Download Now Banner

This browser does not support the video element.

ਫਾਜ਼ਿਲਕਾ: ਟਰੈਕਟਰ ਟਰਾਲੀ ਦੀ ਟੱਕਰ ਤੋਂ ਬਾਅਦ ਬੇਕਾਬੂ ਹੋਈ ਬਲੈਰੋ ਗੱਡੀ ਨੇ ਦਰੜੇ ਕਈ ਵਹੀਕਲ, 4 ਜਖਮੀ, ਬਾਰਡਰ ਰੋਡ ਤੇ ਰਾਜਪੂਤ ਧਰਮਸ਼ਾਲਾ ਨੇੜੇ ਹਾਦਸਾ

Fazilka, Fazilka | Aug 25, 2025
ਫਾਜ਼ਿਲਕਾ ਦੇ ਬਾਰਡਰ ਰੋਡ ਤੇ ਸੜਕ ਹਾਦਸਾ ਵਾਪਰ ਗਿਆ ਹੈ । ਇੱਕ ਬਲੈਰੋ ਗੱਡੀ ਨੇ ਕਈ ਵਹੀਕਲਾਂ ਨੂੰ ਦਰੜ ਕੇ ਰੱਖ ਦਿੱਤਾ ਹੈ। ਦਰਅਸਲ ਬਲੈਰੋ ਚਾਲਕ ਦਾ ਕਹਿਣਾ ਹੈ ਕਿ ਉਹ ਆਪਣੇ ਸਾਈਡ ਆਪਣੀ ਗੱਡੀ ਤੇ ਆ ਰਿਹਾ ਸੀ। ਕਿ ਪਿੱਛੇ ਤੋਂ ਇੱਕ ਤੇਜ਼ ਰਫਤਾਰ ਟਰੈਕਟਰ ਟਰਾਲੀ ਚਾਲਕ ਆਇਆ । ਜਿਸ ਨੇ ਬਲੈਰੋ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ । ਜਿਸ ਤੇ ਬਲੈਰੋ ਗੱਡੀ ਬੇਕਾਬੂ ਹੋ ਗਈ ਤੇ ਕਈ ਵਹੀਕਲਾਂ ਤੇ ਚੜ ਗਈ । ਚਾਰ ਲੋਕ ਜਖਮੀ ਹੋਏ ।
Read More News
T & CPrivacy PolicyContact Us