Public App Logo
Profile Picture

Nawanshahr Updates

@nawanshahrupdates
960Followers
0Following
ਨਵਾਂਸ਼ਹਿਰ: ਪਿੰਡ ਗਰਚਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ
ਨਵਾਂਸ਼ਹਿਰ: ਸਿਹਤ ਮੰਤਰੀ ਵਲੋਂ VC ਡਾ. ਰਾਜ ਬਹਾਦਰ ਦੇ ਨਾਲ ਕੀਤੀ ਬਦਸਲੂਕੀ ਦੀ MLA ਨਛੱਤਰ ਪਾਲ ਨੇ ਕੀਤੀ ਨਿੰਦਾ
ਨਵਾਂਸ਼ਹਿਰ: ਜਿਲ੍ਹਾ ਪ੍ਰਸ਼ਾਸਨ ਨੇ ਸਰਕਾਰੀ ਸਕੂਲ ਕਰੀਹਾ ਵਿਖੇ ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੀ ਕੜੀ ਵਜੋਂ ਮਨਾਇਆ ਉਜਵਲ ਭਵਿੱਖ ਤਹਿਤ ਬਿਜਲੀ ਮਹਾਉਤਸਵ
ਨਵਾਂਸ਼ਹਿਰ: ਸ਼ਹੀਦ ਊਧਮ ਸਿੰਘ ਵੈਲਫੇਅਰ ਕਲੱਬ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਚ' ਨਵਾਂਸ਼ਹਿਰ ਬਲੱਡ ਬੈਂਕ ਵਿਖੇ 31 ਜੁਲਾਈ ਨੂੰ ਲੱਗੇਗਾ ਖੂਨਦਾਨ ਕੈਂਪ
ਨਵਾਂਸ਼ਹਿਰ: ਬਾਬਾ ਸਾਹਿਬ ਅੰਬੇਡਕਰ ਪਾਰਕ ਰਾਹੋਂ ਚ' ਗੰਦਗੀ ਦੇ ਚੱਲਦੇ ਸ਼੍ਰੀ ਗੁਰੂ ਰਵਿਦਾਸ ਸਭਾ ਸੁਸਾਇਟੀ ਤੇ ਲੋਕਾਂ ਨੇ ਕੀਤਾ ਨਗਰ ਕੌਂਸਲ ਦਾ ਘਿਰਾਓ
ਨਵਾਂਸ਼ਹਿਰ: MP ਸਿਮਰਨਜੀਤ ਸਿੰਘ ਮਾਨ ਖਿਲਾਫ ਪਰਚਾ ਦਰਜ ਕਰਵਾਉਣ ਲਈ ਸੰਘਰਸ਼ ਕਰਦੇ ਰਹਿਣਗੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੇ ਲੋਕ
ਨਵਾਂਸ਼ਹਿਰ: ਨਵਾਂਸ਼ਹਿਰ ਚ' ਭਾਰੀ ਮੀਂਹ ਪੈਣ ਦੇ ਨਾਲ ਨਗਰ ਕੌਂਸਲ ਦੇ ਕੀਤੇ ਵਿਕਾਸਾਂ ਦੀ ਖੁੱਲੀ ਪੋਲ, ਬਜ਼ਾਰ ਚ' ਖੜ੍ਹਿਆ ਗੋਡੇ-ਗੋਡੇ ਪਾਣੀ
ਨਵਾਂਸ਼ਹਿਰ: ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਕੀਤੀ ਮੁਲਾਕਾਤ
