Public App Logo
Profile Picture

Nawanshahr Live

@jovanbhangal
73968Followers
3Following
ਨਵਾਂਸ਼ਹਿਰ: ਆਮ ਆਦਮੀ ਪਾਰਟੀ ਦੀ ਟਿਕਟ ਦੇ ਵਿਰੋਧ'ਚ ਸਤਨਾਮ ਜਲਵਾਹਾ ਧੜੇ ਵਲੋਂ ਨਵਾਂਸ਼ਹਿਰ'ਚ ਰਖੀ ਗਈ ਪ੍ਰੈਸ ਕਾਨਫਰੰਸ ਵੀਰਵਾਰ ਤੱਕ ਮੁਲਤਵੀ
ਨਵਾਂਸ਼ਹਿਰ: ਕਿਸਾਨ ਜਥਬੰਦੀਆਂ ਵਲੋ ਸੰਯੁਕਤ ਸਮਾਜ ਮੋਰਚੇ ਦੇ ਐਲਾਨ ਤੋਂ ਬਾਦ ਦੋਆਬਾ ਕਿਸਾਨ ਯੂਨੀਅਨ ਪੰਜਾਬ ਨੇ ਰਾਹੋ ਚ 28 ਦਸੰਬਰ ਨੂੰ ਬੁਲਾਈ ਮੀਟਿੰਗ
ਨਵਾਂਸ਼ਹਿਰ: ਪੰਡੋਰਾ ਮੁਹੱਲਾ ਚ ਵਿਧਾਇਕ ਅੰਗਦ ਸਿੰਘ ਨੇ ਵਿਕਾਸ ਕਾਰਜਾ ਦੀ ਕੀਤੀ ਸ਼ੁਰੂਆਤ
ਨਵਾਂਸ਼ਹਿਰ: ਨਰੋਆ ਪੰਜਾਬ ਸੰਸਥਾ ਦੇ ਵਲੋ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਨਵਾਂਸ਼ਹਿਰ ਤੋਂ ਜਥਾ 26 ਦਸੰਬਰ ਨੂੰ ਹੋਵੇਗਾ ਰਵਾਨਾ
ਨਵਾਂਸ਼ਹਿਰ: ਸੁਰਸਾਜ ਸੰਗੀਤ ਸਭਾ ਵਲੋਂ 26 ਦਸੰਬਰ ਨੂੰ ਗੋਮਤੀ ਨਾਥ ਮੰਦਿਰ ਚ ਲਗਾਇਆ ਜਾਵੇਗਾ ਮੁਫਤ ਮੈਡੀਕਲ ਚੈਕ ਅਪ ਕੈਂਪ
ਨਵਾਂਸ਼ਹਿਰ: ਨਵਾਸ਼ਹਿਰ ਚ ਮਨੂਸਮਰਿਤੀ ਦਾ ਲੋਕਾ ਨੇ ਕੀਤਾ ਦਹਿਨ
ਨਵਾਂਸ਼ਹਿਰ: ਹਰਸਿਮਰਤ ਕੌਰ ਬਾਦਲ ਅੱਜ 24 ਦਸੰਬਰ ਨੂੰ ਰਹਿਣਗੇ ਨਵਾਸ਼ਹਿਰ ਦੌਰੇ ਤੇ
ਨਵਾਂਸ਼ਹਿਰ: ਚੂਰਨ ਲੈਵਲ ਵਾਲੇ ਨੋਟਾਂ ਨਾਲ ਮੋਬਾਇਲਾ ਦਾ ਸਮਾਨ  ਵੇਚਣ ਵਾਲੇ ਨਵਾਸ਼ਹਿਰ ਦੇ ਦੁਕਾਨਦਾਰ ਨੂੰ ਲੱਗਿਆ ਚੂਨਾ , ਸੀਸੀਟੀਵੀ 'ਚ ਕੈਦ ਹੋਈ ਨੋਸਰਬਾਜੀ
ਨਵਾਂਸ਼ਹਿਰ: ਬੁਰਜ ਟਹਿਲ ਦਾਸ ਕੋਲ ਹੁੰਦੀ ਮਾਇਨਿੰਗ ਕਾਰਨ ਬੰਨ੍ਹ ਨੂੰ ਪਹੁੰਚ ਰਹੇ ਨੁਕਸਾਨ ਤੋਂ ਦੁਖੀ ਹੋਏ ਲੋਕਾਂ ਨੇ ਰੁਕਵਾਈ ਮਾਇਨਿੰਗ
ਨਵਾਂਸ਼ਹਿਰ: ਲਲਿਤ ਮੋਹਨ ਪਾਠਕ ਨੂੰ ਨਵਾਂਸ਼ਹਿਰ ਤੋਂ ਆਪ ਦੀ ਟਿਕਟ ਮਿਲਣ ਦੇ ਵਿਰੋਧ 'ਚ ਸਤਨਾਮ ਜਲਵਾਹਾ ਧੜੇ ਨੇ ਕੀਤੀ ਪ੍ਰੈਸ ਕਾਨਫ਼ਰੰਸ
ਨਵਾਂਸ਼ਹਿਰ: ਐਨ ਐਚ ਐਮ ਮੁਲਾਜਮਾ ਵਲੋਂ ਸਿਵਲ ਸਰਜਨ ਦਫਤਰ ਬਾਹਰ ਧਰਨਾ ਅੱਜ ਵੀ ਜਾਰੀ
ਨਵਾਂਸ਼ਹਿਰ: ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਵਿਧਾਨਸਭਾ ਚੋਣਾਂ ਨੂੰ ਲੈ ਕੇ ਪੂਰੀ ਸੁਰੱਖਿਆ ਦੇ ਕੀਤੇ ਸਖ਼ਤ ਇੰਤਜ਼ਾਮ, ਐਸਐਚਓ ਰਾਹੋਂ ਨੇ ਲਾਏ ਵਿਸ਼ੇਸ਼ ਨਾਕੇ
