Public App Logo
Profile Picture

khabar Hulchul

@khabarhulchul
29242Followers
10Following
ਮਮਦੋਟ: ਮਮਦੋਟ ਖਾਈ ਟੀ ਪੁਆਇੰਟ ਤੇ ਕਾਰ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ ਕਾਰ ਸਵਾਰ ਵਿਅਕਤੀ ਦੀ ਹੋਈ ਮੌਤ।<nis:link nis:type=user nis:id=0V3iIjGYYOUgHArb1AbzuIz8ceC3 nis:value=khabarhulchul nis:enabled=true nis:link/>
ਮਮਦੋਟ: ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਪਿੰਡ ਖ਼ਬਾ ਦੀ ਵਿਆਹੁਤਾ ਔਰਤ ਨੂੰ ਸਹੁਰਿਆਂ ਵਲੋ ਦਾਜ ਲਈ ਤੰਗ ਪ੍ਰੇਸ਼ਾਨ ਕਰਨ 'ਤੇ 6 ਖ਼ਿਲਾਫ਼ ਮਾਮਲਾ ਕੀਤਾ ਦਰਜ
ਮਮਦੋਟ: ਫਿਰੋਜ਼ਪੁਰ ਵਿਖੇ ਤਿੰਨ ਦਿਨਾਂ ਤੋਂ ਬੀਜੇਪੀ ਨੇਤਾ ਰਾਣਾ ਸੋਢੀ ਦੇ ਘਰ ਸਾਹਮਣੇ ਲੱਗੇ ਧਰਨੇ ਨੂੰ ਕੀਤਾ ਗਿਆ ਸਮਾਪਤ, ਮੰਗ ਪੱਤਰ ਗੇਟ ਨਾਲ ਚਿਪਕਾਇਆ
ਮਮਦੋਟ: ਪਿੰਡ ਤਰ੍ਹਾਂ ਵਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇਕਾਈ ਦਾ ਕੀਤਾ ਗਿਆ ਗਠਨ
ਮਮਦੋਟ: ਮਮਦੋਟ ਵਿਖੇ ਮੁੱਖ ਮੰਤਰੀ ਨੇ ਸਾਰਾਗੜ੍ਹੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ, ਨਿਰਮਾਣ ਕਾਰਜ ਛੇ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਐਲਾਨ
ਮਮਦੋਟ: ਪਿੰਡ ਪੋਜੋਕੇ ਵਿਖੇ ਥਾਣਾ ਮਮਦੋਟ ਦੀ ਪੁਲਿਸ ਵੱਲੋਂ ਨਸ਼ੇ ਸਬੰਧੀ ਲਗਾਇਆ ਗਿਆ ਸੈਮੀਨਾਰ
ਮਮਦੋਟ: ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਪਿੰਡ ਅਲੀਕੇ ਝੁੱਗੀਆਂ ਵਿੱਖੇ ਇੱਕ ਵਿਅਕਤੀ ਦੀ ਕੁੱਟਮਾਰ ਕਰਣ ਵਾਲੇ 4 ਖਿਲਾਫ ਮਾਮਲਾ ਕੀਤਾ ਦਰਜ਼, 6,7 ਨਾਮਜਦ
ਮਮਦੋਟ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਪਿੰਡ ਸਵਾਈ ਕੇ ਵਿਖੇ ਹੋਈ ਮੀਟਿੰਗ, ਕੀਤੀ ਕਈ ਵਿਚਾਰਾਂ
ਮਮਦੋਟ: ਫਿਰੋਜਪੁਰ ਫ਼ਾਜ਼ਿਲਕਾ ਰੋਡ ਮਮਦੋਟ  ਖਾਈ ਟੀ ਪੁਆਇੰਟ ਤੇ ਬੀਕੇਯੂ ਸਿੱਧੂਪੁਰ ਨੇ ਮੰਗਾਂ ਸਬੰਧੀ ਕੀਤਾ ਰੋਡ ਜਾਮ
ਮਮਦੋਟ: ਕਸਬਾ ਮਮਦੋਟ ਵਿੱਖੇ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ
ਮਮਦੋਟ: ਪਿੰਡ ਜੋਧਪੁਰ ਵਿੱਖੇ ਖੇਤਾਂ ਵਿੱਚੋ ਪੱਠੇ ਲੈ ਕੇ ਆ ਰਹੇ ਰਸਤੇ ਵਿੱਚ ਇੱਕ ਵਿਅਕਤੀ ਦੀ ਕੀਤੀ ਗਈ ਕੁੱਟਮਾਰ ਮਾਮਲਾ ਦਰਜ
ਮਮਦੋਟ: ਲੱਖੋ ਕੇ ਬਹਿਰਾਮ ਦੀ ਪੁਲਿਸ ਨੇ ਟੀ ਪੁਆਇੰਟ ਗਜਨੀ ਵਾਲਾ ਤੋਂ 2 ਵਿਅਕਤੀਆਂ ਨੂੰ ਨਾਜਾਇਜ਼ ਅਸਲਾ ਤੇ ਮਾਰੂ ਹਥਿਆਰ ਨਾਲ ਕੀਤਾ ਕਾਬੂ
ਮਮਦੋਟ: ਪਿੰਡ ਕੜਮਾ ਵਿਖੇ ਥਾਣਾ ਮਮਦੋਟ ਦੀ ਪੁਲੀਸ ਵੱਲੋਂ ਨਸ਼ੇ ਸਬੰਧੀ ਲਗਾਇਆ ਗਿਆ ਸੈਮੀਨਾਰ
