This browser does not support the video element.
ਬਠਿੰਡਾ: ਗੁਣੀਆਣਾਂ ਰੋਡ ਵਿਖੇ ਅਕਾਲੀ ਦਲ ਵੱਲੋਂ ਹੜ ਪੀੜਿਤ ਲੋਕਾਂ ਦੀਆਂ ਮਦਦ ਲਈ ਭੇਜੀ ਕਿਸ਼ਤੀਆਂ
Bathinda, Bathinda | Aug 29, 2025
ਜਾਣਕਾਰੀ ਦਿੰਦੇ ਬਠਿੰਡਾ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬੱਬਲੀ ਢਿੱਲੋ ਨੇ ਕਿਹਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਓਹਨਾ ਲੋਕਾਂ ਦੀਆਂ ਮਦਦ ਕੀਤੀ ਜਾ ਰਹੀ ਹੈ ਜੌ ਲੋਕ ਪਾਣੀ ਚ ਫਸੇ ਹਨ ਉਹਨਾਂ ਨੂੰ ਕਿਸ਼ਤੀ ਅਤੇ ਪਾਣੀ ਤੋਂ ਇਲਾਵਾ ਰਾਹਤ ਸਮੱਗਰੀ ਭੇਜੀ ਹੈ।