Public App Logo
Profile Picture

Gurjeet Singh Aujla

@gurjeetsinghaujla
997Followers
0Following
Had a very healthy discussion with a cup of tea with Councillor Balwinder Singh Ji, Nawa Pind.

<nis:link nis:type=tag nis:id=Gurjeetsinghaujla nis:value=Gurjeetsinghaujla nis:enabled=true nis:link/> <nis:link nis:type=tag nis:id=MemberofParliamant nis:value=MemberofParliamant nis:enabled=true nis:link/> <nis:link nis:type=tag nis:id=Congress nis:value=Congress nis:enabled=true nis:link/> <nis:link nis:type=tag nis:id=indiannationalcongress nis:value=indiannationalcongress nis:enabled=true nis:link/>
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁੱਕਤ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਤੇ ਕਾਰਜਕਾਰੀ ਪ੍ਰਧਾਨ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਦਾ ਅੰਮ੍ਰਿਤਸਰ ਵਿਖੇ ਸਵਾਗਤ ਕੀਤਾ।
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਡਾਨ ਆਈ.ਏ.ਐਸ ਜੀ ਨਾਲ ਮੁਲਾਕਾਤ ਹੋਈ, ਉੱਥੇ ਜਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸ਼੍ਰੀ ਰਾਜਕੰਵਲ ਪ੍ਰੀਤਪਾਲ ਸਿੰਘ ਲੱਕੀ ਵੀ ਮੌਜੂਦ ਸਨ।
Meeting with BBMB, power grid, THDC  India Ltd, and SECI. All officers from the concerned department of the energy ministry were present.
ਵਾਰਡ ਨੰਬਰ 49 ਤੋਂ ਕੌਂਸਲਰ ਸ਼੍ਰੀ ਸੁਨੀਲ ਸ਼ਰਮਾ ਕੋਂਟੀ ਦੇ ਗ੍ਰਹਿ ਵਿਖੇ ਪਹੁੰਚ ਕੇ ਓਹਨਾਂ ਦੀ ਸਿਹਤ ਦਾ ਹਾਲ ਜਾਣਿਆ।

<nis:link nis:type=tag nis:id=Gurjeetsinghaujla nis:value=Gurjeetsinghaujla nis:enabled=true nis:link/> <nis:link nis:type=tag nis:id=MemberofParliamant nis:value=MemberofParliamant nis:enabled=true nis:link/> <nis:link nis:type=tag nis:id=Congress nis:value=Congress nis:enabled=true nis:link/> <nis:link nis:type=tag nis:id=IndianNationalCongress nis:value=IndianNationalCongress nis:enabled=true nis:link/> <nis:link nis:type=tag nis:id=Amritsar nis:value=Amritsar nis:enabled=true nis:link/> <nis:link nis:type=tag nis:id=Majha nis:value=Majha nis:enabled=true nis:link/> <nis:link nis:type=tag nis:id=revolution nis:value=revolution nis:enabled=true nis:link/> <nis:link nis:type=tag nis:id=healthcare nis:value=healthcare nis:enabled=true nis:link/>
ਸ੍ਰੀ ਹਰਿਮੰਦਰ ਸਾਹਿਬ ਦੇ ਸਥਾਪਕ, ਸਿੱਖਾਂ ਦੇ ਪੰਜਵੇਂ ਪਾਤਸ਼ਾਹ, ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ।

