This browser does not support the video element.
ਐਸਏਐਸ ਨਗਰ ਮੁਹਾਲੀ: ਲਾਂਡਰਾਂ ਵਿਖੇ ਗੱਡੀਆਂ ਦੀ ਟੱਕਰ ਤੋਂ ਬਾਅਦ ਗੋਲੀ ਚਲਾਉਣ ਦਾ ਆਇਆ ਮਾਮਲਾ ਸਾਹਮਣੇ
SAS Nagar Mohali, Sahibzada Ajit Singh Nagar | Dec 17, 2024
ਥਾਣਾ ਸੁਹਾਣਾ ਅਧੀਨ ਪੈਂਦੇ ਪਿੰਡ ਲਾਂਡਰਾ ਕੋਲ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਹੋਣ ਤੋਂ ਬਾਅਦ ਇਨ ਡੇਵਲ ਗੱਡੀ ਤੇ ਸਵਾਰ ਵਿਅਕਤੀ ਵੱਲੋਂ ਫਾਰਚੂਨ ਸਵਾਰ ਵਿਅਕਤੀ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।