This browser does not support the video element.
ਸੁਲਤਾਨਪੁਰ ਲੋਧੀ: ਪਿੰਡ ਖਿਜਰਪੁਰ ਸਾਹਮਣੇ ਦਰਿਆ ਬਿਆਸ ਦਾ ਆਰਜੀ ਬੰਨ ਟੁੱਟਿਆ,ਲੋਕਾਂ ਨੇ ਆਰਜੀ ਰਿੰਗ ਬਨ ਬਣਾਇਆ
Sultanpur Lodhi, Kapurthala | Sep 8, 2025
ਪਿੰਡ ਬਾਜਾ ਤੋਂ ਖਿਜਰਪੁਰ ਤੱਕ ਲੱਗੇ 6 ਕਿਲੋਮੀਟਰ ਐਡਵਾਂਸ ਆਰਜ਼ੀ ਬੰਨ੍ਹ ਨੂੰ ਬਚਾਉਣ ਲਈ ਸਥਾਨਕ ਲੋਕ ਕਿਸਾਨ ਤੇ ਹੋਰ ਖੇਤਰਾਂ ਦੇ ਲੋਕ ਲਗਭਗ ਸਵਾ ਮਹੀਨੇ ਤੋਂ ਜਦੋ ਜਹਿਦ ਕਰ ਰਹੇ ਸਨ, ਪਰ ਬੀਤੀ ਦੇਰ ਰਾਤ ਦਰਿਆ ਬਿਆਸ ਦੇ ਵਹਿਣ ਬਦਲਣ ਕਾਰਨ ਬੰਨ ਟੁੱਟ ਗਿਆ ਪਰ ਇਸ ਤੋਂ ਪਹਿਲਾਂ ਵਿਧਾਇਕ ਰਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਮੁਹਈਆ ਕਰਵਾਈਆਂ ਪੋਕਲੇਨ ਮਸ਼ੀਨਾਂ ਨਾਲ ਰਿੰਗ ਬੰਨ ਬਣਾ ਲਿਆ ਗਿਆ। ਜਿਸ ਤੋਂ ਹਜਾਰਾ ਏਕੜ ਫਸਲ ਤੇ ਤਿੰਨ ਪਿੰਡ ਡੁਬਨੋ ਬਚ ਗਏ।