This browser does not support the video element.
ਬਠਿੰਡਾ: ਏਮਜ਼ ਹਸਪਤਾਲ ਬਠਿੰਡਾ ਵਿਖੇ ਫੋਰੈਂਸਿਕ ਜੈਨੇਟਿਕਸ ਸਾਇੰਸ 'ਤੇ ਵਰਕਸ਼ਾਪ
Bathinda, Bathinda | Aug 23, 2025
ਏਮਜ਼ ਹਸਪਤਾਲ ਬਠਿੰਡਾ ਵਿਖੇ ਵੱਖ-ਵੱਖ ਵਿਭਾਗਾਂ ਦੁਆਰਾ ਅਪਰਾਧ, ਕੋਡ ਅਤੇ ਸੁਰਾਗ ਫੋਰੈਂਸਿਕ ਜੈਨੇਟਿਕਸ ਸਾਇੰਸ 'ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿੱਥੇ ਐੱਸ.ਐੱਸ.ਪੀ ਬਠਿੰਡਾ ਅਮਨੀਤ ਕੌਂਡਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਸਟਾਫ ਮੈਂਬਰਾਂ ਅਤੇ ਮੈਡੀਕਲ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ।