This browser does not support the video element.
ਜਲੰਧਰ 1: ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਬਾਹਰੋਂ ਇੱਕ ਵਿਅਕਤੀ ਦੀ ਐਕਟੀਵਾ ਹੋਈ ਚੋਰੀ
Jalandhar 1, Jalandhar | Sep 4, 2025
ਜਾਣਕਾਰੀ ਦਿੰਦਿਆਂ ਹੋਇਆਂ ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਦਾ ਹਸਪਤਾਲ ਵਿਖੇ ਆਪਰੇਸ਼ਨ ਹੋਣਾ ਸੀਗਾ ਤੇ ਉਸ ਨੂੰ ਹਸਪਤਾਲ ਵਿਖੇ ਐਡਮਿਟ ਕਰਾਇਆ ਹੋਇਆ ਸੀਗਾ ਤੇ ਉਸਨੇ ਐਕਸੀਵਾ ਬਾਹਰ ਹੀ ਖੜੀ ਕੀਤੀ ਹੋਈ ਸੀ ਅਤੇ ਸ਼ਾਮ ਨੂੰ 7:30 ਵਜੇ ਚੈੱਕ ਕੀਤਾ ਗਿਆ ਤਾਂ ਐਕਟਿਵ ਉਧਰੋਂ ਗਾਇਬ ਸੀਗੇ ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਤੇ ਪੁਲਿਸ ਨੂੰ ਇਨਸਾਫ ਦੀ ਮੰਗ ਕੀਤੀ ਹੈ