Public App Logo
Profile Picture

Ropar

@davindersgarcha
32150Followers
0Following
ਰੂਪਨਗਰ: ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਦੇ ਵਿੱਚ ਸਿਟੀ ਪੁਲਿਸ ਰੂਪਨਗਰ ਨੇ ਦੋ ਨੂੰ ਕੀਤਾ ਗ੍ਰਿਫ਼ਤਾਰ
ਰੂਪਨਗਰ: ਬਸੰਤ ਨਗਰ ਵਿੱਚ ਮੀਟਿੰਗ ਤੋਂ ਬਾਅਦ ਹੋਇਆ ਝਗੜਾ ਇੱਕ ਵਿਅਕਤੀ ਜ਼ਖਮੀ ਇਲਾਜ ਲਈ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਦਾਖ਼ਲ
ਰੂਪਨਗਰ: ਪਿੰਡ ਬਹਿਰਾਮਪੁਰ ਜ਼ਿਮੀਂਦਾਰਾਂ ਦੇ ਵਿਚ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਚੋਰੀ ਕਰਨ ਵਾਲਾ ਪੁਲਿਸ ਦੇ ਚੜ੍ਹਿਆ ਅੜਿੱਕੇ
ਰੂਪਨਗਰ: ਟੈਂਪੂ ਯੂਨੀਅਨ ਦੇ ਵਿੱਚ ਮੀਟਿੰਗ ਤੋਂ ਬਾਅਦ ਹੋਇਆ ਆਪਸੀ ਵਿਵਾਦ, ਇਕ ਇਨੋਵਾ ਗੱਡੀ ਨੇ ਇਕ ਵਿਅਕਤੀ ਨੂੰ ਮਾਰੀ ਟੱਕਰ
ਰੂਪਨਗਰ: 15 ਜੁਲਾਈ ਨੂੰ ਸਮਾਰਟ ਜੂਨੀਅਰ ਸਕੂਲ ਦੇ ਵਿਚ ਪਲੇਸਮੈਂਟ ਡਰਾਈਵ : ਅਰੁਣ ਕੁਮਾਰ ਜ਼ਿਲਾ ਰੋਜ਼ਗਾਰ ਅਫਸਰ
ਰੂਪਨਗਰ: ਬੇਰੁਜ਼ਗਾਰ ਮਿੰਨੀ ਸਕੱਤਰੇਤ ਦੇ ਵਿੱਚ ਲੱਗਣ ਵਾਲੇ ਪਲੇਸਮੈਂਟ ਕੈਂਪ 'ਚ ਜ਼ਰੂਰ ਆਉਣ- ਮਿਨਾਕਸ਼ੀ ਬੇਦੀ, ਪਲੇਸਮੈਂਟ ਅਧਿਕਾਰੀ
ਰੂਪਨਗਰ: ਐੱਮ ਐੱਲ ਏ ਦਿਨੇਸ਼ ਚੱਢਾ ਨੇ ਮਾਰਕਫੈੱਡ ਦੀ ਲੈਬ ਦਾ ਕੀਤਾ ਨਿਰੀਖਣ
ਰੂਪਨਗਰ: ਪ੍ਰਤਾਪ ਸਿੰਘ ਬਾਜਵਾ ਨੂੰ ਹਾਈ ਕਮਾਂਡ ਨੇ ਹਿਮਾਚਲ ਪ੍ਰਦੇਸ਼ ਦਾ ਅਬਜ਼ਰਵਰ ਲਗਾ ਕੇ ਦਿੱਤੀ ਵੱਡੀ ਜ਼ਿੰਮੇਵਾਰੀ : ਰਾਜੇਸ਼ਵਰ ਲਾਲੀ ਬੁਲਾਰਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ
ਰੂਪਨਗਰ: ਰਾਘਵ ਚੱਢਾ ਦੀ ਨਿਯੁਕਤੀ 'ਤੇ ਰੂਪਨਗਰ ਤੋਂ ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ
ਰੂਪਨਗਰ: ਮੋਟਰਸਾਈਕਲ ਅਤੇ ਐਕਟਿਵਾ ਦੀ ਟੱਕਰ ਦੇ ਵਿਚ ਇਕ ਔਰਤ ਹੋਈ ਜ਼ਖ਼ਮੀ, ਰੂਪਨਗਰ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ
ਰੂਪਨਗਰ: ਪਹਿਲਾ ਬਿੱਲ ਆਏ 'ਤੇ ਹੀ ਪਤਾ ਲੱਗੇਗਾ ਕਿ ਬਿਜਲੀ ਫ੍ਰੀ ਹੋਈ ਜਾਂ ਨਹੀਂ, ਕ੍ਰਿਸ਼ਨ ਕੁਮਾਰ ਰੂਪਨਗਰ ਵਾਸੀ ਦਾ ਬਿਆਨ
ਰੂਪਨਗਰ: ਮੁਫ਼ਤ ਬਿਜਲੀ ਦੀ ਸਹੂਲਤ ਹਰ ਵਰਗ ਨੂੰ ਮਿਲਣੀ ਚਾਹੀਦੀ ਹੈ - ਗਿੰਨੀ ਜੌਲੀ ਯੂਥ ਅਕਾਲੀ ਦਲ ਪ੍ਰਧਾਨ ਰੂਪਨਗਰ
ਰੂਪਨਗਰ: ਭਗਵੰਤ ਮਾਨ ਪੋਸਟਰਾਂ ਤੇ ਪੈਸਾ ਬਰਬਾਦ ਕਰਨ ਦੀ ਬਜਾਏ ਕੰਮ ਕਰਕੇ ਦਿਖਾਵੇ ਅਸ਼ੋਕ ਵਾਹੀ ਸਾਬਕਾ ਨਗਰ ਕੌਂਸਲ ਪ੍ਰਧਾਨ ਰੂਪਨਗਰ ਦਾ ਬਿਆਨ