ਨਵਾਂਸ਼ਹਿਰ: ਰਾਜ ਰਾਣੀ ਬਣੇ ਔੜ ਬਲਾਕ ਸੰਮਤੀ ਦੇ ਚੇਅਰਪਰਸਨ
ਨਵਾਂਸ਼ਹਿਰ: ਵਿਧਾਨ ਸਭਾ ਚੋਣਾਂ 'ਚ ਜ਼ਿਲ੍ਹੇ ਦਾ ਹਰੇਕ ਉਮੀਦਵਾਰ 30 ਲੱਖ 80 ਹਜਾਰ ਰੁਪਏ ਤੱਕ ਖਰਚ ਕਰ ਸਕਦਾ ਹੈ, ਡੀਸੀ ਨੇ ਕੀਤੀ ਮੀਟਿੰਗ
ਨਵਾਂਸ਼ਹਿਰ: ਨਵਾਂਸ਼ਹਿਰ ਸਿਵਲ ਹਸਪਤਾਲ ਚ ਨਰਸਿੰਗ ਯੂਨੀਅਨ ਦਾ ਧਰਨਾ ਲਗਾਤਾਰ ਜਾਰੀ
ਨਵਾਂਸ਼ਹਿਰ: 24 ਦਸਬੰਰ ਨੂੰ ਬੀਬੀ ਹਰਸਿਮਰਤ ਕੌ੍ਰ ਬਾਦਲ ਦੀ ਨਵਾਂਸ਼ਹਿਰ ਫੇਰੀ ਨੂੰ ਲੈ ਕੇ ਬਸਪਾ ਦੀ ਹੋਈ ਮੀਟਿੰਗ
ਨਵਾਂਸ਼ਹਿਰ: ਸਿਵਲ ਸਰਜਨ ਦਫਤਰ ਦੇ ਬਾਹਰ ਅੱਜ ਵੀ ਧਰਨਾ ਦੇ ਰਹੇ ਨੇ ਸਿਹਤ ਮੁਲਾਜ਼ਮ
ਨਵਾਂਸ਼ਹਿਰ: ਨਰੋਆ ਪੰਜਾਬ ਸੰਸਥਾ ਨੇ ਸੰਗਤਾਂ ਦੇ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ ਜਾਣ ਲਈ ਨਵਾਸ਼ਹਿਰ ਚ ਸ਼ੁਰੂ ਕੀਤੀ ਫਰੀ ਬੱਸ ਸੇਵਾ , ਲੋਕਾਂ ਨੇ ਕੀਤਾ ਧੰਨਵਾਦ
ਨਵਾਂਸ਼ਹਿਰ: ਗੋਮਤੀ ਨਾਥ ਮੰਦਿਰ ਵਿਖੇ ਸੁਰ ਸਾਜ ਸੰਗੀਤ ਸਭਾ ਵਲੋਂ ਲਗਾਏ ਜਾ ਰਹੇ ਪਹਿਲੇ ਮੈਡੀਕਲ ਚੈਕਅਪ ਕੈਂਪ ਦਾ ਪੋਸਟਰ ਕੀਤਾ ਗਿਆ ਰਿਲੀਜ
ਨਵਾਂਸ਼ਹਿਰ: ਵਿਧਾਇਕ ਨੇ ਪਿੰਡ ਜਾਡਲਾ ਚ 35 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੜਕ ਦਾ ਕੀਤਾ ਉਦਘਾਟਨ
ਨਵਾਂਸ਼ਹਿਰ: ਕੜਾਕੇ ਦੀ ਠੰਡ ਚ ਵੀ ਨਵਾਸ਼ਹਿਰ ਸਿਵਲ ਸਰਜਨ ਦਫਤਰ ਬਾਹਰ ਕੱਚੇ ਸੇਹਤ ਮੁਲਾਜਮਾ ਦਾ ਧਰਨਾ 33ਵੇਂ ਦਿਨ ਵੀ ਜਾਰੀ
ਨਵਾਂਸ਼ਹਿਰ: ਮਹਾਲੋਂ ਵਿਖੇ ਘਰ ਚ ਹੋਈ ਚੋਰੀ ,ਸਿਟੀ ਪੁਲਸ ਨੇ ਅਣਪਛਾਤੇ ਵਿਅਕਤੀਆ ਤੇ ਕੀਤਾ ਪਰਚਾ ਦਰਜ
ਨਵਾਂਸ਼ਹਿਰ: ਵਿਧਾਇਕ ਅੰਗਦ ਸਿੰਘ ਨੇ ਪਿੰਡ ਸਹਾਬਪੁਰ ਵਿੱਚ ਲੋਕਾਂ ਨੂੰ ਕਰਜਾ ਰਾਹਤ ਸਕੀਮ ਤਹਿਤ ਵੰਡੇ ਚੈਕ
ਨਵਾਂਸ਼ਹਿਰ: ਨਵਾਸ਼ਹਿਰ ਬਾਰ ਕਾਊਂਸਲ ਦੀ ਹੋਈ ਚੋਣ, ਐਡਵੋਕੇਟ ਗੁਰਪਾਲ ਕਾਹਲੋਂ ਬਣੇ ਪ੍ਰਧਾਨ
ਨਵਾਂਸ਼ਹਿਰ: ਸਿਵਲ ਸਰਜਨ ਦਫਤਰ ਦੇ ਬਾਹਰ ਐਨਐਚਐਮ ਮੁਲਾਜਮਾਂ ਦਾ ਧਰਨਾ ਲਗਾਤਾਰ ਜਾਰੀ