Public App Logo
Profile Picture

Hardeep Kaur

@hardeepkaurvirk88
1774Followers
7Following
ਐਸਏਐਸ ਨਗਰ ਮੁਹਾਲੀ: ਜ਼ਿਲ੍ਹੇ ਨਾਲ ਸੰਬੰਧਤ ਆਈਪੀਐਸ ਦਰਪਣ ਆਹਲੂਵਾਲੀਆ ਪ੍ਰਧਾਨ ਮੰਤਰੀ ਦੀ ਬੈਟਨ ਅਤੇ ਗ੍ਰਹਿ ਮੰਤਰਾਲੇ ਦੀ ਰਿਵਾਲਵਰ ਨਾਲ ਹੋਵੇਗੀ ਸਨਮਾਨਿਤ
ਐਸਏਐਸ ਨਗਰ ਮੁਹਾਲੀ: ਸੈਕਟਰ 88 ਦੇ ਵਸਨੀਕ ਏਆਈਜੀ ਅਸ਼ੀਸ਼ ਕਪੂਰ ਨੂੰ ਪੰਜਾਬ ਵਿਜੀਲੈਂਸ ਨੇ ਚੰਡੀਗਡ਼੍ਹ ਤੋਂ  ਕੀਤਾ ਗ੍ਰਿਫ਼ਤਾਰ
ਐਸਏਐਸ ਨਗਰ ਮੁਹਾਲੀ: ਬੇਰੋਜ਼ਗਾਰ 646 PTI ਅਧਿਆਪਕਾ ਨੇ ਖੋਲ੍ਹਿਆ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ , ਸੋਹਾਣਾ ਵਿਖੇ ਪਾਣੀ ਪੀਣ ਵਾਲੀ ਟੈਂਕੀ 'ਤੇ ਚੜ੍ਹੇ ਅਧਿਆਪਕ
ਐਸਏਐਸ ਨਗਰ ਮੁਹਾਲੀ: ਪੰਜਾਬ ਵਿੱਚ ਫਾਇਰਮੈਨ ਕੱਚੇ ਨਹੀਂ ਰਹਿਣਗੇ ,ਸੈਕਟਰ 68 'ਚ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਦਿੱਤੀ ਜਾਣਕਾਰੀ
ਐਸਏਐਸ ਨਗਰ ਮੁਹਾਲੀ: ਦੁਸ਼ਹਿਰੇ ਵਾਲੇ ਦਿਨ ਬੇਰੁਜ਼ਗਾਰ 646 ਪੀਟੀਆਈ ਅਧਿਆਪਕ ਸੈਕਟਰ 78 ਵਿਖੇ ਟੈਂਕੀਆਂ 'ਤੇ ਚੜ੍ਹੇ, ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਐਸਏਐਸ ਨਗਰ ਮੁਹਾਲੀ: ਮੋਹਾਲੀ :ਫੇਜ਼ 11 ਚ ਅਕਾਲੀ ਆਗੂ ਦੇ ਘਰ ਪਹੁੰਚੇ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੇ ਕੱਸੇ ਹਰਮੀਤ ਸਿੰਘ ਕਾਲਕਾ ਤੇ ਤੰਜ
ਐਸਏਐਸ ਨਗਰ ਮੁਹਾਲੀ: ਸ਼ਹਿਰ ਵਿਖੇ ਸਮਾਜ ਸੇਵੀ ਪੁਨੀਤ ਸੋਨੀ ਦੀ ਅੰਤਿਮ ਅਰਦਾਸ ਵਿੱਚ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਐਸਏਐਸ ਨਗਰ ਮੁਹਾਲੀ: ਪੰਜਾਬ ਵਿਚਲੀਆਂ ਗਊ ਚਰਾਂਦਾਂ ਵਾਲੀਆਂ ਥਾਂਵਾਂ ਨੂੰ ਗਊਸ਼ਾਲਾਵਾਂ ਵਿੱਚ ਬਦਲਿਆ ਜਾਵੇਗਾ- ਅਸ਼ੋਕ ਕੁਮਾਰ ਲੱਖਾ , ਚੇਅਰਮੈਨ, ਗਊਸੇਵਾ ਕਮਿਸ਼ਨ ਪੰਜਾਬ
ਐਸਏਐਸ ਨਗਰ ਮੁਹਾਲੀ: ਸ਼ਿਵ ਸੈਨਾ ਹਿੰਦ ਨੇ ਖੋਲ੍ਹਿਆ ਟ੍ਰੈਵਲ ਏਜੰਟ ਕੁਲਦੀਪ ਗਿੱਲ ਦੇ ਖ਼ਿਲਾਫ਼ ਮੋਰਚਾ, ਐਸਐਸਪੀ ਨੂੰ ਦਿੱਤੀ ਲਿਖਤੀ ਸ਼ਿਕਾਇਤ
ਐਸਏਐਸ ਨਗਰ ਮੁਹਾਲੀ: ਵਿਧਾਇਕ ਕੁਲਵੰਤ ਸਿੰਘ ਨੇ ਭਾਗੋਮਾਜਰਾ ਦਾਣਾ ਮੰਡੀ ਦਾ ਕੀਤਾ ਦੌਰਾ
ਐਸਏਐਸ ਨਗਰ ਮੁਹਾਲੀ: ਮੋਹਾਲੀ :ਬਲਬੀਰ ਸਿੰਘ ਸਿੱਧੂ ਨੇ ਕੀਤੀ ਫੇਜ਼ 7 ਮੋਹਾਲੀ ਚ ਹਲਕਾ ਖਰੜ ਦੇ ਵਾਲਮੀਕ ਭਾਈਚਾਰੇ ਦੀ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ
ਐਸਏਐਸ ਨਗਰ ਮੁਹਾਲੀ: ਮੋਹਾਲੀ: ਫੇਜ਼ ਗਿਆਰਾਂ ਚ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਚ ਕੱਢਿਆ ਕੈਂਡਲ ਮਾਰਚ
