Download Now Banner

This browser does not support the video element.

ਕਪੂਰਥਲਾ: ਕਾਂਜਲੀ ਰੋਡ ਸੈਕਰਡ ਹਾਰਟ ਸਕੂਲ ਦੇ ਨੇੜੇ ਭੇਦਭਰੇ ਹਾਲਤ ਵਿੱਚ ਨੌਜਵਾਨ ਦੀ ਲਾਸ਼ ਮਿਲੀ

Kapurthala, Kapurthala | Dec 11, 2024
ਬੀਤੀ ਦੇਰ ਰਾਤ ਕਾਂਜਲੀ ਰੋਡ ਤੇ ਸੈਕਰਡ ਹਾਰਟ ਸਕੂਲ ਦੇ ਨੇੜੇ ਭੇਦਭਰੇ ਹਾਲਤ ਵਿਚ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ | ਥਾਣਾ ਸਿਟੀ ਦੇ ਐਸ.ਐਚ.ਓ. ਰਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਿਸੇ ਨੌਜਵਾਨ ਦੀ ਲਾਸ਼ ਸੈਕਰਡ ਹਾਰਟ ਸਕੂਲ ਨੇੜੇ ਪਲਾਟ ਵਿਚ ਪਈ ਹੋਈ ਹੈ | ਜਿਸ ਦੀ ਪਹਿਚਾਣ ਰਿੱਕੀ ਪੁਤਰ ਲਾਲ ਚੰਦ ਵਾਸੀ ਲਾਹੋਰੀ ਗੇਟ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More News
T & CPrivacy PolicyContact Us