This browser does not support the video element.
ਫ਼ਿਰੋਜ਼ਪੁਰ: ਕਾਲੂ ਵਾਲਾ ਵਿਖੇ ਲੋਕਾਂ ਦੇ ਡਿੱਗੇ ਘਰ ਬਿਨਾਂ ਛੱਤ ਤੋਂ ਰਹਿਣ ਨੂੰ ਮਜਬੂਰ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
Firozpur, Firozpur | Sep 8, 2025
ਪਿੰਡ ਕਾਲੂ ਵਾਲਾ ਵਿਖੇ ਲੋਕਾਂ ਦੇ ਡਿੱਗੇ ਘਰ ਬਿਨਾਂ ਛੱਤ ਤੋਂ ਰਹਿਣ ਨੂੰ ਮਜਬੂਰ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ ਤਸਵੀਰਾਂ ਅੱਜ ਦੁਪਹਿਰ ਤਿੰਨ ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਪਿੰਡ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇੱਕ ਮਹੀਨੇ ਤੋਂ ਉੱਪਰ ਹੋ ਸਮਾਂ ਹੋ ਗਿਆ ਹੈ ਹੜ ਦੇ ਪਾਣੀ ਵਿੱਚ ਫਸੇ ਹੋਏ ਹਨ ਨਾ ਤਾਂ ਉਹਨਾਂ ਕੋਲੋਂ ਕੋਈ ਸਰਕਾਰੀ ਸੁਵਿਧਾ ਪਹੁੰਚੀ ਨਾ ਤਾਂ ਕੋਈ ਅਧਿਕਾਰੀ।