This browser does not support the video element.
ਰੂਪਨਗਰ: ਰੂਪਨਗਰ ਦੇ ਪਿੰਡ ਫੂਲ ਖੁਰਦ ਤੋਂ ਇੱਕ ਪਰਿਵਾਰ ਦੀਆਂ ਤਿੰਨ ਮੱਝਾਂ ਹੋਈਆਂ ਚੋਰੀ ਸੀਸੀ ਟੀਵੀ ਤਸਵੀਰਾਂ ਆਈਆਂ ਸਾਹਮਣੇ
Rup Nagar, Rupnagar | Aug 9, 2025
ਜ਼ਿਲਾ ਰੂਪਨਗਰ ਅਧੀਨ ਆਉਂਦੇ ਪਿੰਡ ਫੂਲ ਖੁਰਦ ਤੋਂ ਇੱਕ ਪਰਿਵਾਰ ਦੀਆਂ ਤਿੰਨ ਮੱਝਾਂ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਉਕਤ ਘਰ ਤੋਂ ਥੋੜੀ ਦੂਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਉਕਤ ਤਸਵੀਰਾਂ ਕੈਦ ਹੋਈਆਂ ਹਨ ਜਿਸ ਵਿੱਚ ਤਿੰਨ ਵਿਅਕਤੀ ਮੱਝਾਂ ਲੈ ਕੇ ਜਾ ਰਹੇ ਹਨ ਅਤੇ ਇੱਕ ਵਿਅਕਤੀ ਪੀਕਅਪ ਗੱਡੀ ਚਲਾ ਰਿਹਾ ਹੈ ਜਿਸ ਨੂੰ ਲੈ ਕੇ ਉਕਤ ਪਰਿਵਾਰ ਨੇ ਇਹ ਸੀਸੀਟੀਵੀ ਸਾਡੇ ਨਾਲ ਸਾਂਝੀ ਕੀਤੀ ਹੈ