This browser does not support the video element.
ਬਠਿੰਡਾ: ਥਾਣਾ ਸਦਰ ਵਿਖੇ ਐਸ ਐਸ ਪੀ ਅਮਨੀਤ ਕੌਂਡਲ ਨੇ ਕੀਤੀ ਕ੍ਰਾਈਮ ਮੀਟਿੰਗ
Bathinda, Bathinda | Sep 5, 2025
ਬਠਿੰਡਾ ਐਸ ਐਸ ਪੀ ਅਮਨੀਤ ਕੌਂਡਲ ਨੇ ਅੱਜ ਥਾਣਾ ਸਦਰ ਵਿਖੇ ਸਬ ਡਿਵੀਜ਼ਨ ਦਿਹਾਤੀ ਦੀ ਕੀਤੀ ਕ੍ਰਾਈਮ ਮੀਟਿੰਗ ਜਿੱਥੇ ਓਹਨਾ ਨੇ ਵੱਖ ਵੱਖ ਥਾਣੇ ਤੋਂ ਆਏ ਐਸ ਐਚ ਓ ਅਤੇ ਮੁਲਾਜਮਾ ਨਾਲ ਮੀਟਿੰਗ ਕਰਦੇ ਕਿਹਾ ਜੌ ਪਿੱਛਲੇ ਲੰਬੇ ਸਮੇਂ ਤੋਂ ਪੇਂਡਿੰਗ ਪਏ ਹਨ ਕੇਸ ਕਿਸੇ ਤਰਾ ਦੇ ਹਨ ਉਹ ਜਲਦ ਨੇਪਰੇ ਚੜ੍ਹਾਇਆ ਜਾਣ।