Install App
faridabegam770
This browser does not support the video element.
ਕਪੂਰਥਲਾ: ਦਰਿਆ ਬਿਆਸ ਚ ਪਾਣੀ ਦਾ ਵਹਾਅ ਖ਼ਤਰੇ ਦੇ ਨਿਸ਼ਾਨ ਦੇ ਕੋਲ ਪੁੱਜਾ,2,35493 cs ਪਾਣੀ ਦਾ ਵਹਾ, DC ਵਲੋਂ ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਆਉਣ ਦੀ
Kapurthala, Kapurthala | Aug 31, 2025
ਪਹਾੜੀ ਖੇਤਰਾਂ ਚ ਪਿਛਲੇ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ, ਪੌਂਗ ਡੈਮ ਵਿਚੋਂ ਦਰਿਆ ਬਿਆਸ ਚ ਨਿਰੰਤਰ ਪਾਣੀ ਛੱਡੇ ਜਾਣ ਤੇ ਚੱਕੀ ਦਰਿਆ ਦੇ ਪੈ ਰਹੇ ਪਾਣੀ ਤੋਂ ਬਾਅਦ ਇਸ ਸਮੇਂ ਬਿਆਸ ਦਰਿਆ ਵਿਚ 2 ਲੱਖ 35493 ਕਿਊਸਿਕ ਪਾਣੀ ਚੱਲਣ ਨਾਲ ਕਪੂਰਥਲਾ ਜ਼ਿਲ੍ਹੇ ਦੇ ਮੰਡ ਖੇਤਰ ਦੇ ਲੋਕਾਂ ਤੋਂ ਇਲਾਵਾ ਧੁੱਸੀ ਬੰਨ੍ਹ ਦੇ ਬਾਹਰ ਵਸੇ ਲੋਕ ਵੀ ਚਿੰਤਤ ਹਨ | DC ਵੱਲੋਂ ਮੁੜ ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਆਉਣ ਦੀ ਅਪੀਲ ਕੀਤੀ ਗਈ।
Share
Read More News
T & C
Privacy Policy
Contact Us
Your browser does not support JavaScript!