ਮਮਦੋਟ: ਥਾਣਾ ਮਮਦੋਟ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 4 ਨਸ਼ਾ ਤਸਕਰ ਕੀਤੇ ਕਾਬੂ, ਕੁੱਲ 180 ਗ੍ਰਾਮ ਹੈਰੋਇਨ ਹੋਈ ਬਰਾਮਦ
ਮਮਦੋਟ: ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ ਪਿੰਡ ਅਲਫੂਕੇ ਬੱਸ ਅੱਡੇ ਤੋਂ ਇੱਕ ਨੌਜਵਾਨ ਨੂੰ 20 ਗ੍ਰਾਮ ਹੈਰੋਇਨ ਨਾਲ ਕੀਤਾ ਕਾਬੂ
ਮਮਦੋਟ: ਹੜ੍ਹ ਪੀੜਤਾਂ ਨੂੰ ਹੱਕ ਦਿਵਾਉਣ ਲਈ ਬੀਕੇਯੂ ਡਕੌਂਦਾ ਬੀਜੇਪੀ ਤੇ ਆਪ ਲੀਡਰਾਂ ਦੇ ਘਰ ਤੇ ਦਫਤਰਾਂ ਸਾਹਮਣੇ 11,12,13,ਸਤੰਬਰ ਨੂੰ ਲਗਾਵੇਗੀ ਧਰਨਾ
ਮਮਦੋਟ: ਪਿੰਡ ਟਿੱਬੀ ਕਲਾਂ ਨੇੜੇ ਨਾਕਾਬੰਦੀ ਦੌਰਾਨ ਥਾਣਾ ਮਮਦੋਟ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਆਟੋ ਰਿਕਸ਼ਾ ਅਤੇ ਚੋਰੀ ਦੇ ਮੀਟਰ ਬਕਸੇ ਨਾਲ ਕੀਤਾ ਕਾਬੂ
ਮਮਦੋਟ: ਪਿੰਡ ਸਾਹਣਕੇ ਵਿਖੇ ਲਗਾਇਆ ਗਿਆ ਨਸ਼ਾ ਵਿਰੋਧੀ ਸੈਮੀਨਾਰ, ਏ.ਆਈ.ਜੀ ਐਸ.ਟੀ.ਐਫ ਭੁਪਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ
ਮਮਦੋਟ: ਸੀ ਆਈ ਸਟਾਫ ਨੇ ਫਿਰੋਜਪੁਰ ਫ਼ਾਜ਼ਿਲਕਾ ਰੋਡ ਤੇ ਸਥਿਤ ਗੁਰੂਦੁਆਰਾ ਪ੍ਰਗਟ ਸਾਹਿਬ ਕੋਲੋ2ਵਿਅਕਤੀਆਂ ਨੂੰ ਸੌ ਗ੍ਰਾਮ ਹੈਰੋਇਨ ਸਮੇਤ ਕਾਬੂ ਮਾਮਲਾ ਦਰਜ
ਮਮਦੋਟ: ਥਾਣਾ ਮਮਦੋਟ ਦੀ ਪੁਲਿਸ ਨੇ ਪਿੰਡ ਛਾਗਾਂ ਖੁਰਦ ਦੀ ਇੱਕ ਔਰਤ ਨੂੰ ਛਾਪੇਮਾਰੀ ਦੌਰਾਨ 230 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ
ਮਮਦੋਟ: ਥਾਣਾ ਮਮਦੋਟ ਦੀ ਪੁਲਿਸ ਨੇ ਬੱਸ ਅੱਡਾ ਜੋਧਪੁਰ ਕੋਲ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਤੇ 2 ਕਣਕ ਦੇ ਗੱਟਿਆ ਨਾਲ ਕੀਤਾ ਕਾਬੂ
ਮਮਦੋਟ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਗੂੰਗੇ ਤੇ ਬੋਲੇ ਬੱਚਿਆਂ ਦੇ ਸਕੂਲ ਕਟੋਰਾ ਦੇ ਵਿਦਿਆਰਥੀਆ ਨੂੰ ਖੇਡਾਂ 'ਚ ਅਵੱਲ ਆਉਂਣ 'ਤੇ ਕੀਤਾ ਸਨਮਾਨ
ਮਮਦੋਟ: ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਫਿਰੋਜ਼ਪੁਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਤੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਐਸਮਾ ਦੀ ਕੀਤੀ ਨਿਖੇਧੀ
ਮਮਦੋਟ: ਪਿੰਡ ਹਜਾਰਾ ਸਿੰਘ ਵਾਲਾ ਵਿਖੇ ਥਾਣਾ ਮਮਦੋਟ ਦੀ ਪੁਲਿਸ ਵੱਲੋਂ ਨਸ਼ੇ ਪ੍ਰਤੀ ਜਾਗਰੂਕਤਾ ਕੈਂਪ ਲਗਾਇਆ ਗਿਆ
ਮਮਦੋਟ: ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਭਾਰਤੀਯ ਕਿਸਾਨ ਯੂਨਿਅਨ ਨੇ ਥਾਣਾ ਮਮਦੋਟ ਦੇ ਸਾਹਮਣੇ ਦਿੱਤਾ ਧਰਨਾ