Download Now Banner

This browser does not support the video element.

ਕਪੂਰਥਲਾ: ਹੜ ਪ੍ਰਭਾਵਿਤ ਸਮੱਗਰੀ ਦੇ ਡੰਪ ਨੂੰ ਸੀਲ ਕਰਨ 'ਤੇ ਕਿਸਾਨਾਂ ਨੇ ਪਿੰਡ ਰਾਏਪੁਰ ਰਾਜਪੂਤਾਂ ਨੇੜੇ ਲਗਾਇਆ ਧਰਨਾ

Kapurthala, Kapurthala | Sep 4, 2025
ਕਸਬਾ ਭੁਲੱਥ ਦੇ ਕੂਕਾ ਮੰਡ ਤੇ ਹੋਰਨਾਂ ਖੇਤਰਾਂ ਚ ਸਮਾਜ ਸੇਵੀਆਂ ਵਲੋਂ ਲਿਆਂਦੀ ਰਾਹਤ ਸਮੱਗਰੀ ਨਡਾਲਾ-ਬੇਗੋਵਾਲ ਰੋਡ ਪਿੰਡ ਰਾਏਪੁਰ ਰਾਜਪੂਤਾਂ ਨੇੜੇ 20 ਮੈਂਬਰੀ ਕਮੇਟੀ ਵਲੋਂ ਬਾਰਿਸ਼ ਤੋਂ ਬਚਾਅ ਲਈ ਡੰਪ ਕੀਤੀ ਗਈ ਸੀ ਤਾਂ ਜੋ ਪੀੜਤ ਲੋਕਾਂ ਨੂੰ ਤੱਕ ਪਹੁੰਚਾਈ ਜਾ ਸਕੇ | ਪਰੰਤੂ ਭੁਲੱਥ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਦੇਰ ਰਾਤ ਉਸਨੂੰ ਸੀਲ ਕਰ ਦਿੱਤਾ। ਜਿਸ ਦੇ ਰੋਸ ਵਜੋਂ ਅੱਜ ਕਿਸਾਨਾਂ ਨੇ ਧਰਨਾ ਲਾਉਣ ਉਪਰੰਤ ਤਾਲਾ ਤੋੜ ਦਿੱਤਾ।
Read More News
T & CPrivacy PolicyContact Us