Public App Logo
Profile Picture

Mr Pal

@paljalandhar
68053Followers
45Following
ਜਲੰਧਰ 1: ਜਲੰਧਰ ਦੇ ਗਾਂਧੀ ਕੈਂਪ ਵਿੱਚ ਧੂਪ ਨਾਲ ਲੱਗੀ ਘਰ ਨੂੰ ਅੱਗ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹ
ਜਲੰਧਰ 1: ਕੈਬਨਿਟ ਮੰਤਰੀ ਪਰਗਟ ਸਿੰਘ ਵੱਲੋਂ ਸੁਰਜੀਤ ਹਾਕੀ ਸੋਸਾਇਟੀ ਲਈ 31 ਲੱਖ ਦੀ ਗ੍ਰਾਂਟ ਦਾ ਐਲਾਨ, ਬਜਟ ਉਪਬੰਧ ਕਰਨ ਦਾ ਵੀ ਦਿੱਤਾ ਭਰੋਸਾ
ਜਲੰਧਰ 1: ਦੇਸ਼ ਭਗਤ ਯਾਦਗਾਰ ਹਾਲ ਵਿਚ ਚੱਲ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਦੌਰਾਨ ਕੈਬਿਨੇਟ ਮੰਤਰੀ ਪਰਗਟ ਸਿੰਘ ਨੇ ਕੀਤੀ ਸ਼ਿਰਕਤ
ਜਲੰਧਰ 1: ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਟ ਹਾਊਸ ਵਿੱਚ ਕੀਤੀ ਮੰਡਲ ਪ੍ਰਧਾਨਾਂ ਨਾਲ ਮੀਟਿੰਗ
ਜਲੰਧਰ 1: ਜ਼ਿਲ੍ਹਾ ਪ੍ਰਸ਼ਾਸਨ ਨੇ ਪਰਾਲੀ ਸਾੜਨ ਦੇ 90 ਕੇਸਾਂ ’ਚ 2.25 ਲੱਖ ਦਾ ਵਾਤਾਵਰਣ ਮੁਆਵਜ਼ਾ ਲਗਾਇਆ, ਡੀਸੀ ਨੇ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ
ਜਲੰਧਰ 1: ਡੇਂਗੂ ਦੀ ਰੋਕਥਾਮ ਲਈ ਕੀਤੇ ਜਾ ਰਹੇ ਯਤਨ, ਹੌਟਸਪੌਟ ਇਲਾਕਿਆਂ ਵਿੱਚ ਜਾਗਰੂਕਤਾ ਗਤੀਵਿਧੀਆਂ, ਫੋਗਿੰਗ ਅਤੇ ਚੈਕਿੰਗ ਵਿੱਚ ਲਿਆਂਦੀ ਤੇਜੀ # ਡੀਸੀ
ਜਲੰਧਰ 1: ਪ੍ਰੈਸ ਕਲੱਬ ਦੇ ਪ੍ਰਧਾਨ ਅਹੁਦੇ ਦੀ ਚੋਣ ਜਿੱਤੇ ਪੱਤਰਕਾਰ ਸੁਨੀਲ ਰੁਦਰਾ, ਮੈਂਬਰਾਂ ਨੇ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ
ਜਲੰਧਰ 1: ਸਾਬਕਾ ਪ੍ਧਾਨ ਮੰਤਰੀ ਇੰਦਰਾ ਗਾਂਧੀ ਦੇ ਬਲੀਦਾਨ ਦਿਵਸ ਨੂੰ ਜ਼ਿਲਾ ਮਹਿਲਾ ਕਾਂਗਰਸ 31 ਅਕਤੂਬਰ ਨੂੰ ਖੂਨਦਾਨ ਕੈਂਪ ਲਗਾ ਕੇ ਮਨਾਏਗੀ
