Install App
fazilkapublicapp
This browser does not support the video element.
ਫਾਜ਼ਿਲਕਾ: ਲਾਧੂਕਾ ਦਾਣਾ ਮੰਡੀ ਵਿਖੇ ਸਤਲੁਜ ਦੇ ਪਾਣੀ ਕਰਕੇ ਘਰ ਬਾਰ ਛੱਡ ਕੇ ਪੁੱਜੇ 30 ਤੋਂ 40 ਪਰਿਵਾਰ, ਮੌਕੇ ਤੇ ਪਹੁੰਚੇ ਡਿਪਟੀ ਕਮਿਸ਼ਨਰ
Fazilka, Fazilka | Aug 27, 2025
ਲਾਧੂਕਾ ਦਾਣਾ ਮੰਡੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਸਰਹੱਦੀ ਇਲਾਕੇ ਵਿੱਚ ਸਤਲੁਜ ਵਿੱਚ ਵਧੇ ਪਾਣੀ ਦੇ ਪੱਧਰ ਕਰਕੇ ਘਰ ਪਾਣੀ ਵਿੱਚ ਘਿਰ ਗਏ ਨੇ । ਤਾਂ ਕਰੀਬ 30 ਤੋਂ 40 ਪਰਿਵਾਰ ਨੇ ਜੋ ਪਸ਼ੂ ਤੇ ਹੋਰ ਸਮਾਨ ਲੈ ਕੇ ਲਾਧੂਕਾ ਦੀ ਦਾਣਾ ਮੰਡੀ ਵਿੱਚ ਪਹੁੰਚੇ ਨੇ । ਹਾਲਾਂਕਿ ਇਸ ਮੌਕੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੀ ਪਹੁੰਚੇ । ਜਿਨਾਂ ਵੱਲੋਂ ਇਹਨਾਂ ਲੋਕਾਂ ਨੂੰ ਹਰ ਸੁਵਿਧਾ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ।
Share
Read More News
T & C
Privacy Policy
Contact Us
Your browser does not support JavaScript!