Install App
fazilkapublicapp
This browser does not support the video element.
ਫਾਜ਼ਿਲਕਾ: ਪਿੰਡ ਰੇਤੇਵਾਲੀ ਭੈਣੀ ਵਿਖੇ ਹੜ ਦੇ ਪਾਣੀ ਚ ਆਏ ਸੱਪ ਦੇ ਡੱਸਣ ਨਾਲ ਵਿਅਕਤੀ ਦੀ ਮੌਤ ਤੇ ਪਰਿਵਾਰ ਨੂੰ ਦਿੱਤੀ ਗਈ ਇਕ ਲੱਖ ਦੀ ਸਹਾਇਤਾ ਰਾਸ਼ੀ
Fazilka, Fazilka | Sep 11, 2025
ਬੀਤੇ ਦਿਨ ਫਾਜ਼ਿਲਕਾ ਦੇ ਪਿੰਡ ਰੇਤੇਵਾਲੀ ਭੈਣੀ ਵਿਖੇ ਹੜ ਦੇ ਪਾਣੀ ਚ ਆਏ ਸੱਪ ਨੇ ਸਥਾਨਕ ਵਿਅਕਤੀ ਵਜ਼ੀਰ ਸਿੰਘ ਨੂੰ ਡੱਸ ਲਿਆ ਸੀ । ਜਿਸ ਕਰਕੇ ਉਸ ਨੂੰ ਕਾਫੀ ਬਚਾਉਣ ਦੀ ਕੋਸ਼ਿਸ਼ ਕੀਤੀ । ਪਰ ਉਸ ਦੀ ਮੌਤ ਹੋ ਗਈ । ਤਾਂ ਉਸ ਦੀ ਅੰਤਿਮ ਅਰਦਾਸ ਮੌਕੇ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਵਨਾਂ ਤੇ ਹੋਰ ਲੋਕ ਪਹੁੰਚੇ । ਵਿਧਾਇਕ ਨੇ ਦੱਸਿਆ ਕਿ ਪਰਿਵਾਰ ਨੂੰ ਇਕ ਲੱਖ ਦੀ ਵਿੱਤੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ । ਇਸ ਬਾਬਤ ਉਹਨਾਂ ਹੋਰ ਜਾਣਕਾਰੀ ਦਿੱਤੀ ।
Share
Read More News
T & C
Privacy Policy
Contact Us
Your browser does not support JavaScript!