Public App Logo
Profile Picture

Jaswant Gogia

@jasigogia
1724Followers
14Following
ਜ਼ੀਰਾ: ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਪਿੰਡ ਸੇਖਵਾਂ ਸਰਕਾਰੀ ਸਕੂਲ ਵਿੱਚ ਬਣਨ ਵਾਲੀ ਇਮਾਰਤ ਦਾ ਰੱਖਿਆ ਨੀਂਹ ਪੱਥਰ
ਜ਼ੀਰਾ: ਮੱਖੂ ਤੋਂ ਸਾਬਕਾ ਐਮ ਸੀ ਡਾ ਰਾਜੀਵ ਆਹੂਜਾ ਆਪਣੇ ਸਾਥੀਆਂ ਸਮੇਤ ਆਪ ਵਿੱਚ ਹੋਏ ਸ਼ਾਮਿਲ ਵਿਧਾਇਕ ਕਟਾਰੀਆ ਵੱਲੋਂ ਕੀਤਾ ਗਿਆ ਸਵਾਗਤ
ਜ਼ੀਰਾ: ਜ਼ੀਰਾ:ਸ ਪ੍ਰ ਸ ਲਹਿਰਾ ਬੇਟ ਵਿਖੇ ਬਲਾਕ ਪੱਧਰੀ ਖੇਡਾਂ ਦੇ ਇਨਾਮ ਵੰਡ ਸਮਾਰੋਹ ਦੌਰਾਨ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਬੱਚਿਆਂ ਨੂੰ ਵੰਡੇ ਗਏ ਇਨਾਮ
ਜ਼ੀਰਾ: ਸ਼ਾਹ ਅੱਬੂਬੱਕਰ ਅਤੇ ਮੱਲੂ ਬਾਂਡੀਆ ਨੇੜੇ ਕਾਰ ਅਤੇ ਮੋਟਰਸਾਈਕਲ ਦੇ ਐਕਸੀਡੈਂਟ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ
ਜ਼ੀਰਾ: ਜ਼ੀਰਾ ਵਿਖੇ ਹੋਇਆ 67ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼, ਵਿਧਾਇਕ ਨਰੇਸ਼ ਕਟਾਰੀਆ ਨੇ ਕੀਤਾ ਰਸਮੀ ਉਦਘਾਟਨ
ਜ਼ੀਰਾ: ਜ਼ੀਰਾ:ਡੀ ਆਰ ਓ ਫਿਰੋਜ਼ਪੁਰ ਸ੍ਰ ਗੁਰਮੀਤ ਸਿੰਘ ਵੱਲੋਂ ਸੰਭਾਲਿਆ ਗਿਆ ਐਸ ਡੀ ਐਮ ਜ਼ੀਰਾ ਦਾ ਵਾਧੂ ਕਾਰਜ
ਜ਼ੀਰਾ: ਪਿੰਡ ਬੱਲ ਵਿਖੇ ਪੀਰ ਬਾਬਾ ਮਸਤ ਮੋਤੀ ਸ਼ਾਹ ਜੀ ਕੋਠੀ ਵਾਲੇ ਦੀ ਯਾਦ ਵਿੱਚ ਕਰਵਾਇਆ ਗਿਆ ਕਬੱਡੀ ਕੱਪ
ਜ਼ੀਰਾ: ਜ਼ੀਰਾ ਵਿਖੇ ਮਨਾਇਆ ਗਿਆ ਦੁਸਹਿਰਾ ਦਾ ਤਿਉਹਾਰ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਰਾਵਣ ਦੇ ਬੁੱਤ ਨੂੰ ਕੀਤਾ ਗਿਆ ਅਗਨਭੇਂਟ
ਜ਼ੀਰਾ: ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਮਿਲੀ ਹਾਈਕੋਰਟ ਵੱਲੋਂ ਜਮਾਨਤ, ਅੱਜ ਹੋਣਗੇ ਰੋਪੜ ਜੇਲ੍ਹ ਵਿੱਚੋਂ ਰਿਹਾਅ
ਜ਼ੀਰਾ: ਬੱਸ ਸਟੈਂਡ ਜ਼ੀਰਾ ਵਿਖੇ ਟਰੇਡ ਕੌਂਸਲ ਯੂਨੀਅਨ ਜ਼ੀਰਾ ਦੀ ਹੋਈ ਅਹਿਮ ਮੀਟਿੰਗ
ਜ਼ੀਰਾ: ਜ਼ੀਰਾ ਵਿਖੇ ਐਨ ਆਰ ਆਈ ਕਿੱਕਰ ਸਿੰਘ ਵੱਲੋਂ ਕਰਵਾਇਆ ਗਿਆ ਸੈਮੀਨਾਰ ਅਤੇ ਲੋਕਾਂ ਨੂੰ ਨਸ਼ੇ ਖਿਲਾਫ ਇਕਮੁੱਠ ਹੋਣ ਦੀ ਕੀਤੀ ਅਪੀਲ
ਜ਼ੀਰਾ: ਜ਼ੀਰਾ:ਐਨ ਆਰ ਆਈ ਵੱਲੋਂ ਕੱਲ੍ਹ ਕੀਤਾ ਜਾਵੇਗਾ ਨਸ਼ੇ ਖਿਲਾਫ ਮੁਹਿੰਮ ਦਾ ਆਗਾਜ਼, ਨਸ਼ੇ ਖਿਲਾਫ ਸਾਰਿਆਂ ਨੂੰ ਇਕਮੁੱਠ ਹੋ ਕੇ ਲੜਣ ਦੀ ਕੀਤੀ ਅਪੀਲ
