This browser does not support the video element.
ਮਲੋਟ: ਬ੍ਰਹਕੁਮਾਰੀ ਆਸ਼ਰਮ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ, 35 ਯੂਨਿਟ ਕੀਤਾ ਗਿਆ ਖੂਨਦਾਨ
Malout, Muktsar | Aug 26, 2025
ਰਾਜਯੋਗਿਨੀ ਦਾਦੀ ਪ੍ਰਕਾਸ਼ ਮਨੀ ਦੀ ਬਰਸੀ ਮੌਕੇ ਖੂਨਦਾਨ ਕੈਂਪ ਲਾਏ ਗਏ। ਇਸ ਤਹਿਤ ਹੀ ਬ੍ਰਹਮ ਕੁਮਾਰੀ ਰਾਜਯੋਗ ਭਵਨ ਨਾਗਪਾਲ ਨਗਰੀ ਮਲੋਟ ਵਿਖੇ ਇਕ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਐਸ ਐਮ ਓ ਮਲੋਟ ਡਾ.ਸੁਨੀਲ ਅਰੋੜਾ ਅਤੇ ਡਾ.ਚੇਤਨ ਖੁਰਾਣਾ ਨੇ ਸ਼ਾਮ ਰੋਸ਼ਨ ਕਰਕੇ ਕੀਤਾ। ਬ੍ਰਹਕੁਮਾਰੀ ਪੂਨਮ ਦੀਦੀ ਨੇ ਦੱਸਿਆ ਕਿ ਰਾਜਯੋਗਿਨੀ ਦਾਦੀ ਪ੍ਰਕਾਸ਼ਮਨੀ ਦੀ 18ਵੀਂ ਬਰਸੀ ਮੌਕੇ ਮਲੋਟ ਆਸ਼ਰਮ ਵਿਚ ਇਹ ਖੂਨਦਾਨ ਕੈਂਪ ਲਗਾਇਆ ਗਿਆ।