This browser does not support the video element.
ਬਠਿੰਡਾ: ਘਨਈਆ ਚੌਕ ਨਜਦੀਕ ਸੜਕੀ ਹਾਦਸੇ ਰੋਕਣ ਲਈ ਟਰੈਫਿਕ ਪੁਲਿਸ ਦੀ ਮੁਹਿੰਮ
Bathinda, Bathinda | Sep 4, 2025
ਜਾਣਕਾਰੀ ਦਿੰਦੇ ਟਰੈਫਿਕ ਪੁਲਸ ਇੰਚਾਰਜ ਮੇਜਰ ਸਿੰਘ ਨੇ ਕਿਹਾ ਸਾਡੇ ਵੱਲੋ ਆਣ ਜਾਣ ਵਾਲੇ ਵਾਹਨਾਂ ਨੂੰ ਰੋਕ ਟਰੈਫਿਕ ਨਿਯਮਾਂ ਬਾਰੇ ਦੱਸਿਆ ਜਾ ਰਿਹਾ ਹੈ ਤਾਂ ਜੌ ਰੋਜਾਨਾ ਸੜਕੀ ਹਾਦਸੇ ਹੋ ਰਹੇ ਹਨ ਉਹਨਾਂ ਨੂੰ ਰੋਕਿਆ ਜਾਵੇ।