ਐਸਏਐਸ ਨਗਰ ਮੁਹਾਲੀ: ਮਾਤਾ ਰਾਣੀ ਦਾ ਹਾਰ ਚੋਰੀ ਕਰਨ ਆਏ ਚੋਰਾਂ ਨੂੰ ਸਿਟੀ ਪੁਲਿਸ ਨੇ ਕੀਤਾ ਕਾਬੂ
ਐਸਏਐਸ ਨਗਰ ਮੁਹਾਲੀ: ਮੋਹਾਲੀ :ਪੰਜਾਬੀ ਗਾਇਕ ਅਲਫਾਜ਼ ਉੱਤੇ ਜਾਨਲੇਵਾ ਹਮਲਾ, ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ
ਐਸਏਐਸ ਨਗਰ ਮੁਹਾਲੀ: ਸੈਕਟਰ 70 ਵਿਚ ਲੁਟੇਰਿਆਂ ਨੇ ਦੁਕਾਨਦਾਰ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੀਤੀ ਕੋਸ਼ਿਸ਼
ਐਸਏਐਸ ਨਗਰ ਮੁਹਾਲੀ: ਮੋਹਾਲੀ- ਫ਼ੇਜ-6 'ਚ ਬੋਲੇ ਬੀਜੇਪੀ ਆਗੂ ਸੁਭਾਸ਼ ਸ਼ਰਮਾ ਮੁੱਖਮੰਤਰੀ ਸਿਆਸੀ ਦੌਰਿਆਂ ਤੇ ਵਿਅਸਤ ਹਨ ਅਤੇ ਪੰਜਾਬ ਦੇ ਲੋਕ ਦੁਖੀ ਹਨ  ।
ਐਸਏਐਸ ਨਗਰ ਮੁਹਾਲੀ: ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜ਼ਿਲ੍ਹਾ ਮੁਹਾਲੀ ਦੇ ਤਿੰਨ ਹਲਕਿਆਂ ਦੇ ਵਰਕਰਾਂ ਦੇ ਨਾਲ ਗੁਰਦੁਆਰਾ ਅੰਬ ਸਾਹਿਬ ਵਿਖੇ ਕੀਤੀ ਮੀਟਿੰਗ
ਐਸਏਐਸ ਨਗਰ ਮੁਹਾਲੀ: ਫੇਜ਼ 11 ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜੀਵਨੀ ਤੇ ਆਧਾਰਿਤ ਨਾਟਕ ਅਣਛੂਹੇ ਪਲਾਂ ਦੀ ਕੀਤੀ ਗਈ ਪੇਸ਼ਕਾਰੀ
ਐਸਏਐਸ ਨਗਰ ਮੁਹਾਲੀ: ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਵਿਖੇ ਸ਼ੁਰੂ ਹੋਇਆ ਡਾਇਗਨੋਸ ਸੈਂਟਰ ਅਤੇ ਦੰਦਾਂ ਦਾ ਕਲੀਨਿਕ
ਐਸਏਐਸ ਨਗਰ ਮੁਹਾਲੀ: ਫੇਜ਼ 11 ਵਿਖੇ ਸਥਿਤ ਚੰਡੀਗੜ੍ਹ ਫ਼ਿਲਮ ਸਟੂਡੀਓ ਵਿੱਚ ਸ਼ੁਰੂ ਹੋਈ ਵੈੱਬ ਸੀਰੀਜ਼ ਬਲੂ ਸਪਾਈਡਰ
ਐਸਏਐਸ ਨਗਰ ਮੁਹਾਲੀ: ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ  ਜੀਤੀ ਸਿੱਧੂ ਨੇ ਦਿੱਤੀ ਮੋਹਾਲੀ ਨਿਵਾਸੀਆਂ  ਅਤੇ ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ
ਐਸਏਐਸ ਨਗਰ ਮੁਹਾਲੀ: ਹਲਕਾ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਦਿੱਤੀ ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ
ਐਸਏਐਸ ਨਗਰ ਮੁਹਾਲੀ: ਆਪ ਆਗੂ ਕੁਲਵੰਤ ਸਿੰਘ ਜੁਟੇ ਅਗਾਮੀ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਘੜਨ ਵਿੱਚ, ਸੈਕਟਰ 79 'ਚ ਵੱਖ-ਵੱਖ ਵਰਗ ਦੇ ਲੋਕਾਂ ਨਾਲ ਕੀਤੀਆਂ ਮੀਟਿੰਗਾਂ
ਐਸਏਐਸ ਨਗਰ ਮੁਹਾਲੀ: ਮਿਸ ਵਰਲਡ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਨੇ ਕੀਤੀ CMਚੰਨੀ ਨਾਲ ਮੁਲਾਕਾਤ ,ਫੇਜ 11 ਚ ਸਿਖਲਾਈ ਲੈ ਰਹੇ ਹਨ ਸਾਰੇ ਖਿਡਾਰੀ
ਐਸਏਐਸ ਨਗਰ ਮੁਹਾਲੀ: ਮੋਹਾਲੀ ਵਾਸੀਆਂ ਲਈ ਸਾਲ 2021 ਦਾ ਅਖੀਰਲਾ ਦਿਨ ਬਣਿਆ ਇਤਿਹਾਸਿਕ, ਹਲਕਾ ਵਿਧਾਇਕ ਦੇ ਉਪਰਾਲਿਆਂ ਸਦਕਾ ਮੋਹਾਲੀ ਨੂੰ ਮਿਲੇ ਪੰਜ ਅਹਿਮ ਪ੍ਰਾਜੈਕਟ