ਜਲੰਧਰ 1: ਜਲੰਧਰ ਦੇ ਬੱਸ ਸਟੈਂਡ ਤੇ ਬੇਰੁਜ਼ਗਾਰ ਅਧਿਆਪਕਾ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਤੀਜੇ ਦਿਨ ਵੀ ਜਾਰੀ,ਸਵੇਰੇ ਸਵੇਰੇ ਲਗਾਇਆ ਚਾਹ ਦਾ ਲੰਗਰ
ਜਲੰਧਰ 1: ਜਲੰਧਰ ਵਿਚ ਬੁਲੱਟ ਮੋਟਰ ਸਾਈਕਲ ਦੇ ਸਾਈਲੈਂਸਰ ’ਚ ਫੇਰਬਦਲ ਕਰਕੇ ਪਟਾਕੇ ਚਲਾਉਣ ’ਤੇ ਪਾਬੰਦੀ: ਡਿਪਟੀ ਕਮਿਸ਼ਨਰ ਪੁਲਿਸ
ਜਲੰਧਰ 1: ਜਲੰਧਰ ਦੇ ਸਿਵਲ ਹਸਪਤਾਲ ਦੀ ਤੀਸਰੀ ਮੰਜ਼ਿਲ ਤੇ ਆਈਸੀਯੂ ਦੇ ਬਾਹਰ ਚੁਹਿਆ ਦਾ ਆਤੰਕ, ਮਰੀਜ ਹੋ ਰਹੇ ਪ੍ਰੇਸ਼ਾਨ
ਜਲੰਧਰ 1: ਜਲੰਧਰ ਵਿੱਚ ਲਗਾਏ ਗਏ ਚਾਰ ਸੁਵਿਧਾ ਕੈਂਪਾਂ ਵਿੱਚ 7370 ਲੋਕਾਂ ਨੇ ਭਾਗ ਲਿਆ, 19 ਤੋਂ ਵੱਧ ਵੱਖ-ਵੱਖ ਭਲਾਈ ਸਕੀਮਾਂ ਲਈ ਕੀਤਾ ਅਪਲਾਈ - ਡੀਸੀ
ਜਲੰਧਰ 1: ਬੋਨਸ ਦੀ ਮੰਗ ਨੂੰ ਲੈ ਕੇ ਲੈਦਰ ਕੰਪਲੈਕਸ ਸਥਿਤ ਨੀਵੀਆ ਸਪੋਰਟਸ ਫੈਕਟਰੀ ਦੇ ਬਾਹਰ ਅੱਜ ਦੂਜੇ ਦਿਨ ਵੀ ਕਰਮਚਾਰੀਆਂ ਨੇ ਲਗਾਇਆ ਧਰਨਾ
ਜਲੰਧਰ 1: ਸੈਂਟਰਲ ਕੋਆਪਰੇਟਿਵ ਬੈਂਕ ਦੇ ਸਾਬਕਾ ਡਾਇਰੈਕਟਰ ਅਤੇ ਸਰਪੰਚ ਦਵਿੰਦਰ ਸਿੰਘ ਢਪੱਈ ਹੋਏ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ
ਜਲੰਧਰ 1: ਰਿਜ਼ਨਲ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 3 ਵਾਹਨ ਕੀਤੇ ਗਏ ਜ਼ਬਤ ਅਤੇ 3 ਦੇ ਕੀਤੇ ਗਏ ਚਲਾਨ
ਜਲੰਧਰ 1: ਲੈਦਰ ਕੰਪਲੈਕਸ ਵਿੱਚ ਨੀਵੀਆ ਸਪੋਰਟਸ ਦੇ ਮਾਲਕਾਂ ਖਿਲਾਫ਼ ਕਰਮਚਾਰੀਆਂ ਨੇ ਲਗਾਇਆ ਧਰਨਾ, ਫੈਕਟਰੀ ਦੇ ਬਾਹਰ ਕੀਤਾ ਪ੍ਰਦਰਸ਼ਨ
ਜਲੰਧਰ 1: ਆਪਣੀਆਂ ਮੰਗਾਂ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਮੈਂਬਰ ਚੜੇ ਬੱਸ ਸਟੈਂਡ ਸਥਿਤ ਪਾਣੀ ਵਾਲੀ ਟੈਂਕੀ 'ਤੇ, ਕੀਤਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ
