This browser does not support the video element.
ਜਲੰਧਰ 1: ਕਾਂਗਰਸ ਦਫਤਰ ਵਿਖੇ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਅਹਿਮ ਮੁੱਦਿਆਂ ਤੇ ਕੀਤੀ ਪ੍ਰੈਸ ਵਾਰਤਾ
Jalandhar 1, Jalandhar | Aug 29, 2025
ਪ੍ਰੈਸ ਵਾਰਤਾ ਕਰਦਿਆਂ ਹੋਇਆਂ ਸਾਂਸਦ ਚਰਨਜੀਤ ਸਿੰਘ ਚੰਨੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਇਹ ਪ੍ਰੈਸ ਵਾਰਤਾ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਆਦਮਪੁਰ ਏਰਪੋਰਟ ਵਿਖੇ ਫਲਾਈਟਾਂ ਵਧਾਉਣ ਦੇ ਮੁੱਦੇ ਤੇ ਰੇਲਵੇ ਵਿਖੇ ਬੰਦੇ ਭਾਰਤ ਦਾ ਸਟੋਪੇਜ ਅਤੇ ਨੈਸ਼ਨਲ ਹਾਈਵੇ ਤੇ ਅੰਡਰ ਬ੍ਰਿਜ ਸੰਬੰਧਿਤ ਵਿਕਾਸ ਕੰਮਾਂ ਨੂੰ ਲੈ ਕੇ ਲਗਾਤਾਰ ਕੰਮ ਕਰ ਰਹੇ ਹਨ।