Install App
vikramkumarbti
This browser does not support the video element.
ਬਠਿੰਡਾ: ਪਿੰਡ ਭੁੱਚੋ ਮੰਡੀ ਵਿਖੇ ਉੱਤਰੀ ਭਾਰਤ ਦੇ ਸੱਬ ਤੋਂ ਵੱਡੇ ਕਿਸਾਨ ਮੇਲੇ ਚ ਪੁੱਜੇ ਐਮ ਐਲ ਏ ਜਗਸੀਰ
Bathinda, Bathinda | Aug 30, 2025
ਭੁੱਚੋ ਮੰਡੀ ਤੋਂ ਐਮ ਐਲ ਏ ਜਗਸੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਕਿਸਾਨ ਮੇਲਾ ਲਾਇਆ ਗਿਆ ਹੈ ਜਿਸ ਵਿੱਚ ਵੱਡੀ ਗਿਣਤੀ ਚ ਕਿਸਾਨਾਂ ਨੂੰ ਜੋ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਸਮੱਸਿਆ ਦਾ ਹੱਲ ਇਸ ਕਿਸਾਨ ਮੇਲੇ ਦੇ ਵਿੱਚ ਮਿਲੇਗਾ।
Share
Read More News
T & C
Privacy Policy
Contact Us
Your browser does not support JavaScript!