇ ਹੋਏ ਫਰਾਰ
ਬਟਾਲਾ: ਐਸਡੀਐਮ-ਕਮ-ਨਗਰ ਨਿਗਮ ਕਮਿਸ਼ਨਰ ਡਾ ਸ਼ਾਇਰੀ ਭੰਡਾਰੀ ਵੱਲੋਂ ਲੋਕਾਂ ਨੂੰ ਜ਼ੀਰੋ ਵੇਸਟ ਜਨਰੇਟਿਡ ਮੇਲਾ ਮਨਾਉਣ ਦੀ ਅਪੀਲ ਕੀਤੀ ਗਈ
ਬਟਾਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਲੱਗ ਰਹੀਆ ਦੁਕਾਨਾਂ ਦੇ ਮਾਲਕਾਂ ਵੱਲੋਂ ਐਸ ਡੀ ਐਮ ਦਫ਼ਤਰ ਬਾਹਰ ਦਿੱਤਾ ਧਰਨਾ
ਬਟਾਲਾ: ਥਾਣਾ ਬਟਾਲਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 16 ਮੋਟਰਸਾਈਕਲ ਅਤੇ 1 ਐਕਟਿਵਾ ਨਾਲ 2 ਨੂੰ ਕੀਤਾ ਕਾਬੂ
ਬਟਾਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਲਗੀਆਂ ਦੁਕਾਨਾਂ ਵਾਲਿਆ ਨੇ ਠੇਕੇਦਾਰ ਖ਼ਿਲਾਫ਼ ਕੀਤਾ ਰੋਸ਼ ਪ੍ਰਦਰਸ਼ਨ
ਗੁਰਦਾਸਪੁਰ: ਪੰਜਾਬ ਸਰਕਾਰ ਬਿਨਾਂ ਸਿਫਾਰਸ਼ ਤੇ ਪੈਸੇ ਤੋਂ ਯੋਗਤਾ ਦੇ ਆਧਾਰ ਤੇ ਦੇ ਰਹੀ ਨੌਕਰੀਆਂ : ਵਿਧਾਇਕ ਸ਼ੈਰੀ ਕਲਸੀ
ਗੁਰਦਾਸਪੁਰ: ਪਨਸਪ ਪੰਜਾਬ ਚੇਅਰਮੈਨ ਬਲਬੀਰ ਸਿੰਘ ਪਨੂੰ ਨੇ ਪਿੰਡ ਆਜ਼ਮਪੁਰ ਵਿਖੇ 'ਖੇਡਾਂ ਵਤਨ ਪੰਜਾਬ ਦੀਆ' ਤਹਿਤ ਖੇਡਾਂ ਦੀ ਕਰਵਾਈ ਸੁਰੂਆਤ
ਬਟਾਲਾ: ਬਟਾਲਾ ਪੁਲਿਸ ਵੱਲੋਂ 5 ਗੈਂਗਸਟਰ ਨੂੰ ਅਸਲੇ ਸਮੇਤ ਕੀਤਾ ਕਾਬੂ ।
ਬਟਾਲਾ: ਪੁਲਿਸ ਨੇ ਗਾਂਧੀ ਕੈਂਪ ਵਿਖੇ ਗੋਲੀ ਚਲਾਉਣ ਵਾਲੇ 2 ਲੋਕਾਂ ਨੂੰ ਕੀਤਾ ਗ੍ਰਿਫਤਾਰ
ਬਟਾਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਬਟਾਲਾ ਪੁਲਿਸ ਵੱਲੋਂ ਬੱਸ ਸਟੈਂਡ ਵਿਖੇ ਕੀਤੀ ਵਿਸ਼ੇਸ਼ ਚੈਕਿੰਗ
ਬਟਾਲਾ: ਸ਼ਿਵ ਸੈਨਾ ਬਾਲ ਠਾਕਰੇ ਵਲੋਂ ਨਹਿਰੂ ਗੇਟ ਵਿਖੇ ਸਿਵਲ ਸਰਜਨ ਦਾ ਫੂਕਿਆ ਪੁੱਤਲਾ, ਹਸਪਤਾਲ 'ਚ ਦਵਾਈਆਂ ਨਾ ਮਿਲਣ ਦੇ ਲਗਾਏ ਇਲਜਾਮ
ਬਟਾਲਾ: ਮਹਿਤਾ ਰੋਡ 'ਤੇ ਮੋਟਰਸਾਈਕਲਾਂ ਵਿਚਕਾਰ ਹੋਈ ਟੱਕਰ 'ਚ ਇੱਕ ਵਿਅਕਤੀ ਦੀ ਹੋਈ ਮੌਤ
ਬਟਾਲਾ: ਸਤਿਕਾਰ ਕਮੇਟੀ ਨੇ ਐਸ ਐਸ ਪੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸੰਬੰਧੀ ਦਿੱਤਾ ਮੰਗ ਪੱਤਰ
ਬਟਾਲਾ: ਬਟਾਲਾ ਦੇ ਫੋਕਲ ਪੁਆਇੰਟ ਇਲਾਕ਼ੇ ਦੀ ਇਕ ਫੈਕਟਰੀ ਚੋ 15 ਲੱਖ ਦੀ ਦੇਗ ਚੋਰੀ,,ਮਾਲਕ ਦੁਖੀ ਕਹਿੰਦੇ ਚਾਬੀਆ ਦੇਵਾਗਾ ਐਸ ਐਸ ਪੀ ਨੂੰ।
ਬਟਾਲਾ: ਬਟਾਲਾ ਦੇ ਅੰਮ੍ਰਿਤਸਰ ਰੋਡ ਤੇ ਇਕ ਫੈਕਟਰੀ ਵਿੱਚ ਹਾਦਸੇ ਦੌਰਾਨ ਇਕ ਪਰਵਾਸੀ ਔਰਤ ਦੀ ਮੌਤ,,,
ਬਟਾਲਾ: ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 'ਚ ਖੇਡ ਮੁਕਾਬਲਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ ਨੇ ਕੀਤਾ ਪਹਿਲਾ ਸਥਾਨ ਹਾਸਲ
ਬਟਾਲਾ: ਪਿੰਡ ਵਡਾਲਾ ਗ੍ਰੰਥੀਆਂ ਵਿਖੇ ਫਾਰਮ 'ਤੇ ਮੋਹਰ ਲਗਵਾਉਣ ਆਏ ਵਿਅਕਤੀਆਂ ਵੱਲੋਂ ਸਰਪੰਚ ਦੀ ਕੀਤੀ ਗਈ ਕੁੱਟਮਾਰ
ਬਟਾਲਾ: ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਕਲੱਬ ਵਿਖੇ ਵਿਆਹ ਪੁਰਬ ਦੇ ਸਬੰਧ ਵਿੱਚ ਧਾਰਮਿਕ ਜਥੇਬੰਦੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ
ਬਟਾਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਬਟਾਲਾ ਵਿਖੇ ਪਿਛਲੇ ਸਾਲ 11 ਲੱਖ ਵਿੱਚ ਜਾਣ ਵਾਲੀ ਦੁਕਾਨਾ ਦੀ ਬੋਲੀ ਇਸ ਵਾਰ 36 ਲੱਖ ਵਿੱਚ ਹੋਈ
ਗੁਰਦਾਸਪੁਰ: ਵਿਧਾਇਕ ਸ਼ੈਰੀ ਕਲਸੀ ਨੇ ਕਾਹਨੂੰਵਾਨ ਚੋਂਕ ਤੇ ਕੀਤੇ ਜਾ ਰਹੇ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ ।
Jaswinder Singh (@jaswindersingh831973) | Public App