This browser does not support the video element.
ਬਠਿੰਡਾ: ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਰੋਡ 553 ਗ੍ਰਾਮ ਹੈਰੋਇਨ ਸਮੇਤ 3 ਗਿਰਫ਼ਤਾਰ
Bathinda, Bathinda | Sep 3, 2025
ਐਸਪੀਡੀ ਜਸਮੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਦੇ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਸਾਡੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ 553 ਗ੍ਰਾਮ ਹੈਰੋਇਨ ਨੇ ਬਰਾਮਦ ਕੀਤੀ ਗਈ ਹੈ ਤਿੰਨ ਨੂੰ ਗਿਰਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।