Install App
fazilkapublicapp
This browser does not support the video element.
ਫਾਜ਼ਿਲਕਾ: ਸਰਹੱਦੀ ਇਲਾਕੇ ਦੇ ਲੋਕ ਛੱਡਣ ਲੱਗੇ ਪਿੰਡ, ਤੇਜਾ ਰੁਹੇਲਾ ਤੇ ਹੋਰ ਪਿੰਡਾਂ ਦੇ ਲੋਕ ਸਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਕਰ ਰਹੇ ਰੁੱਖ
Fazilka, Fazilka | Aug 26, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਸਤਲੁਜ ਕਰੀਕ ਪਾਰ ਪੈਂਦੇ ਪਿੰਡਾਂ ਦੇ ਲੋਕ ਹੁਣ ਘਰ ਛੱਡਣ ਲੱਗੇ ਨੇ । ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ । ਤੇ ਲੋਕ ਆਪਣੇ ਬੱਚਿਆਂ ਸਮੇਤ ਪਰਿਵਾਰ ਨੂੰ ਤੇ ਸਮਾਨ ਲੈ ਕੇ ਸੁਰੱਖਿਆ ਥਾਵਾਂ ਤੇ ਜਾ ਰਹੇ ਨੇ। ਲਗਾਤਾਰ ਟਰੈਕਟਰ ਟਰਾਲੀਆਂ ਵਿੱਚ ਸਮਾਨ ਭਰ ਕੇ ਲੋਕ ਪਿੰਡਾਂ ਚੋਂ ਬਾਹਰ ਆ ਰਹੇ ਨੇ । ਹਾਲਾਂਕਿ ਪ੍ਰਸ਼ਾਸਨ ਵੱਲੋਂ ਮਦਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ।
Share
Read More News
T & C
Privacy Policy
Contact Us
Your browser does not support JavaScript!