Download Now Banner

This browser does not support the video element.

ਬਰਨਾਲਾ: ਭਾਈ ਲਾਲੋ ਮੰਚ ਪੰਜਾਬ ਅਤੇ ਹੋਰ ਵੱਖ ਵੱਖ ਮਜ਼ਦੂਰ ਜਥੇਬੰਦੀਆਂ ਨੇ ਡੀਸੀ ਦਫਤਰ ਨੇੜੇ ਦਿੱਤਾ ਧਰਨਾ ਤੇ ਮੁੱਖ ਮੰਤਰੀ ਦੇ ਨਾਮ ਸੋਪਿਆ ਇਕ ਮੰਗ ਪੱਤਰ

Barnala, Barnala | Sep 8, 2025
ਭਾਈ ਲਾਲੋ ਮੰਚ ਪੰਜਾਬ ਅਤੇ ਹੋਰ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਨੇ ਅੱਜ ਡੀਸੀ ਦਫਤਰ ਨੇੜੇ ਧਰਨਾ ਦਿੱਤਾ ਪੰਜਾਬ ਸਰਕਾਰ ਖਿਲਾਫ ਕੀਤੀ ਗਈ ਜਮਕੇ ਨਾਰੇਬਾਜੀ ਹੜ ਪੀੜਤਾਂ ਅਤੇ ਜੋ ਘਰਾਂ ਦੇ ਛੱਤਾ ਡਿੱਗੀ ਹਨ ਅਤੇ ਹੋਰ ਵੱਖ-ਵੱਖ ਮੁਆਵਜੇ ਨੂੰ ਲੈ ਕੇ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਆਉਂਦੇ ਸਮੇਂ ਵਿੱਚ ਸੰਘਰਸ਼ ਵਿਡਾਂਗੇ। ਜੇ ਨਾ ਹੋਇਆ ਹੱਲ।
Read More News
T & CPrivacy PolicyContact Us