ਨਵਾਂਸ਼ਹਿਰ: ਪਿੰਡ ਬਲੋਣੀ ਬਣਵੈਤ ਮੈਂਥਾ ਪਲਾਂਟ ਵਿਖੇ ਵਾਪਰੇ ਦਰਦਨਾਕ ਹਾਦਸੇ 'ਚ 2 ਦੀ ਮੌਤ, ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਪਤਾ ਲੱਗੇਗਾ ਮੌਤ ਦਾ ਕਾਰਨ
ਨਵਾਂਸ਼ਹਿਰ: ਲੋਕ ਇੰਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਹਰਪਭਲ ਸਿੰਘ ਮਾਹਿਲ ਦੀ ਪਤਨੀ ਦੀ ਗੁਰਦੁਆਰਾ ਸਿੰਘ ਸਭਾ 'ਚ ਕਰਾਈ ਗਈ ਅੰਤਿਮ ਅਰਦਾਸ
ਨਵਾਂਸ਼ਹਿਰ: ਪਿੰਡ ਢਾਂਹਾ ਚ' ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ 2 ਧਿਰਾਂ ਆਪਸ ਚ' ਭਿੜੀਆ, ਹੋਇਆ ਰੱਜ ਕੇ ਹੰਗਾਮਾ
ਨਵਾਂਸ਼ਹਿਰ: ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੱਡਾ ਉਪਰਾਲਾ, ਨਵੀਂ ਆਬਾਦੀ ਵਿਖੇ 7 ਅਗਸਤ ਨੂੰ ਕਰਵਾਇਆ ਜਾਵੇਗਾ ਪੰਜਾ ਲੜਾਓ ਕੰਪੀਟੀਸ਼ਨ
ਨਵਾਂਸ਼ਹਿਰ: ਸ਼ਿਵ ਭੋਲੇ ਨਾਥ ਦੇ ਕਾਵੜ ਯਾਤਰਾ ਦੌਰਾਨ ਹਰਿਦੁਆਰ ਤੋਂ ਗੰਗਾ ਜਲ ਲੈਕੇ ਪਹੁੰਚੇ ਨਵਾਂਸ਼ਹਿਰ, ਢੋਲ ਢਮਾਕਿਆਂ ਨਾਲ ਲੋਕਾਂ ਨੇ ਕੀਤਾ ਸਵਾਗਤ
ਨਵਾਂਸ਼ਹਿਰ: ਪਿੰਡ ਭੰਗਲ ਖੁਰਦ ਦੇ ਸਰਕਾਰੀ ਸਮਾਰਟ ਮਿਡਲ ਸਕੂਲ ਨੇ ਲਗਾਤਾਰ ਤੀਜੀ ਵਾਰ ਸਰਵੋਤਮ ਸਕੂਲ ਦਾ ਜਿਤਿਆ ਖਿਤਾਬ
ਨਵਾਂਸ਼ਹਿਰ: ਔੜ ਪੁਲਿਸ ਨੇ 2 ਵਿਅਕਤੀਆਂ ਕੋਲੋਂ 2 ਗ੍ਰਾਮ ਹੈਰੋਇਨ ਤੇ 100 ਨਸ਼ੀਲੀਆਂ ਦਵਾਈਆਂ ਕੀਤੀਆਂ ਬਰਾਮਦ
ਨਵਾਂਸ਼ਹਿਰ: ਨਵਾਂਸ਼ਹਿਰ ਦੇ ਇਬਰਾਹਿਮ ਬਸਤੀ ਚ ਸੀਵਰੇਜ ਦੇ ਪਾਣੀ ਦੀ ਲੀਕੇਜ ਤੋਂ ਲੋਕ ਹੋਏ ਪ੍ਰੇਸ਼ਾਨ
ਨਵਾਂਸ਼ਹਿਰ: 24 ਕਰੋੜ ਦੀ ਲਾਗਤ ਨਾਲ ਬਣੀ ਰਾਹੋਂ ਮੱਤੇਵਾੜਾ ਰੋੜ ਨਵੀ ਬਣੀ ਸੜਕ ਦੀ ਜਾਂਚ ਕਰਨ ਲਈ PWD ਦੇ ਐਕਸੀਅਨ ਨੂੰ ਨਿਰਦੇਸ਼ ਦਿੰਦੇ ਹੋਏ ਲਲਿਤ ਮੋਹਨ ਪਾਠਕ
