Public App Logo
Profile Picture

Pathankot

@pathankot
102199Followers
6Following
ਪਠਾਨਕੋਟ: ਥਾਣਾ ਤਾਰਾਗੜ੍ਹ ਪੁਲਿਸ ਵੱਲੋਂ ਸੈਕਸਟੌਰਸ਼ਨ ਅਤੇ ਆਨਲਾਈਨ ਧੋਖਾਧੜੀ ਦਾ ਕੀਤਾ ਪਰਦਾਫਾਸ਼,ਗਿਰੋਹ ਦਾ ਸਰਗਨਾ ਕੀਤਾ ਕਾਬੂ
ਪਠਾਨਕੋਟ: ਦਿਹਾਤੀ ਮਜ਼ਦੂਰ ਸਭਾ ਪੰਜਾਬ ਦਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੱਟੇ ਰਾਸ਼ਨ ਕਾਰਡਾਂ ਦੇ ਵਿਰੋਧ 'ਚ 12ਵੇੰ ਦਿਨ ਵੀ ਧਰਨਾ ਰਿਹਾ ਜਾਰੀ
ਪਠਾਨਕੋਟ: ਡੈਮ ਤੋਂ ਕੱਢੇ ਗਏ 32 ਮੁਲਾਜ਼ਮਾਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਮਲਕਪੁਰ ਵਿਖੇ ਕੀਤਾ ਪ੍ਰਦਰਸ਼ਨ
ਪਠਾਨਕੋਟ: 17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਏ ਜਾਣ ਵਾਲੇ ਆਯੂਸ਼ਮਾਨ ਸੇਵਾ ਪਖਵਾੜੇ ਨੂੰ ਲੈਕੇ ਡਿਪਟੀ ਕਮਿਸ਼ਨਰ ਨੇ ਮਲਕਪੁਰ ਵਿਖੇ ਕੀਤੀ ਪ੍ਰੈੱਸ ਵਾਰਤਾ
ਪਠਾਨਕੋਟ: 100 ਨਸ਼ੀਲੀ ਗੋਲੀਆਂ ਅਤੇ 2 ਲਖ 48 ਹਜਾਰ ਰੁਪਏ ਨਗਦੀ ਨਾਲ ਥਾਨਾਂ ਤਾਰਾਗੜ੍ਹ ਪੁਲਿਸ ਨੇ ਇਕ ਨੂੰ ਕੀਤਾ ਕਾਬੂ
ਪਠਾਨਕੋਟ: ਲਿਫਟ ਦੇ ਕੇ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਇਕ ਨੌਜਵਾਨ ਖਿਲਾਫ ਥਾਣਾ ਨਰੋਟ ਜੈਮਲ ਸਿੰਘ ਪੁਲਿਸ ਨੇ ਕੀਤਾ ਮਾਮਲਾ ਦਰਜ
ਪਠਾਨਕੋਟ: ਪਿੰਡ ਝਾਖੋਲਾੜੀ ਵਿਖੇ ਪੁਲਿਸ ਨੇ ਸੈਮੀਨਾਰ ਲਗਾ ਕੇ ਸਕੂਲੀ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਨੂੰ ਨਸ਼ੇ ਖਿਲਾਫ ਕੀਤਾ ਜਾਗਰੂਕ
ਪਠਾਨਕੋਟ: ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਜਿਲ੍ਹਾ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲੇ,ਡਿਪਟੀ ਕਮਿਸ਼ਨਰ ਨੇ ਮਲਕਪੁਰ ਵਿਖੇ ਦਿਤੀ ਜਾਣਕਾਰੀ
ਪਠਾਨਕੋਟ: ਲੜਕੀ ਦੇ ਨਾਲ ਜਬਰ ਜਨਾਹ ਕਰਨ ਵਾਲੇ ਇੱਕ ਨੌਜਵਾਨ ਨੂੰ ਥਾਣਾ ਨਰੋਟ ਜੈਮਲ ਸਿੰਘ ਦੀ ਪੁਲਿਸ ਨੇ ਕੀਤਾ ਕਾਬੂ
ਪਠਾਨਕੋਟ: ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਢਿਆ ਗਿਆ ਨਗਰ ਕੀਰਤਨ ਪੁੱਜਾ ਗੁਰਦੁਆਰਾ ਸ਼੍ਰੀ ਬਾਰਠ ਸਾਹਿਬ
ਪਠਾਨਕੋਟ: ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਕਪੁਰ ਵਿਖੇ ਫੂਡ ਸਪਲਾਈ ਵਿਭਾਗ ਦੇ ਖਿਲਾਫ਼ ਧਰਨੇ ਦੌਰਾਨ ਦਿੱਤੀ ਗਈ ਚੇਤਾਵਨੀ
ਪਠਾਨਕੋਟ: ਬਰਸਾਤਾਂ ਤੋਂ ਬਾਅਦ ਪਿੰਡ ਕੀੜੀਆਂ ਲਾਗੇ ਰਾਵੀ ਦਰਿਆ 'ਤੇ ਮੁਡ਼ ਸ਼ੁਰੂ ਹੋਈ ਕਿਸ਼ਤੀ, ਸਥਾਨਕ ਲੋਕਾਂ ਨੇ ਸਰਕਾਰ ਕੋਲੋਂ ਪੁਲ ਦੀ ਕੀਤੀ ਮੰਗ
