This browser does not support the video element.
ਬਠਿੰਡਾ: ਸਰਕਟ ਹਾਊਸ ਵਿਖੇ ਹੜਾਂ ਦੇ ਪਾਣੀ ਤੋਂ ਪਰੇਸ਼ਾਨ ਭੇਜੀ ਰਾਹਤ ਸਮਗਰੀ
Bathinda, Bathinda | Aug 28, 2025
ਜਾਣਕਾਰੀ ਦਿੰਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭਲਾ ਨੇ ਕਿਹਾ ਸਾਡੀ ਸਰਕਾਰ ਓਹਨਾ ਲੋਕਾਂ ਦੀਆਂ ਮਦਦ ਕਰ ਰਹੀ ਜੌ ਅੱਜ ਪਾਣੀ ਕਾਰਨ ਪਰੇਸ਼ਾਨ ਹਨ ਉਹਨਾਂ ਲਈ ਸਾਡੇ ਸ਼ਹਿਰ ਦੇ ਵੱਖ ਚੇਅਰਮੈਨਾਂ ਦੇ ਸਹਿਯੋਗ ਨਾਲ ਰਾਹਤ ਸਮਗਰੀ ਭੇਜੀ ਜਾ ਰਹੀ ਹੈ।