Install App
faridabegam770
This browser does not support the video element.
ਕਪੂਰਥਲਾ: ਭੁਲੱਥ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਗੁੰਮ ਹੋਏ 11 ਮੋਬਾਈਲ ਬਰਾਮਦ ਕਰ ਮਾਲਕਾ ਹਵਾਲੇ ਕੀਤੇ ਹਨ-ਕਰਨੈਲ ਸਿੰਘ ਡੀ.ਐਸ.ਪੀ. ਭੁਲੱਥ
Kapurthala, Kapurthala | Sep 8, 2025
ਭੁਲੱਥ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਗੁੰਮ ਹੋਏ ਮੋਬਾਈਲ ਬਰਾਮਦ ਕਰਕੇ ਮੋਬਾਈਲ ਮਾਲਕਾ ਦੇ ਹਵਾਲੇ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਭੁਲੱਥ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਲੋਕਾਂ ਨੇ ਦਰਖਾਸਤਾਂ ਦਿੱਤੀਆਂ ਸਨ ਕਿ ਉਨ੍ਹਾਂ ਦੇ ਮੋਬਾਈਲ ਗੁੰਮ ਹੋਏ ਹਨ | ਪੁਲਿਸ ਨੇ ਆਪਣੀ ਸਪੈਸ਼ਲ ਤਕਨੀਕ ਵਰਤਦੇ ਹੋਏ ਤੇ ਕਰਮਚਾਰੀ ਲਪਿਤ ਕੁਮਾਰ ਨੇ ਮਦਦ ਨਾਲ ਵੱਖ-ਵੱਖ ਜਗਾਂ ਤੋਂ ਕੁੱਲ 11 ਮੋਬਾਈਲ ਫੋਨ ਬਰਾਮਦ ਕਰ ਮਾਲਕਾਂ ਹਵਾਲੇ ਕੀਤੇ।
Share
Read More News
T & C
Privacy Policy
Contact Us
Your browser does not support JavaScript!