This browser does not support the video element.
ਮਲੇਰਕੋਟਲਾ: ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਓਰ ਰਹਿਮਾਨ ਪਹੁੰਚੇ ਮਾਰਕੀਟ ਕਮੇਟੀ ਅਹਿਮ ਮੁੱਦਿਆਂ ਤੇ ਕੀਤੀ ਮੀਟਿੰਗ।
Malerkotla, Sangrur | Sep 10, 2025
ਲੋਕਾਂ ਨੂੰ ਖਾਸ ਕਰਕੇ ਕਿਸਾਨਾਂ ਅਤੇ ਆੜਤੀਆਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਇਸਦੇ ਮਕਸਦ ਕਰਕੇ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਓਰ ਰਹਿਮਾਨ ਮਲੇਰਕੋਟਲਾ ਮਾਰਕੀਟ ਕਮੇਟੀ ਦਫਤਰ ਪੁੱਜੇ ਜਿੱਥੇ ਹੁਣ ਚੇਅਰਮੈਨ ਮੁਹੰਮਦ ਜਾਫਰ ਨਾਲ ਮੀਟਿੰਗ ਕੀਤੀ ਅਤੇ ਸਬਜੀ ਮੰਡੀ ਤੇ ਅਨਾਜ ਮੰਡੀ ਦੇ ਹਾਲਾਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਤੇ ਕਿਹਾ ਕਿਸਾਨਾਂ ਨੂੰ ਨਾ ਆਵੇ ਕੋਈ ਦਿੱਕਤ ਪਰੇਸ਼ਾਨੀ।