Public App Logo
Profile Picture

IPN World Tv

@ipnworldtv
9Followers
0Following
ਨੌਜਵਾਨ ਦਾ ਵਾਹਨ ਸਲਿੱਪ, ਹੋਇਆ ਭਾਰੀ ਨੁਕਸਾਨ
ਠੇਕੇਦਾਰ ਦੀ ਅਣਗਹਿਲੀ ’ਤੇ ਉੱਠੇ ਸਵਾਲ!
650ਵੇਂ ਪ੍ਰਕਾਸ਼ ਪੁਰਬ ਮੌਕੇ ਡਰੋਨ ਸ਼ੋਅ, 750 ਨੌਜਵਾਨਾਂ ਲਈ ਬਣੇਗਾ ਬਾਣੀ ਅਧਿਐਨ ਕੇਂਦਰ, ਹਰਪਾਲ ਸਿੰਘ ਚੀਮਾ ਨੇ ਦੱਸੀ ਯੋਜਨਾ
ਉਗਰਾਹਾਂ ਪਿੰਡ ’ਚ ਨਹਿਰ ਟੁੱਟਣ ਨਾਲ ਸੈਂਕੜੇ ਏਕੜ ਫਸਲਾਂ ਦਾ ਨੁਕਸਾਨ,
ਉਗਰਾਹਾਂ ਪਿੰਡ ’ਚ ਨਹਿਰ ਟੁੱਟਣ ਨਾਲ ਸੈਂਕੜੇ ਏਕੜ ਫਸਲਾਂ ਦਾ ਨੁਕਸਾਨ, ਕਿਸਾਨਾਂ ਨੇ ਮੰਗਿਆ ਮੁਆਵਜ਼ਾ
ਕਾਂਗਰਸੀ ਆਗੂ ਰਜਿੰਦਰ ਦੀਪਾ ਸਮੇਤ ਚਾਰ ਲੋਕਾਂ 'ਤੇ ਮਾਮਲਾ ਦਰਜ, ਅਦਾਲਤ ਨੇ 14 ਦਿਨਾ ਲਈ ਭੇਜਿਆ ਜੇਲ੍ਹ
ਰਜਿੰਦਰ ਦੀਪਾ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਕਨੋਈ ਦੇ ਨੌਜਵਾਨ ਦੀ ਮੌਤ ਮਾਮਲਾ: ਇਨਸਾਫ਼ ਲਈ ਧਰਨੇ ’ਤੇ ਬੈਠੇ
ਉਗਰਾਹਾਂ ਪਿੰਡ ਨਹਿਰ ਟੁੱਟਣ ਨਾਲ ਸੈਕੜੇ ਏਕੜ ਫਸਲਾਂ ਦਾ ਨੁਕਸਾਨ

ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਨਹੀਂ ਹੋਇਆ ਹੱਲ!
ਕਿਸਾਨ ਨੇ ਕਿਹਾ—ਭਾਰੀ ਨੁਕਸਾਨ ਹੋਇਆ, ਸਰਕਾਰ ਦੇਵੇ ਮੁਆਵਜ਼ਾ
ਸ਼ਿਕਾਇਤਾਂ ਕੀਤੀਆਂ, ਹੱਲ ਨਾ ਹੋਇਆ!
ਕਿਸਾਨ ਨੇ ਮੰਗਿਆ ਮੁਆਵਜ਼ਾ
ਛਾਜਲੀ ਵਾਸੀਆਂ ਤੇ ਨੇੜਲੇ ਇਲਾਕੇ ’ਚ ਖੌਫ਼! ਵਾਰਦਾਤਾਂ ਨੇ ਵਧਾਈ ਲੋਕਾਂ ਦੀ ਚਿੰਤਾ

