Download Now Banner

This browser does not support the video element.

ਹੁਸ਼ਿਆਰਪੁਰ: ਟਾਂਡਾ ਵਿੱਚ ਹੋਈ ਨਗਰ ਕੌਂਸਲਰਾਂ ਦੀ ਮੀਟਿੰਗ ਅਤੇ ਕਈਂ ਅਹਿਮ ਮਤੇ ਕੀਤੇ ਗਏ ਪਾਸ

Hoshiarpur, Hoshiarpur | Aug 27, 2025
ਹੁਸ਼ਿਆਰਪੁਰ -ਟਾਂਡਾ ਉੜਮੁੜ ਨਗਰ ਕੌਂਸਲ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਕੌਂਸਲਰਾਂ ਨੇ ਨਗਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਲਈ ਅਹਿਮ ਮਤੇ ਪਾਸ ਕੀਤੇ ਹਨ, ਇਹ ਜਾਣਕਾਰੀ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਦਿੱਤੀ l
Read More News
T & CPrivacy PolicyContact Us