ਰੂਪਨਗਰ: ਸ਼ਹਿਰ 'ਚ ਪਾਣੀ ਦੀ ਸਪਲਾਈ ਸਹੀ ਨਾ ਹੋਣ ਕਾਰਨ ਲੋਕ ਹੋ ਰਹੇ ਹਨ ਪਰੇਸ਼ਾਨ - ਪਰਮਜੀਤ ਸਿੰਘ ਮੱਕੜ ਅਕਾਲੀ ਆਗੂ ਤੇ ਸਾਬਕਾ ਨਗਰ ਪ੍ਰਧਾਨ ਰੂਪਨਗਰ
ਰੂਪਨਗਰ: ਮਿੰਨੀ ਸਕੱਤਰੇਤ ਦੇ ਵਿੱਚ ਬੇਰੋਜ਼ਗਾਰਾਂ ਵਾਸਤੇ ਲੱਗਿਆ ਪਲੇਸਮੈਂਟ ਕੈਂਪ- ਅਰੁਣ ਕੁਮਾਰ, ਜ਼ਿਲ੍ਹਾ ਰੋਜ਼ਗਾਰ ਅਫ਼ਸਰ
ਰੂਪਨਗਰ: ਪਿੰਡ ਮਗਰੋੜ ਵਿੱਚ ਜ਼ਮੀਨ ਦੇ ਝਗੜੇ ਨੂੰ ਲੈ ਕੇ ਪੁਲਿਸ ਨੇ ਛੇ ਦੇ ਵਿਰੁੱਧ ਕੀਤਾ ਮੁਕੱਦਮਾ ਦਰਜ
ਰੂਪਨਗਰ: ਸਿਟੀ ਪੁਲਿਸ ਨੇ ਲੋਨ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਤੇ 2 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਰੂਪਨਗਰ: ਤਨਖਾਹਾਂ ਨਾ ਮਿਲਣ ਤੇ ਰੋਡਵੇਜ਼ ਕਾਮਿਆਂ ਨੇ ਬੱਸ ਅੱਡਾ ਬੰਦ ਕਰਕੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ- ਯੂਨੀਅਨ ਆਗੂ ਕੁਲਵੰਤ ਸਿੰਘ
ਰੂਪਨਗਰ: ਰੁਜ਼ਗਾਰ ਦਫ਼ਤਰ ਰੂਪਨਗਰ ਦੇ ਵਿੱਚ ਲੱਗੇ ਪਲੇਸਮੈਂਟ ਕੈਂਪ ਦੌਰਾਨ 7 ਪ੍ਰਾਰਥੀਆਂ ਦੀ ਹੋਈ ਚੋਣ
ਰੂਪਨਗਰ: ਮਿਨੀ ਸੈਕਟਰੀਏਟ ਦੇ ਵਿੱਚ ਸਕੂਲ ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਕੌਂਸਲਿੰਗ ਕੀਤੀ ਗਈ: ਜ਼ਿਲ੍ਹਾ ਰੁਜ਼ਗਾਰ ਅਫ਼ਸਰ ਅਰੁਣ ਕੁਮਾਰ
ਰੂਪਨਗਰ: ਰਾਘਵ ਚੱਢਾ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਗਾ ਆਪ ਨੇ ਪੰਜਾਬ ਦਾ ਸਿਰ ਨੀਵਾਂ ਕੀਤਾ-  ਰਾਜੇਸ਼ਵਰ ਲਾਲੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬੁਲਾਰਾ
ਰੂਪਨਗਰ: ਬੱਸਾਂ ਦੇ ਵਿੱਚ ਜਨਰਲ ਵੈਦਿਆ ਸਮੇਤ ਕਈ ਸ਼ਹੀਦਾਂ ਦੀਆਂ ਤਸਵੀਰਾਂ ਲਗਾਉਣ ਦੀ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ ਨੇ ਪੰਜਾਬ ਸਰਕਾਰ ਤੋਂ ਕੀਤੀ ਮੰਗ
ਰੂਪਨਗਰ: ਸਿਹਤ ਮੰਤਰੀ ਚੇਤਨ ਸਿੰਘ ਜੋਡ਼ੇਮਾਜਰਾ ਨੇ ਰੂਪਨਗਰ ਦੇ ਸਰਕਾਰੀ ਹਸਪਤਾਲ ਦਾ ਕੀਤਾ ਦੌਰਾ
ਰੂਪਨਗਰ: ਮੋਟਰਸਾਈਕਲ ਅਤੇ ਸੋਨਾ ਚੋਰੀ ਕਰਨ ਦੇ ਮਾਮਲੇ ਵਿੱਚ ਕੀਰਤਪੁਰ ਸਾਹਿਬ ਪੁਲਿਸ ਨੇ 2 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਰੂਪਨਗਰ: ਬਰਸਾਤ ਤੋਂ ਬਾਅਦ ਘਾੜ ਇਲਾਕੇ ਦੇ ਪਿੰਡ ਟਾਂਡਾ ਵਿੱਚ ਪਹੁੰਚ ਕੇ ਐਮਐਲਏ ਦਿਨੇਸ਼ ਚੱਢਾ ਨੇ ਪਿੰਡ ਵਾਲਿਆਂ ਦੀਆਂ ਸੁਣੀਆਂ ਸਮੱਸਿਆਵਾਂ