ਸੰਗਤੀਵਾਲਾ  ਰੋਡ ਨਹਿਰ ਤੇ ਗੁਰੂਸਰ ਰੋਡ ਨਾਲੇ ਵਾਲਾ ਪੁਲ ਤੇ,ਰੋਡੇ ਫਾਟਕ ਵਾਰਦਾਤਾਂ ਸਬੰਧੀ ਲੋਕਾਂ ਨੇ ਕੈਮਰੇ ਦੇ ਸਾਹਮਣੇ ਦੱਸੀ ਹੱਡਬੀਤੀ
ਗੁਰਦੁਆਰਾ ਬਡਰੁੱਖਾਂ ’ਚ ਹਮਲੇ ਦਾ ਖੁਲਾਸਾ, ਕਾਰਸੇਵਾ ਦੇ ਸੇਵਾਦਾਰ ਹੀ ਨਿਕਲੇ ਮੁਲਜ਼ਮ!
ਰਖਵਾਲਿਆਂ ’ਤੇ ਹੀ ਲੱਗੇ ਲੁੱਟ ਦੇ ਦੋਸ਼, ਪੁਲਿਸ ਜਾਂਚ ’ਚ ਵੱਡਾ ਖੁਲਾਸਾ
ਸੁਨਾਮ ਊਧਮ ਸਿੰਘ ਵਾਲਾ ਵਿਖੇ ਮੋਟਰਸਾਈਕਲ ਚੋਰਾਂ ਨੂੰ ਕੀਤਾ ਗ੍ਰਿਫਤਾਰ ਛੇ ਮੋਟਰਸਾਈਕਲ ਬਰਾਮਦ
Video 10
ਛਾਜਲੀ ਵਾਸੀਆਂ ਲਈ ਵੱਡੀ ਸਹੂਲਤ, ₹10 ਲੱਖ ਮੁਫ਼ਤ ਇਲਾਜ ਵਾਲੇ ਸਿਹਤ ਕਾਰਡਾਂ ਦੀ ਸ਼ੁਰੂਆਤ
ਸਰਪੰਚ ਗੁਰਬਿਆਸ ਸਿੰਘ ਖੰਗੂੜਾ
ਚੋਰੀ ਦੀ ਘਟਨਾ CCTV ਕੈਮਰੇ ’ਚ ਕੈਦ!

⚠️ ਮੇਲੇ ’ਚ ਚੋਰਾਂ ਤੋਂ ਰਹੋ ਸਾਵਧਾਨ!