ਪਠਾਨਕੋਟ: ਪਿੰਡ ਹੈਵਤ ਪਿੰਡੀ ਵਿਖੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਨੇ ਸ਼ਹੀਦ ਫ਼ਾਇਰਮੈਨ ਚਮਨ ਲਾਲ ਦਾ ਮਨਾਇਆ 58ਵਾਂ ਸ਼ਰਧਾਂਜਲੀ ਸਮਾਰੋਹ
ਪਠਾਨਕੋਟ: ਆਯੁਸ਼ਮਾਨ ਕੰਪੇਨ ਅਧੀਨ 17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਇਆ ਜਾਵੇਗਾ ਆਯੁਸ਼ਮਾਨ ਪਖਵਾੜਾ : ਡਿਪਟੀ ਕਮਿਸ਼ਨਰ
ਪਠਾਨਕੋਟ: ਨਰੋਟ ਜੈਮਲ ਸਿੰਘ ਦੀ ਪੁਲਿਸ ਨੇ ਪਿੰਡ ਫਰਵਾਲ ਵਿੱਖੇ ਮੰਦਰ ਦੇ ਵਿੱਚ ਚੋਰੀ ਕਰਨ ਵਾਲੇ ਇੱਕ ਚੋਰ ਨੂੰ ਕੀਤਾ ਕਾਬੂ
ਪਠਾਨਕੋਟ: ਵਿਆਹ ਦਾ ਝਾਂਸਾ ਦੇ ਕੇ ਜਬਰਜਨਾ ਕਰਨ ਵਾਲੇ ਖਿਲਾਫ ਪੀੜਿਤ ਲੜਕੀ ਨੇ ਥਾਨਾਂ ਨਰੋਟ ਜੈਮਲ ਸਿੰਘ ਵਿਖੇ ਦਿਤੀ ਸ਼ਿਕਾਇਤ
ਪਠਾਨਕੋਟ: ਥਾਣਾ ਨਰੋਟ ਜੈਮਲ ਸਿੰਘ ਦੀ ਪੁਲਿਸ ਨੇ ਸਾਡੇ ਚਾਰ ਗ੍ਰਾਮ ਹੈਰੋਇਨ ਦੇ ਨਾਲ ਇਕ ਨਸ਼ਾ ਤਸਕਰ ਨੂੰ ਕੀਤਾ ਕਾਬੂ
ਪਠਾਨਕੋਟ: ਸ਼ਰਾਬ ਤਸਕਰੀ ਮਾਮਲੇ ਵਿੱਚ ਪੁਲਿਸ ਚੌਕੀ ਘਰੋਟਾ ਨੇ 78 ਪੇਟੀਆਂ ਨਾਜਾਇਜ਼ ਸ਼ਰਾਬ ਦੇ ਨਾਲ ਦੋ ਨੂੰ ਕੀਤਾ ਕਾਬੂ
ਪਠਾਨਕੋਟ: ਅਮ੍ਰਿਤਸਰ ਵਿਖੇ ਆਪ ਪਾਰਟੀ ਦੀ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਜਾ ਰਹੇ ਕਾਫ਼ਿਲੇ ਨੂੰ ਕੈਬਿਨੇਟ ਮੰਤਰੀ ਕਟਾਰੂਚਕ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਪਠਾਨਕੋਟ: ਭੋਆ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਕੀਤਾ ਗਿਆ ਬੈਠਕ ਦਾ ਆਯੋਜਨ, ਵਿਸ਼ੇਸ਼ ਤੌਰ 'ਤੇ ਪੁੱਜੇ ਸਾਬਕਾ ਵਿਧਾਇਕ ਜੋਗਿੰਦਰ ਪਾਲ
ਪਠਾਨਕੋਟ: ਜ਼ਿਲ੍ਹਾ ਰੋਜ਼ਗਾਰ ਅਧਿਕਾਰੀ ਰਮਨ ਨੇ ਮਲਕਪੁਰ ਵਿਖੇ ਲਗਾਏ ਜਾਣ ਵਾਲੇ ਪਲੇਸਮੇਂਟ ਕੈਂਪ ਦੇ ਬਾਰੇ ਪ੍ਰਾਰਥੀਆਂ ਨੂੰ ਦਿੱਤੀ ਜਾਣਕਾਰੀ
ਪਠਾਨਕੋਟ: ਜ਼ਿਲਾ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਵਿਚ ਬਲਾਕ ਧਾਰ ਇੱਕ ਦੇ ਤਿੰਨ ਅਧਿਆਪਕਾਂ ਨੂੰ ਜ਼ਿਲਾ ਸਿੱਖਿਆ ਅਧਿਕਾਰੀ ਨੇ ਮਲਕਪੁਰ ਵਿਖੇ ਕੀਤਾ ਸਨਮਾਨਤ
ਪਠਾਨਕੋਟ: ਆਦਰਸ਼ ਵਿਰਧ ਆਸ਼ਰਮ ਝਾਖੋਲਾੜੀ ਵਿਖੇ ਕਰਵਾਏ ਗਏ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ ਆਪ ਪਾਰਟੀ ਦੇ ਜ਼ਿਲਾ ਜੁਆਇੰਟ ਸੈਕਟਰੀ ਗੋਤਮ ਮਾਨ
ਪਠਾਨਕੋਟ: ਦਿਹਾਤੀ ਮਜਦੂਰ ਸਭਾ ਪੰਜਾਬ ਵਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਕਪੁਰ ਵਿਖੇ ਰੈਲੀ ਕੱਢ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਕੀਤਾ ਪ੍ਰਦਰਸ਼ਨ
ਪਠਾਨਕੋਟ: ਕਸਬਾ ਤਾਰਾਗੜ੍ਹ ਦੇ ਵਾਰਡ ਨੰਬਰ ਇੱਕ ਦੇ ਲੋਕਾਂ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈਕੇ ਪ੍ਰਸ਼ਾਸਨ ਦੇ ਖਿਲਾਫ ਕੀਤਾ ਪ੍ਰਦਰਸ਼ਨ