Download Now Banner

This browser does not support the video element.

ਨਵਾਂਸ਼ਹਿਰ: ਪੋਜੇਵਾਲ ਪੁਲਿਸ ਨੇ 07 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕੀਤਾ ਕਾਬੂ

Nawanshahr, Shahid Bhagat Singh Nagar | Aug 30, 2025
ਨਵਾਂਸ਼ਹਿਰ: ਅੱਜ ਮਿਤੀ 30 ਅਗਸਤ 2025 ਦੀ ਸ਼ਾਮ 6 ਵਜੇ ਡੀਐਸਪੀ ਨਵਾਂਸ਼ਹਿਰ ਰਾਜਕੁਮਾਰ ਨੇ ਦੱਸਿਆ ਕਿ ਥਾਣਾ ਪੋਜੇਵਾਲ ਅੰਤਰਗਤ ਚੌਂਕੀ ਸੜੋਆ ਇੰਚਾਰਜ ਏਐਸਆਈ ਸਤਨਾਮ ਸਿੰਘ ਦੀ ਪੁਲਿਸ ਪਾਰਟੀ ਨੇ ਗਸਤ ਦੌਰਾਨ ਆਲੋਵਾਲ ਵੱਲੋਂ ਪੈਦਲ ਆ ਰਹੇ ਮਹੱਲਾ ਫਤਿਹ ਨਗਰ ਨਵਾਂਸ਼ਹਿਰ ਨਿਵਾਸੀ ਰੂਪੇਸ਼ ਰਾਮ ਪ੍ਰਭਾਕਰ ਪੁੱਤਰ ਸ਼ਿਵ ਕੁਮਾਰ ਸ਼ਰਮਾ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
Read More News
T & CPrivacy PolicyContact Us