ਜ਼ੀਰਾ: ਜ਼ੀਰਾ:ਬੀਕੇਯੂ ਕ੍ਰਾਂਤੀਕਾਰੀ ਵੱਲੋਂ ਕਿਸਾਨ ਮਜ਼ਦੂਰ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਤੇ: ਸੂਬਾ ਆਗੂ ਬਲਦੇਵ ਸਿੰਘ ਜ਼ੀਰਾ
ਜ਼ੀਰਾ: ਜ਼ੀਰਾ :ਵਿਧਾਇਕ ਨਰੇਸ਼ ਕਟਾਰੀਆ ਅਤੇ ਚੇਅਰਮੈਨ ਚੰਦ ਸਿੰਘ ਗਿੱਲ ਦੀ ਅਗਵਾਈ ਹੇਠ ਨਵਨਿਯੁਕਤ ਪ੍ਰਧਾਨਾਂ ਨੂੰ ਕੀਤਾ ਸਨਮਾਨਿਤ
ਜ਼ੀਰਾ: ਸਾਂਝਾ ਅਧਿਆਪਕ ਮੋਰਚਾ ਦੇ ਸੱਦੇ ਤੇ ਜ਼ੀਰਾ ਵਿਖੇ ਫੂਕਿਆ ਗਿਆ ਪੰਜਾਬ ਸਰਕਾਰ ਦਾ ਪੁਤਲਾ
ਜ਼ੀਰਾ: ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਨਹੀਂ ਮਿਲੀ ਰਿਹਾਈ, ਪੁਲਿਸ ਵੱਲੋਂ ਇੱਕ ਹੋਰ ਮੁੱਕਦਮੇ ਦਾ ਦਿੱਤਾ ਗਿਆ ਹਵਾਲਾ
ਜ਼ੀਰਾ: ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਮਿਲੀ ਜ਼ਮਾਨਤ, ਕੱਲ੍ਹ ਹੋਣਗੇ ਜੇਲ੍ਹ ਤੋਂ ਰਿਹਾਅ
ਜ਼ੀਰਾ: ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਬਲਾਕ ਮੱਖੂ ਦੇ ਪਿੰਡ ਕੁਸੂ ਵਾਲਾ ਮੋੜ ਵਿਖੇ ਕੀਤਾ ਇਕਾਈ ਦਾ ਗਠਨ
ਜ਼ੀਰਾ: ਜ਼ੀਰਾ:ਸਿਵਲ ਹਸਪਤਾਲ ਜ਼ੀਰਾ ਦੇ ਸਮੂਹ ਸਟਾਫ ਵੱਲੋਂ ਕਲਰਕ ਦੀ ਅਸਾਮੀ ਨਾ ਹੋਣ ਕਾਰਨ ਕੀਤੀ ਗਈ ਇਕ ਘੰਟੇ ਲਈ ਸੰਕੇਤਕ ਹੜਤਾਲ
ਜ਼ੀਰਾ: ਮੁੱਖ ਮੰਤਰੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਲਈ ਜ਼ੀਰਾ ਤੋਂ ਵੱਡੀ ਗਿਣਤੀ ਰਵਾਨਾ ਹੋ ਵਰਕਰ
ਜ਼ੀਰਾ: ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪੁਲਿਸ ਵੱਲੋਂ ਕੀਤਾ ਗਿਆ ਗਿ੍ਫਤਾਰ,
ਜ਼ੀਰਾ: ਆਪਣੀਆਂ ਮੁਸ਼ਕਲਾਂ ਸਬੰਧੀ ਵਾਰਡ ਨੰਬਰ 10 ਮੱਖੂ ਤੋਂ ਮੁਹੱਲਾ ਨਿਵਾਸੀ ਵਿਧਾਇਕ ਕਟਾਰੀਆ ਨੂੰ ਦੇਣਗੇ ਮੰਗ ਪੱਤਰ
ਜ਼ੀਰਾ: ਲੜਕੀ ਨੂੰ ਵਿਦੇਸ਼ ਭੇਜਣ ਲਈ ਲੜਕੇ ਪਰਿਵਾਰ ਪਾਸੋਂ ਲਏ 15 ਲੱਖ 36 ਹਜ਼ਾਰ ਰੁਪਏ ਵਾਪਸ ਨਾ ਕਰਨ 'ਤੇ ਥਾਣਾ ਮੱਖੂ ਵਿਖੇ 4 ਖਿਲਾਫ ਮਾਮਲਾ ਦਰਜ
ਜ਼ੀਰਾ: ਸੰਗਰੂਰ ਤੋਂ ਆਪ ਵਿਧਾਇਕ ਨਰਿੰਦਰ ਕੌਰ ਭਰਾਜ ਹੋਏ ਕਾਲੀ ਮਾਤਾ ਮੰਦਰ ਜ਼ੀਰਾ ਵਿਖੇ ਨਤਮਸਤਕ
ਜ਼ੀਰਾ: ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਨਵਨਿਯੁਕਤ ਬਲਾਕ ਪ੍ਰਧਾਨਾਂ ਨੂੰ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