ਨਵਾਂਸ਼ਹਿਰ: ਕਸਬਾ ਰਾਹੋਂ ਚ' ਖੁਲਣ ਜਾ ਰਹੇ ਮੁਹੱਲਾ ਕਲੀਨਿਕ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਹਲਕਾ ਇੰਚਾਰਜ਼ ਲਲਿਤ ਮੋਹਨ ਪਾਠਕ ੜ
ਨਵਾਂਸ਼ਹਿਰ: NGO ਪ੍ਰਤੀਗਿਆ ਇਕ ਨਈ ਸੋਚ ਵੱਲੋਂ ਪਿੰਡ ਤਲਵਾੜਾ 'ਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਾਇਆ 29ਵਾਂ ਕੋਰੋਨਾ ਦਾ ਟੀਕਾਕਰਨ ਕੈਂਪ
ਨਵਾਂਸ਼ਹਿਰ: ਨਸ਼ਾ ਤਸਕਰਾਂ ਨੂੰ ਫੜਣ ਲਈ ਬੰਗਾ-ਗੜ੍ਹਸ਼ੰਕਰ ਰੋਡ 'ਤੇ ਪੁਲਿਸ ਨੇ ਕੀਤੀ ਵਿਸ਼ੇਸ਼ ਨਾਕਾਬੰਦੀ
ਨਵਾਂਸ਼ਹਿਰ: ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋਂ ਸ਼ਹਿਰ ਦੇ ਸਿੰਘ ਸਭਾ ਗੁਰਦੁਆਰਾ 'ਚ 31 ਜੁਲਾਈ ਨੂੰ ਮਨਾਇਆ ਜਾਵੇਗਾ ਸ਼ਹੀਦ ਉੱਦਮ ਸਿੰਘ ਦਾ ਸ਼ਹੀਦੀ ਦਿਹਾੜਾ
ਨਵਾਂਸ਼ਹਿਰ: ਨਸ਼ਾ ਤਸਕਰਾਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਲੋਕ ਇਸ ਨੰਬਰ 98550-49550 ’ਤੇ ਦੇ ਸਕਦੇ ਨੇ  : ਐੱਸ ਐੱਸ ਪੀ  ਨਵਾਂਸ਼ਹਿਰ
ਨਵਾਂਸ਼ਹਿਰ: ਪਿੰਡ ਖਟਕੜ ਕਲ੍ਹਾਂ ਪਹੁੰਚੇ ਪੰਜਾਬ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਸਿਮਰਨਜੀਤ ਮਾਨ ਤੇ' ਵੀ ਦਿੱਤਾ ਬਿਆਨ
ਨਵਾਂਸ਼ਹਿਰ: ਸੀਐਮ ਭਗਵੰਤ ਮਾਨ ਦੇ ਬੁੱਟੇ ਲਾਉਣ ਦੇ ਨਾਅਰੇ ਤੋਂ ਬਾਅਦ ਪਿੰਡ ਵਜੀਦਪੁਰ ਦੇ ਨੌਜਵਾਨਾਂ ਤੇ ਗ੍ਰਾਮ ਪੰਚਾਇਤ ਨੇ ਪਿੰਡ ਚ' ਲਗਾਏ 1000 ਬੂਟੇ
ਨਵਾਂਸ਼ਹਿਰ: ਜ਼ਿਲ੍ਹੇ 'ਚ ਨਵੇਂ ਆਏ SSP ਭਾਗੀਰੱਥ ਮੀਨਾ ਨੇ ਜ਼ਿਲ੍ਹੇ ਦੇ ਮੀਡੀਆ ਕਰਮਚਾਰੀਆ ਨਾਲ ਕੀਤੀ ਪਹਿਲੀ ਮੁਲਾਕਾਤ, ਸ਼ਹਿਰ ਦੀਆਂ ਸੁਣੀਆਂ ਸਮੱਸਿਆਵਾਂ