Download Now Banner

This browser does not support the video element.

ਕਪੂਰਥਲਾ: ਭੁਲੱਥ ਕਲੋਨੀ ਨਜ਼ਦੀਕ ਸਵਰਨ ਮਕੈਨੀਕਲ ਵਰਕਸ ਦੇ ਮਾਲਕ ਪਾਸੋਂ ਲੁਟੇਰੇ 3200 ਰੁਪਏ ਨਕਦੀ ਤੇ ਹੋਰ ਸਮਾਨ ਲੁੱਟ ਕੇ ਫਰਾਰ

Kapurthala, Kapurthala | Aug 22, 2025
ਸਬ ਡਵੀਜਨ ਕਸਬਾ ਭੁਲੱਥ ਨਡਾਲਾ ਰੋਡ ਵਿਖੇ ਸਵਰਨ ਮਕੈਨੀਕਲ ਵਰਕਸ ਦੁਕਾਨ ਦੇ ਮਾਲਕ ਸਵਰਨ ਸਿੰਘ ਮੁਬਾਰਕਪੁਰ ਬਾਉਲੀ ਪਾਸੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ 3200 ਰੁਪਏ ਨਕਦੀ ਪਰਸ ਸਮੇਤ ਖੋਹ ਕੇ ਫਰਾਰ ਹੋ ਗਏ। ਸਵਰਨ ਸਿੰਘ ਮੁਬਾਰਕਪੁਰ ਬਾਉਲੀ ਨੇ ਦੱਸਿਆ ਕਿ ਜਦੋਂ ਉਹ ਬੇਗੋਵਾਲ ਰੋਡ ਭਲੱਥ ਕਲੋਨੀ ਦੇ ਨਜ਼ਦੀਕ ਪੁੱਜਾ ਤਾਂ ਭੁਲੱਥ ਵਾਲੀ ਸਾਈਡ ਤੋਂ ਦੋ ਮੋਟਰਸਾਈਕਲ ਸਵਾਰ ਲੜਕੇ ਆਏ, ਲੁੱਟ ਖੋਹ ਕਰਕੇ ਭੁਲੱਥ ਵਾਲੀ ਸਾਈਡ ਨੂੰ ਆਪਣੇ ਮੋਟਰਸਾਈਕਲ ਤੇ ਫਰਾਰ ਹੋ ਗਏ।
Read More News
T & CPrivacy PolicyContact Us