This browser does not support the video element.
ਸੰਗਰੂਰ: ਕਈ ਦਿਨਾਂ ਤੋਂ ਪੈ ਰਹੀ ਰੁਕ ਰੁਕ ਕੇ ਬਰਸਾਤ ਤੋਂ ਬਾਅਦ ਆਖਿਰਕਾਰ ਦੇਸ਼ ਸ਼ਾਮ ਅਸਮਾਨ ਸਾਫ ਨਜ਼ਰ ਆਇਆ।
Sangrur, Sangrur | Sep 4, 2025
ਲਗਾਤਾਰ ਸੂਬੇ ਅੰਦਰ ਪੈ ਰਹੀ ਬਰਸਾਤ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਗੱਲ ਕਰੀਏ ਤਾਂ ਅੱਜ ਦੇਰ ਸ਼ਾਮ ਜਦੋਂ ਅਸਮਾਨ ਵਿੱਚੋਂ ਬੱਦਲ ਹਟੇ ਅਤੇ ਅਸਮਾਨ ਸਾਫ ਦਿਖਾਈ ਦੇਣ ਲੱਗਿਆ ਤਾਂ ਲੋਕਾਂ ਨੇ ਕਿਤੇ ਨਾ ਕਿਤੇ ਰਾਹਤ ਦੀ ਸਾਂਸ ਲੇਤੀ ਤੇ ਆਪਣੀ ਖੁਸ਼ੀ ਜਾਹਿਰ ਕੀਤੀ ਤੇ ਸ਼ਾਇਦ ਕੱਲ ਨੂੰ ਅਸਮਾਨ ਇਸੇ ਤਰ੍ਹਾਂ ਬਿਲਕੁਲ ਸਾਫ ਹੋਏਗਾ ਤੇ ਲੋਕਾਂ ਨੂੰ ਰਾਹਤ ਮਿਲੇਗੀ ਬਰਸਾਤ ਤੋਂ।