ਮੁਕਤਸਰ: ਮੁਕਤਸਰ ਵਿਕਾਸ ਮਿਸ਼ਨ ਵੱਲੋਂ ਰੇਲਵੇ ਰੋਡ ਤੇ ਫਾਦਰ ਡੇ ਨੂੰ ਸਮਰਪਿਤ ਸਮਾਰੋਹ ਕਰਵਾਇਆ ,ਭਾਜਪਾ ਆਗੂ ਭੰਡਾਰੀ ਹੋਏ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