ਮੇਲੇ ’ਚ ਜਾਣ ਵਾਲੇ ਲੋਕ ਆਪਣੇ ਮੋਬਾਈਲ, ਪਰਸ ਅਤੇ ਕੀਮਤੀ ਸਮਾਨ ਦਾ ਖ਼ਾਸ ਧਿਆਨ ਰੱਖਣ।
ਸੂਤਰਾਂ ਦੇ ਹਵਾਲੇ ਨਾਲ ਖ਼ਬਰ
ਕਨੋਈ ਖ਼ੁਦਕੁਸ਼ੀ ਮਾਮਲੇ ’ਚ ਵੱਡੀ ਕਾਰਵਾਈ, ਸਰਪੰਚ ਸਮੇਤ 4 ਖ਼ਿਲਾਫ਼ FIR ਦਰਜ!
ਕਰੋੜ 17 ਲੱਖ ਤੋਂ ਬਾਅਦ ਛਾਜਲੀ ਨੂੰ ਮਿਲੇ ਹੋਰ 36 ਲੱਖ! | ਹਰਪਾਲ ਸਿੰਘ ਚੀਮਾ ਨੇ ਦਿੱਤੇ ਗ੍ਰਾਂਟ ਦੇ ਚੈੱਕ
ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਛਾਜਲੀ ਨੂੰ 36 ਲੱਖ ਦੀ ਗ੍ਰਾਂਟ | ਹਰਪਾਲ ਸਿੰਘ ਚੀਮਾ
ਮੇਲੇ ’ਚ ਜਾਣ ਵਾਲੇ ਸਾਵਧਾਨ!
ਇਸ ਤਰ੍ਹਾਂ ਦੀਆਂ ਘਟਨਾਵਾਂ ਤੁਹਾਡੇ ਨਾਲ ਵੀ ਵਾਪਰ ਸਕਦੀਆਂ ਹਨ।
💸 ਕਈ ਲੋਕਾਂ ਠੱਗੀ ਦਾ ਸ਼ਿਕਾਰ ਖੁੱਲ੍ਹੇ ਪੈਸਿਆਂ ਦੇ ਬਹਾਨੇ ਲੋਕਾਂ ਨਾਲ ਲੁੱਟ!
ਪਿੰਡ ਨੰਗਲਾ ਦੇ ਡੇਰੇ ’ਤੇ ਕਬਜ਼ੇ ਨੂੰ ਲੈਕੇ ਵਿਵਾਦ, ਝੰਡਾ ਚੜ੍ਹਾਉਣ ਦੀ ਕੋਸ਼ਿਸ਼ ਨਾਕਾਮ,ਸਾਰਾ ਪਿੰਡ ਹੋਇਆ ਇਕੱਠਾ
Video 17
ਸਕੂਲੀ ਵੈਨ ਮਾਮਲਾ: ਗਲਤੀ ਕਿਸਦੀ? 🤔 ਵੈਨ ਡਰਾਈਵਰ, ਪਰਿਵਾਰ, ਬੱਚਾ ਜਾਂ ਮੋਟਰਸਾਈਕਲ ਸਵਾਰ?
ਸੁਨਾਮ ਦੀ ਟਰੈਫਿਕ ਵਿਵਸਥਾ ਬਾਰੇ ਦੀਪਕ ਸ਼ਰਮਾ ਨੇ ਦਿੱਤੀ ਅਹਿਮ ਜਾਣਕਾਰੀ
🚨 ਤਿੰਨ ਬੱਚਿਆਂ ਦੀ ਮਾਂ ’ਤੇ ਗੰਭੀਰ ਦੋਸ਼—ਆਸ਼ਿਕ ਨਾਲ ਮਿਲ ਕੇ ਬੱਚਿਆਂ ਦੇ ਕ.ਤ.ਲ ਦਾ ਮਾਮਲਾ
ਵਾਇਰਲ ਆਡੀਓ ’ਤੇ ਮਜੀਠੀਆ ਨੇ ਖੋਲ੍ਹੇ ਰਾਜ਼, ਪ੍ਰੈੱਸ ਨਾਲ ਕੀਤੀ ਗੱਲਬਾਤ
ਪੰਜਾਬ ਦੇ ਮੁੱਦੇ ’ਤੇ ਮਜੀਠੀਆ ਨੇ ਕੀ ਕਿਹਾ? ਸੁਣੋ ਮਜੀਠੀਆ ਨੇ ਸਰਕਾਰ ਨੂੰ ਘੇਰਿਆ, ਕੀਤੀ ਵੱਡੀ ਮੰਗ!
ਮਾਮੂਲੀ ਤਕਰਾਰ ਤੋਂ ਬਾਅਦ ਖੂਨੀ ਵਾਰ, ਕਬੱਡੀ ਖਿਡਾਰੀ ਦੀ ਮੌਤ
5. ਰੋਗਲਾ ’ਚ ਵੱਡੀ ਵਾਰਦਾਤ! ਕਬੱਡੀ ਖਿਡਾਰੀ ਦਾ ਕਤਲ, 9 ਨਾਮਜ਼ਦ
**“ਨਮੋਲ ਦੇ ਪਿੰਡ ਵਾਸੀ ਕੀ ਬੋਲੇ? ਜੱਗਾ ਸਿੰਘ ਮਾਮਲੇ ’ਚ ਵੱਡਾ ਪੱਖ”**

“ਨਮੋਲ ਸਾਰਾ ਪਿੰਡ ਨਸ਼ਿਆਂ ਖ਼ਿਲਾਫ਼ ਇਕੱਠਾ” ਬਿਆਨ 
“ਅਸੀਂ ਨਸ਼ਿਆਂ ਖ਼ਿਲਾਫ਼ ਇਕੱਠੇ ਹਾਂ”
ਬਰਨਾਲਾ ’ਚ ਪਲੇਦਾਰਾਂ ਦੀ ਵੱਡੀ ਮੀਟਿੰਗ ਹੱਕਾਂ ਲਈ ਸੰਘਰਸ਼ ਦੀ ਰਣਨੀਤੀ ਤਿਆਰ?