<nis:link nis:type=tag nis:id=Gurjeetsinghaujla nis:value=Gurjeetsinghaujla nis:enabled=true nis:link/> <nis:link nis:type=tag nis:id=MemberofParliamant nis:value=MemberofParliamant nis:enabled=true nis:link/> <nis:link nis:type=tag nis:id=Congress nis:value=Congress nis:enabled=true nis:link/> <nis:link nis:type=tag nis:id=IndianNationalCongress nis:value=IndianNationalCongress nis:enabled=true nis:link/>
Visited Manav Kalyan Vidhya Mandir school operated by Manav Kalyan Trust and met the founder KR Maheshwary and board member VK Khanna. Had a very fruitful time with the children of the school.
ਅਜਨਾਲਾ ਦੇ ਪਿੰਡ ਕੋਟਲਾ ਕਾਜੀਆਂ ਵਿਖੇ ਪੋਟਾਸ਼ ਧਮਾਕੇ ਦਾ ਸ਼ਿਕਾਰ ਹੋਏ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਜ਼ਖਮੀਆਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ।
ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਨੂੰ Heritage Street ਬਾਰੇ ਪੱਤਰ ਲਿਖ ਕੇ ਦਰਪੇਸ਼ ਸਥਿਤੀ ਬਾਰੇ ਜਾਣੂ ਕਰਵਾਇਆ। ਗੈਰਕਾਨੂੰਨੀ ਕਬਜ਼ੇ, ਸਫ਼ਾਈ ਦੀ ਸਮੱਸਿਆ, ਸਾਰਾਗੜ੍ਹੀ ਪਾਰਕਿੰਗ ਵਿੱਚ ਮੁਸ਼ਕਿਲਾਂ, ਸਟ੍ਰੀਟ ਕ੍ਰਾਈਮ ਆਦਿ ਮੁਸ਼ਕਿਲਾਂ ਦੇ ਹੱਲ ਲਈ ਮੁੱਖ ਮੰਤਰੀ ਸਾਹਿਬ ਨੂੰ ਆਗਾਹ ਕੀਤਾ।
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਦੀ ਅਡਵਾਈਜਰੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮਤੇ ਪਾਸ ਕੀਤੇ।
ਭਾਰਤ - ਪਕਿਸਤਾਨ ਦੀ 425 ਕਿਲੋਮੀਟਰ ਦੀ  ਸਰਹੱਦੀ ਪੱਟੀ 'ਤੇ  ਕੰਡਿਆਲੀ  ਤਾਰਾਂ ਤੋਂ ਪਾਰ ਖੇਤੀ ਕਰਨ ਵਾਲੇ ਸਰਹੱਦੀ ਕਿਸਾਨਾਂ ਦਾ ਸੈਕੜੇ ਕਰੋੜ  ਰੁਪਿਆ ਮੁਆਵਜਾ ਰੋਕੇ ਜਾਣ ਦਾ ਮੁੱਦਾ ਲੋਕ  ਸਭਾ  ਵਿੱਚ  ਉਠਾਇਆ ।
ਸੜਕੀ ਆਵਾਜਾਈ ਦੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਨਾਲ ਮੁਲਾਕਾਤ ਕੀਤੀ। ਨੈਸ਼ਨਲ ਹਾਈਵੇ 3 ਤੇ ਬਲੈਕ ਸਪਾਟ ਫਿਕਸਿੰਗ ਤਹਿਤ ਚੱਲ ਰਹੇ ਕਾਰਜਾਂ ਲਈ ਧੰਨਵਾਦ ਕੀਤਾ ਅਤੇ  ਲਿਖਤ ਤੌਰ ਤੇ ਹੋਰ ਮੰਗਾਂ ਰੱਖੀਆਂ।
ਬੀਤੇ ਦਿਨੀਂ ਸ੍ਰ ਭੁਪਿੰਦਰਪਾਲ ਸਿੰਘ ਜੀ (Fairland Colony) ਅਕਾਲ ਚਲਾਣਾ ਕਰ ਗਏ ਸਨ ਅੱਜ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੁੱਖ ਦੀ ਘੜੀ ਵਿੱਚ ਪਰਮਾਤਮਾ ਪੂਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਅਸੀਂ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਕਰਦੇ ਹਾਂ ਵਿਰੋਧ....
ਯੂਕ੍ਰੇਨ ਤੋਂ ਦੇਸ਼ ਵਾਪਿਸ ਪਰਤੇ ਅੰਮ੍ਰਿਤਸਰ ਦੇ ਵਿਦਿਆਰੀਆਂ ਅਤੇ ਓਹਨਾ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਕਿਤੇ ਯਤਨਾਂ ਲਈ ਮਾਪਿਆਂ ਨੇ ਸਨਮਾਨਿਤ ਕੀਤਾ।
ਬੀਤੇ ਦਿਨੀਂ ਅਜਨਾਲਾ ਤੋਂ ਸ੍ਰ ਸੁਖਵਿੰਦਰ ਸਿੰਘ ਸੁੱਖ ਨਿੱਜਰ ਦੇ ਪਿਤਾ ਜੀ ਸ੍ਰ ਵਰਿਆਮ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ ਅੱਜ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਬੀਤੇ ਦਿਨੀਂ ਪਿੰਡ ਲਸ਼ਕਰੀ ਨੰਗਲ  ਤੋਂ ਸ੍ਰ ਬਲਦੇਵ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ, ਅੱਜ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੁੱਖ ਦੀ ਘੜੀ ਵਿੱਚ ਪਰਮਾਤਮਾ ਪੂਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਯੂਕ੍ਰੇਨ ਵਿੱਚ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਦੀ ਸਥਿਤੀ ਬਾਰੇ ਸੰਸਦ ਸਤਰ ਦੌਰਾਨ ਆਵਾਜ਼ ਬੁਲੰਦ ਕੀਤੀ।
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ 
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਹਨਾਂ ਦੇਸ਼ ਸੇਵਾ'ਚ ਪੈਰ ਪਾਇਆ
ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।

ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਸਿੰਘ
ਲੋਕ ਸਭਾ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ 'demand for grants' ਸਤਰ ਦੌਰਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਿਤ ਮੰਗਾਂ ਰੱਖੀਆਂ।
ਸੰਸਦ ਵਿਚ ਰੇਲਵੇ ਬਜਟ ਸਤਰ ਦੇ 'Demand for grants' ਦੀ ਬਹਿਸ ਦੌਰਾਨ ਰੇਲਵੇ ਸੁਵਿਧਾਵਾਂ, ਮੁਲਾਜ਼ਮਾਂ ਦੇ ਮਸਲੇ ਅਤੇ ਰੇਲਵੇ ਦੇ ਵਿਸਥਾਰ ਲਈ ਮੰਗਾਂ ਰੱਖੀਆਂ। ਮੁਲਾਜ਼ਮਾਂ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਉਣ, ਰਿਹਾਇਸ਼, ਅੰਮ੍ਰਿਤਸਰ ਰੇਲਵੇ ਵਰਕਸ਼ਾਪ ਦੇ ਮਸਲੇ
ਅੰਮ੍ਰਿਤਸਰ 2: ਯੂਕ੍ਰੇਨ ਵਿੱਚ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਦੀ ਸਥਿਤੀ ਬਾਰੇ ਸੰਸਦ ਸਤਰ ਦੌਰਾਨ ਆਵਾਜ਼ ਬੁਲੰਦ ਕੀਤੀ।