ਜਲੰਧਰ 1: ਬਰਲਟਨ ਪਾਰਕ ਵਿਖੇ ਨਿਰਧਾਰਿਤ ਥਾਵਾ ਤੋਂ ਬਿਨਾਂ ਪਟਾਕੇ ਵੇਚਣ ਦੀ ਆਗਿਆ ਨਹੀ,ਦੀਵਾਲੀ ਮੌਕੇ ਸ਼ਾਮ 8 ਵਜੇ ਤੋ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ
ਜਲੰਧਰ 1: ਕਮਿਸ਼ਨਰੇਟ ਪੁਲੀਸ ਵਲੋਂ ਜਲੰਧਰ ਦੇ ਪੈਟਰੋਲ ਪੰਪ ਤੇ ਗੈਸ ਏਜੰਸੀਆ ਦੇ ਮਾਲਕਾਂ ਨਾਲ ਕੀਤੀ ਮੀਟਿੰਗ, ਸੀਸੀਟੀਵੀ ਕੈਮਰੇ ਲਗਾਉਣ ਦੇ ਦਿੱਤੇ ਆਦੇਸ਼
ਜਲੰਧਰ 1: ਥਾਣਾ ਲਾਂਬੜਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਦੋਸ਼ੀਆਂ ਨੂੰ ਜਲੰਧਰ ਦੀ ਪੁਆਰਾ ਪੁਲੀ  ਤੋ ਕੀਤਾ ਗ੍ਰਿਫਤਾਰ
ਜਲੰਧਰ 1: ਜਲੰਧਰ ਸਰਕਲ ਵਿੱਚ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 7219 ਘਰੇਲੂ ਖਪਤਕਾਰਾਂ ਦੇ 8.10 ਕਰੋੜ ਰੁਪਏ ਦੇ ਬਕਾਇਆ ਬਿਜਲੀ ਬਿਲ ਹੋਏ ਮਾਫ : ਡੀਸੀ
ਜਲੰਧਰ 1: ਸ਼ੀ੍ ਗੁਰੂ ਰਵਿਦਾਸ ਚੌਂਕ ਵਿਚ ਦੇਰ ਰਾਤ ਪਲਟਿਆ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਟਰੱਕ, ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਜਲੰਧਰ 1: ਜ਼ਿਲ੍ਹਾ ਪ੍ਰਸ਼ਾਸਨ ਵਲੋ 28 ਤੇ 29 ਅਕਤੂਬਰ ਨੂੰ ਲਗਾਏ ਜਾਣ ਵਾਲੇ ਸੁਵਿਧਾ ਕੈਂਪਾਂ ਦੀਆ ਤਿਆਰੀਆਂ ਜ਼ੋਰਾ ਤੇ ਡਿਪਟੀ ਕਮਿਸ਼ਨਰ
ਜਲੰਧਰ 1: ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਲਈ ਜਨਤਾ ਕਾਲਜ ਕਰਤਾਰਪੁਰ ਵਿੱਚ ਕਰਵਾਇਆ ਜਾਗਰੂਕਤਾ ਸੈਮੀਨਾਰ
ਜਲੰਧਰ 1: ਸਿਹਤ ਵਿਭਾਗ ਜਲੰਧਰ ਦੀ ਟੀਮ ਨੇ ਲੋਕਾਂ ਨੂੰ ਕੋਰੋਨਾ ਟੀਕਾਕਰਨ ਲਈ ਪ੍ਰੇਰਿਆ, ਕੋਰੋਨਾ ਟੀਕਾਕਰਨ ਲਈ ਕੀਤਾ ਜਾ ਰਿਹਾ ਜਾਗਰੂਕ