Install App
fazilkapublicapp
This browser does not support the video element.
ਫਾਜ਼ਿਲਕਾ: ਪਿੰਡ ਰੇਤੇ ਵਾਲੀ ਭੈਣੀ ਵਿਖੇ ਸੇਵਾ ਕਰ ਰਹੇ ਵਿਅਕਤੀ ਨੂੰ ਸੱਪ ਨੇ ਮਾਰਿਆ ਡੰਗ, ਹਸਪਤਾਲ 'ਚ ਦਾਖਲ ਵਿਅਕਤੀ ਦਾ ਵਿਧਾਇਕ ਸਵਨਾ ਨੇ ਜਾਣਿਆ ਹਾਲ
Fazilka, Fazilka | Sep 5, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਤਾਂ ਪਾਣੀ ਦੇ ਵਿੱਚ ਸੱਪ ਵੀ ਆ ਰਹੇ ਨੇ । ਅਜਿਹੇ ਵਿੱਚ ਖਬਰ ਸਾਹਮਣੇ ਆਈ ਹੈ ਸਰੱਹਦੀ ਇਲਾਕੇ ਦੇ ਸਤਲੁਜ ਨਦੀ ਦੇ ਉਸ ਪਾਰ ਪੈਂਦੇ ਪਿੰਡ ਰੇਤੇ ਵਾਲੀ ਭੈਣੀ ਵਿਖੇ ਇੱਕ ਵਿਅਕਤੀ ਨੂੰ ਸੱਪ ਨੇ ਡੰਗ ਮਾਰ ਲਿਆ ਹੈ । ਹਾਲਾਂਕਿ ਉਸ ਨੂੰ ਐਬੂਲੈਂਸ ਦੇ ਜਰੀਏ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ । ਜਿੱਥੇ ਮੌਕੇ ਤੇ ਵਿਧਾਇਕ ਸਵਨਾ ਵੀ ਪਹੁੰਚੇ ਨੇ । ਡਾਕਟਰਾਂ ਦਾ ਕਹਿਣਾ ਕਿ ਫਿਲਹਾਲ ਸਥਿਤੀ ਖਤਰੇ ਤੋਂ ਬਾਹਰ ਹੈ ।
Share
Read More News
T & C
Privacy Policy
Contact Us
Your browser does not support JavaScript!